Home / ਦੁਨੀਆ ਭਰ / ਕਨੇਡਾ ਤੋਂ ਆਈ ਇਹ ਵੱਡੀ ਖਬਰ

ਕਨੇਡਾ ਤੋਂ ਆਈ ਇਹ ਵੱਡੀ ਖਬਰ

ਦੋਸਤੋ ਨਵੇ ਯੁੱਗ ਦੇ ਵਿੱਚ ਕੀ ਤੁਸੀ ਕਦੇ ਇੰਨਫਾਰਨੇਸ਼ਨ ਪਲਉਸ਼ਨ ਦੀ ਗੱਲ ਸੁਣੀ ਹੈ ਜਿਸ ਤਰਾਂ ਅਸੀ ਕਹਿਦੇ ਹਾਂ ਜੀ ਸਾਡਾ ਏਅਰ ਪਲਉਸ਼ਨ ਹੋ ਰਿਹਾ ਹੈ ਸਾਡਾ ਵਾਟਰ ਪਲਉਟ ਹੋ ਰਿਹਾ ਹੈ ਕੀ ਅਸੀ ਕਦੇ ਇਨਫਾਰਮੇਸ਼ਨ ਪਲਊਸ਼ਨ ਬਾਰੇ ਵੀ ਸੁਣਿਆ ਹੈ ਅੱਜ ਤੁਹਾਡੇ ਨਾਲ ਇਸੇ ਬਾਰੇ ਅਸੀ ਗੱਲ ਕਰਾਂਗੇ ਕਿਉਕਿ ਇਸ ਦਾ ਸਬੰਧ ਤੁਹਾਡੇ ਸਾਡੇ ਅਤੇ ਬੱਚਿਆਂ ਦੇ ਨਾਲ ਸਾਡੇ ਸਮਾਜ ਦੇ ਨਾਲ ਸਾਡੇ ਹਰੇਕ ਤਰਾਂ ਦੇ ਕੰਮਾ ਨਾਲ ਜੁੜਿਆਂ ਹੋਇਆ ਹੈ ਦੋਸਤੋ ਇਸ ਸਮੇ ਜਿਹੜਾ ਇਨਫਾਰਮੇਸ਼ਨ ਪਲਿਉਸ਼ਨ ਹੈ ਇਸ ਕਦਰ ਫੈਲ ਚੁੱਕਾ ਹੈ ਕਿ ਜਿਸ ਤਰਾਂ ਪੁਰਾਣੇ ਸਮਿਆਂ ਦੇ ਵਿੱਚ ਹੁੰਦਾ ਸੀ ਕਿ ਜਦੋ ਅਫਵਾ ਉਡਦੀ ਸੀ ਕਿ ਕਾਲੇ ਕੱਛਿਆਂ ਵਾਲੇ ਆਗੇ ਕਾਲੇ ਕੱਛਿਆਂ ਵਾਲਿਆਂ ਇਦਾ ਕਰਤਾ ਉਦਾ ਕਰਤਾ ਜਾ ਕਦੇ ਨਿਆਣੇ ਚੱਕਣ ਵਾਲਾ ਗਿਰੋਹ ਆ ਗਿਆ

ਹੁਣ ਇਸ ਤਰਾ ਹੋ ਗਿਆ ਕਿ ਨਵੇ ਯੁੱਗ ਵਿੱਚ ਨਵੀਆਂ ਗੱਲਾਂ ਫੈਲਦੀਆਂ ਹਨ ਪਰ ਉਹ ਸਮਾ ਉਹ ਸੀ ਜਦੋ ਸਾਡੇ ਵਿੱਚ ਇੰਟਰਨੈਟ ਨਹੀ ਸੀ ਸਾਡੇ ਵਿੱਚ ਇਨਫਾਰਮੇਸ਼ਨ ਟੈਕਨਾਲਜੀ ਦਾ ਯੁੱਗ ਨਹੀ ਸੀ ਪਰ ਇਸ ਸਮੇ ਅੱਜ ਅਸੀ ਜੇਕਰ ਇਸ ਸਮੇ ਦੇ ਵਿੱਚ ਖੜੇ ਹਾਂ ਉਥੇ ਅਸੀ ਇੰਟਰਨੈਟ ਪਲਿਉਸ਼ਨ ਇੱਕ ਇਨਫਾਰਮੇਸ਼ਨ ਪਲਿਉਸ਼ਨ ਦੇ ਬਾਰੇ ਅਸੀ ਗੱਲ ਬਿਲਕੁਲ ਨਹੀ ਕਰਦੇ ਅਸੀ ਇਸ ਚੀਜ ਚੀਜ ਨੂੰ ਸਮਝਣ ਵਿੱਚ ਬਿਲਕੁਲ ਨਾਕਾਮਯਾਬ ਹੋ ਗਏ ਹਾਂ ਕਿ ਜਿਹੜੇ ਕੰਮ ਅਸੀ ਕਰ ਰਹੇ ਹਾਂ ਇਹਨਾ ਦਾ ਅਸਰ ਸਾਡੀ ਆਉਣ ਵਾਲੀ ਜਿੰਦਗੀ ਜਾ ਸਾਡੇ ਪਰਿਵਾਰ ਉਪਰ ਕਿਸ ਤਰਾਂ ਦਾ ਹੋਵੇਗਾ ਇੰਨਫਾਰਕੇਸ਼ਨ ਪਲਿਉਸ਼ਨ ਦੇ ਨਾਲ ਜੇਕਰ ਗੱਲ ਕਰੀਏ ਤੇ ਇੱਕ ਗੱਲ ਕਰੀਏ ਜਿਸ ਵਿੱਚ ਬਹੁਤ ਸਾਰੇ ਬੱਚੇ ਵਿਦੇਸ਼ ਜਾਣਾ ਚਾਹੁੰਦੇ ਹਨ ਅਤੇ ਪਿਛਲੇ ਕੁੱਝ ਸਮੇ ਦੇ ਵਿੱਚ ਇਸ ਇੰਨਫਾਰਮੇਸ਼ਨ ਪਲਿਉਸ਼ਨ ਨੂੰ ਲੈ ਕੇ ਬਹੁਤ ਸਾਰੇ ਬੱਚੇ ਜੋ ਹਨ ਉਹਨਾ ਨੇ ਆਪਣੇ ਭਵਿੱਖ ਬਣਾਏ ਵੀ ਹੋਣਗੇ ਪਰ ਬਹੁਤਿਆਂ ਨੇ ਖਰਾਬ ਵੀ ਕਰ ਲਏ ਹਨ

ਇੰਨਫਾਰਮੇਸ਼ਨ ਪਲਿਉਸ਼ਨ ਨੂੰ ਲੈ ਕੇ ਜੇ ਅਸੀ ਬੋਲੀਏ ਤਾਂ ਇਸ ਸਮੇ ਹਰ ਕੋਈ ਆਪਣਾ ਯੂਟਿੳਬ ਚੈਨਲ ਬਣਾ ਕੇ ਬੈਠਾ ਹੈ ਹਰ ਕੋਈ ਆਪਣੀ ਦੁਕਾਨਦਾਰੀ ਚਲਾਉਣ ਲਈ ਕੋਈ ਨਾ ਕੋਈ ਨਵੀ ਗੱਲ ਕੱਢਦਾ ਰਹਿੰਦਾ ਹੈ ਅਤੇ ਬਹੁਤ ਸਾਰੇ ਭੋਲੇ ਲੋਕ ਜੋ ਹਨ ਜਿੰਨਾ ਨੂੰ ਜਿਆਦਾ ਗਿਆਨ ਨਹੀ ਪਰ ਉਹ ਉਹਨਾ ਲੋਕਾਂ ਦੇ ਜਾਲ ਵਿੱਚ ਫਸਦੇ ਜਾਦੇ ਹਨ ਅਤੇ ਆਪਣਾ ਬਹੁਤ ਵੱਡਾ ਆਰਥਿਕ ਨੁਕਸਾਨ ਕਰਵਾਉਦੇ ਹਨ ਪਿਛੇ ਜਿਹੇ ਇੱਕ ਖਬਰ ਆਈ ਕਿ ਕਨੇਡਾ ਦਾ ਵੀਜਾ ਤੀਹਾਂ ਦਿਨਾ ਵਿੱਚ ਗਰੰਟੀ ਨਾਲ ਲਉ ਇਹ ਕੁੱਝ ਦਿਨ ਪਹਿਲਾਂ ਦੀ ਖਬਰ ਹੈ ਜੀ ਪਰ ਹੈਰਾਨੀ ਇਸ ਕਦਰ ਹੁੰਦੀ ਹੈ ਕਿ ਅਜਿਹੀ ਖਬਰ ਸੁਣ ਕੇ ਕਿਸੇ ਚੀਜ ਨੂੰ ਸਮਝਣ ਦੀ ਸਮਰੱਥਾ ਸਾਡੀ ਖਤਮ ਹੋ ਚੁੱਕੀ ਹੈ ਜਿਵੇ ਕਿ ਗੱਲ ਕਰੀਏ ਬਹੁਤ ਸਾਏ ਲੋਕ ਉਹਨਾ ਪੋਸਟਾ ਹੇਠ ਕਮੈਟ ਕਰਦੇ ਹਨ ਆਪਣਾ ਨੰਬਰ ਦਿੰਦੇ ਹਨ ਤੇ ਬਾਅਦ ਦੇ ਵਿੱਚ ਆਪਣਾ ਆਰਥਿਕ ਸੋਸ਼ਨ ਕਰਵਾਉਣ ਵਾਸਤੇ ਉਹ ਲੋਕ ਆਪ ਅੱਗੇ ਆਉਦੇ ਹਨ

ਜੇਕਰ ਅਸੀ ਸਟੱਡੀ ਵੀਜੇ ਦੀ ਗੱਲ ਕਰੀਏ ਤਾਂ ਸਟੱਡੀ ਵੀਜੇ ਨੂੰ ਲੈ ਕੇ ਇਸ ਸਮੇ ਮਹੌਲ ਇੰਝ ਦਾ ਬਣ ਚੁੱਕਾ ਹੈ ਕਿ ਕਿਸੇ ਨੂੰ ਚੰਗੀ ਗੱਲ ਸਮਝਾਉ ਉਸ ਨੂੰ ਸਮਝ ਨਹੀ ਆਉਦੀ ਪਰ ਜਦੋ ਉਹ ਅਲੱਗ ਅਲੱਗ ਵੀਡਿਉ ਦੇਖਦੇ ਹਨ ਅਲੱਗ ਅੱਲਗ ਯੂਟਿਉ ਚੈਨਲ ਜਿੰਨਾ ਦਾ ਮਕਸਦ ਸਿਰਫ ਆਪਣੇ ਵਿਉ ਵਧਾਉਣਾ ਹੁੰਦਾ ਹੈ ਅਤੇ ਉਹਨਾ ਦਾ ਮਕਸਦ ਸਿਰਫ ਲੋਕਾਂ ਨੂੰ ਇਸ ਕਦਰ ਭਰਮਾਉਣਾ ਹੁੰਦਾ ਹੈ ਕਿ ਲੋਕ ਉਹਨਾ ਦੀ ਵੀਡਿਉ ਦੇਖਣ ਤੇ ਉਹ ਜੋ ਬੇਵਕੂਫੀਆਂ ਕਰਦੇ ਹਨ ਉਹਨਾ ਨੂੰ ਬਹੁਤ ਲੋਕ ਦੇਖਦੇ ਵੀ ਹਨ ਅਤੇ ਸਲਾਉਦੇ ਵੀ ਹਨ ਅਤੇ ਉਸ ਤੋ ਬਾਅਦ ਆਪਣਾ ਬਹੁਤ ਵੱਡਾ ਆਰਥਿਕ ਨੁਕਸਾਨ ਵੀ ਕਰਾਉਦੇ ਹਨ ਕੋਈ ਸਮਾਂ ਹੁੰਦਾ ਸੀ ਜਦੋ ਇੱਕ ਟੀਵੀ ਚੈਨਲ ਹੁੰਦਾ ਸੀ ਕੋਈ ਸਮਾਂ ਹੁੰਦਾ ਸੀ ਜਦੋ ਇੱਕ ਜਾਂ ਦੋ ਅਖਬਾਰਾਂ ਹੁੰਦੀਆਂ ਸੀ ਮੁਹੱਲੇ ਵਿੱਚ ਇੱਕ ਅਖਬਾਰ ਆਉਦੀ ਸੀ ਤੇ ਮੰਗ ਮੰਗ ਕੇ ਇੱਕ ਦੂਜੇ ਦੇ ਘਰਾਂ ਵਿੱਚ ਲੋਕ ਪੜਨ ਲਈ ਲਿਜਾਦੇ ਸੀ ਅਤੇ ਸਾਰੇ ਲੋਕ ਇੱਕ ਅਖਬਾਰ ਨੂੰ ਪੜਦੇ ਸੀ ਉਹਨਾ ਸਾਰਿਆਂ ਕੋਲ ਇੱਕ ਤਰਾਂ ਦੀ ਜਾਣਕਾਰੀ ਜਾਦੀ ਸੀ ਅਤੇ ਉਸ ਸਮੇ ਸਾਰਿਆਂ ਦੇ ਵਿੱਚ ਇੱਕ ਭਾਈਚਾਰਕ ਸਾਝ ਵੀ ਬਣੀ ਰਹਿੰਦੀ ਸੀ

error: Content is protected !!