Home / ਦੁਨੀਆ ਭਰ / ਔਰਤਾਂ ਲਈ ਆਈ ਵੱਡੀ ਸਕੀਮ

ਔਰਤਾਂ ਲਈ ਆਈ ਵੱਡੀ ਸਕੀਮ

ਅੱਜ ਦੀ ਇਸ ਵੀਡੀਓ ਜਿਸ ਦੇ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮੇ ਦੇ ਵਲੋ ਔਰਤਾ ਦੇ 1000 ਰੁਪਏ ਨੂੰ ਲੈ ਬਿਆਨ ਦਿੱਤਾ ਜਾ ਰਿਹਾ ਹੈ। ਜਿਸ ਦੇ ਵਿਚ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ , ਭਗਵੰਤ ਸਿੰਘ ਮਾਨ ਜਿਨਾ ਦੇ ਵਲੋ ਔਰਤਾ ਦੇ ਨਾਲ ਜੋ ਵਾਅਦੇ ਕਰੇ ਹਨ।

ੳੁਹ ਜਲਦੀ ਹੀ ਪੂਰੇ ਕਰੇ ਜਾਣਗੇ ਇਸ ਕਰਕੇ ਥੋੜਾ ਸਮਾ ਜਰੂਰ ਲਗੇਗਾ ਜਿਸ ਦੇ ਕਰਕੇ ਕਮਿਟਮੈਂਟ ਜੋ ਕਰੀ ਹੈ ੳੁਹ ਪੂਰੀ ਜਰੂਰ ਹੋਵੇਗੀ। ਪੰਜਾਬ ਦੇ ਖਜਾਨੇ ਦੀ ਹਾਲਤ ਵੀ ਸੁਧਰਨੀ ਸ਼ੁਰੂ ਹੋ ਗਈ ਹੈ ਨਾਲ ਹੀ ਪੰਜਾਬ ਸਰਕਾਰ ਨੇ 4 ਮਹੀਨਿਆ ਦੇ ਵਿਚ ਹੀ ਕੰਮ ਕਰਨਾ ਸ਼ੁਰੁ ਕਰ ਦਿੱਤਾ ਹੈ।

1000 ਰੁਪਏ ਔਰਤਾਂ ਨੂੰ ਦੇਣ ਦਾ ਵਾਅਦਾ ਜੋ ਕੋ ਚੋਣਾ ਤੋ ਪਹਿਲਾ ਆਮ ਆਦਮੀ ਪਾਰਟੀ ਦੇ ਵਲੋ ਕਰਿਆ ਗਿਆ ਸੀ। ੳੁਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋ ਇਕ ਵੱਡਾ ਫੈਸਲਾ ਲਿਆ ਜਾ ਰਿਹਾ ਹੈ। ਆਪਾ ਸਾਰੇ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਲੋਂ ਕਿਹਾ ਜਾ ਰਿਹਾ ਹੈ ਕਿ ੳੁਹਨਾ ਨੂੰ ਤਾ ਇਹਨਾ ਸਕੀਮਾ ਦਾ ਲਾਭ ਮਿਲੇਗਾ।

ਅਜਾਦੀ ਦੇ ਬਾਦ 75 ਸਾਲਾ ਦੇ ਬਾਦ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਲੋ ਕਰਿਆ ਜਾ ਰਿਹਾ ਹੈ। ਪੰਜਾਬ ਨੂੰ ਜੇਕਰ ਇਕ ਨੰਬਰ ਬਣਾਓਣਾ ਹੈ ਤਾਂ ਸਾਰਿਆ ਨੂੰ ਇਕਜੁਟ ਹੋਣਾ ਪਵੇਗਾ। ਦਸਿਆ ਜਾ ਰਿਹਾ ਹੈ ਕਿ ਔਰਤਾ ਅਜੇ ਵੀ ਸਰਕਾਰ ਤੋ ਖੁਸ਼ ਨਹੀ ਹਨ ਕਿਓਂਕਿ ਜੋ ਵਾਅਦਾ ੳੁਹਨਾ ਦੇ ਨਾਲ ਕਰਿਆ ਗਿਆ ਸੀ।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …