Home / ਦੁਨੀਆ ਭਰ / ਟਰੂਡੋ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ

ਟਰੂਡੋ ਸਰਕਾਰ ਵੱਲੋਂ ਵੱਡੀ ਖੁਸ਼ਖਬਰੀ

ਕੈਨੇਡਾ ਦੀ ਜੇਕਰ ਗੱਲ ਕਰੀਏ ਤਾਂ ਕੈਨੇਡਾ ਦੇ ਵਜੇ ਸਵੇਰੇ ਵਰਕਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕੈਨੇਡਾ ਸਰਕਾਰ ਦੇ ਵੱਲੋਂ ਵੱਡੀ ਤਦਾਦ ਲੋਕਾਂ ਨੂੰ ਕੈਨੇਡਾ ਸੱਦਿਆ ਜਾ ਰਿਹਾ ਹੈ ਕੈਨੇਡਾ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੰਨੇ ਵੀ ਲੋਕਾਂ ਦੇ ਵੀਜ਼ੇ ਲਗਾਏ ਜਾਣਗੇ ਉਹਨਾਂ ਨੂੰ ਵੀਜ਼ਾ ਲਾਜ਼ਮੀ ਦਿੱਤਾ ਜਾਵੇਗਾ ਉਸ ਦੇ ਪਿੱਛੇ ਦੀ ਵਜ੍ਹਾ ਇਹ ਹੈ ਕਿ ਕੈਨੇਡਾ ਦੇ ਵਰਕਰ ਹੀ ਨਹੀਂ ਹਨ ਕੰਮ ਕਰਨ ਵਾਲੇ ਲੋਕ ਹੀ ਹਨ ਸਰਕਾਰ ਵੱਲੋਂ ਲੋਕਾਂ ਨੂੰ ਬੁਲਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਇਸ ਦੇ ਨਾਲ ਜੇਕਰ ਮੈਂ ਗੱਲ ਕਰ ਲਵਾਂ ਤਾਂ ਕੈਨੇਡਾ ਸਰਕਾਰ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਕਿਸੇ ਦੇ ਵੀ ਵੀਜੇ ਨੂੰ ਰੀਜੈਕਟ ਨਹੀਂ ਕੀਤਾ ਜਾਵੇਗਾ

ਆਖ਼ਰਕਾਰ ਇਸ ਦੇ ਪਿੱਛੇ ਦਾ ਕੀ ਕਾਰਨ ਹੈ ਤਾਂ ਤੁਹਾਨੂੰ ਇਸ ਗੱਲ ਬਾਰੇ ਵੀ ਅਸੀਂ ਜਾਣੂ ਕਰਵਾਉਣਾ ਚਾਹੁੰਦੇ ਹਾਂ ਕਿ ਕੈਨੇਡਾ ਸਰਕਾਰ ਬੀਜੇ ਨੂੰ ਇਹ ਸਜ਼ਾ ਕਰਕੇ ਰੱਦ ਨਹੀ ਕਰੇਗੀ ਕਿਉਂਕਿ ਕੈਨੇਡਾ ਦੀਵੇ ਚੋਂ ਵਰਕਰਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਰਕਾਰ ਉਨ੍ਹਾਂ ਲੋਕਾਂ ਦੇ ਹੀ ਵੀਜ਼ੇ ਰੱਦ ਕਰੇਗੀ ਜਿਨ੍ਹਾਂ ਲੋਕਾਂ ਦੇ ਵੱਲੋਂ ਗਲਤ ਇਨਫਰਮੇਸ਼ਨ ਦਿੱਤੀ ਗਈ ਹੋਵੇਗੀ ਅਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਕੀ ਕਿਸੇ ਦੇ ਵੀ ਪੂਰਾ ਨਹੀਂ ਕੀਤਾ ਜਾਵੇਗਾ ਕੈਨੇਡਾ ਦੇ ਵਿਚ ਅਕਸਰ ਹੀ ਬਹੁਤ ਸਾਰੇ ਪੰਜਾਬੀ ਨੌਜਵਾਨ ਮੁੰਡੇ ਟਰੰਟੋ ਦੇ ਵਿੱਚ ਜਾਣਾ ਪਸੰਦ ਕਰਦੇ ਹਨ ਟਰਾਂਟੋ ਇਕ ਅਜਿਹਾ ਸ਼ਹਿਰ ਹੈ ਜਿੱਥੇ ਲੱਖਾਂ ਦੀ ਤਾਦਾਦ ਦੇ ਵਿੱਚ ਪੰਜਾਬੀ ਮੁੰਡੇ ਵਾਸਤੇ ਗਏ ਹੋਏ ਹਨ ਅਤੇ ਪੇਂਡੂ ਇਲਾਕੇ ਵਿਚ ਕੋਈ ਜਾਣਾ ਪਸੰਦ ਨਹੀਂ ਕਰਦਾ ਹੈ ਵੱਧ ਕੀਮਤ ਦੇ ਕੇ ਉਨ੍ਹਾਂ ਨੂੰ ਓਥੇ ਹੀ ਭੇਜਿਆ ਜਾਵੇਗਾ

ਜੇਕਰ ਮੈਂ ਹੁਣ ਗੱਲ ਕਰ ਲਵਾਂ ਤਾਂ ਕੈਨੇਡਾ ਦੇ ਵਿਚਾਰ ਲੋਕਾਂ ਨੂੰ ਵਰਕਰਾਂ ਦੀ ਏਨੀ ਜ਼ਿਆਦਾ ਜ਼ਰੂਰਤ ਹੈ ਕਿ ਜਿਹੜੇ ਲੋਕ ਕੰਮ ਕਰਦੇ ਸੀ ਉਨ੍ਹਾਂ ਨੇ ਵੱਡੇ ਪਰਦੇ ਉੱਤੇ ਲੈਣੀ ਸ਼ੁਰੂ ਕਰ ਦਿੱਤੀ ਹੈ ਸਰਕਾਰ ਦੇ ਆਧਾਰ ਤੇ ਲੋਕਾਂ ਵੱਲੋਂ ਆਪਣੀ ਉਮਰ ਤੋਂ ਪਹਿਲਾਂ ਹੀ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ ਇਸਦਾ ਬਹੁਤ ਨੁਕਸਾਨ ਹੋਇਆ ਹੈ ਪਰ ਉਹ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਕੈਨੇਡਾ ਦੀ ਸਰਕਾਰ ਦੇ ਵੱਲੋਂ ਕਈ ਤਰਾਂ ਦੇ ਨਵੇਂ ਨਿਯਮਾਂ ਦੇ ਜਾ ਰਹੇ ਹਨ ਅਤੇ ਉਨ੍ਹਾਂ ਨਿਯਮਾਂ ਦੇ ਅਧਾਰ ਤੇ ਹੁਣ ਲੋਕਾਂ ਨੂੰ ਇੱਥੇ ਰਹਿਣ ਦੀ ਜਿਹੜੀ ਹੈ ਆਜ਼ਾਦੀ ਦਿੱਤੀ ਜਾਵੇਗੀ ਕੈਨੇਡਾ ਸਰਕਾਰ ਦੇ ਵੱਲੋਂ ਇਕ ਬਹੁਤ ਵੱਡੀ ਅਪੀਲ ਲੋਕਾਂ ਨੂੰ ਇਹ ਵੀ ਕੀਤੀ ਗਈ ਹੈ ਕਿ ਉਹ ਕੈਨੇਡਾ ਦੇ ਵਿਚ ਜਿੰਨੇ ਵੀ ਗ਼ੈਰ ਤਰੀਕੇ ਦੇ ਨਾਲ ਪੰਜਾਬੀ ਰਹੇ ਸੀ ਉਨ੍ਹਾਂ ਨੂੰ ਇੱਥੇ ਪੱਕੇ ਤੌਰ ਤੇ P R ਦਿੱਤੀ ਜਾਵੇਗੀ

error: Content is protected !!