Home / ਦੁਨੀਆ ਭਰ / ਕਨੇਡਾ ਤੋਂ ਯਾਤਰੀਆਂ ਲਈ ਵੱਡੀ ਖਬਰ

ਕਨੇਡਾ ਤੋਂ ਯਾਤਰੀਆਂ ਲਈ ਵੱਡੀ ਖਬਰ

ਮਿਲੀ ਜਾਣਕਾਰੀ ਦੇ ਮੁਤਾਬਿਕ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਖ਼ਬਰਾਂ ਅਕਸਰ ਹੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਇਸ ਦੇ ਨਾਲ ਹੀ ਕੈਨੇਡਾ ਦੇ ਵਿੱਚੋਂ ਇੱਕ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਉਸਦੇ ਵਿੱਚ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕੈਨੇਡਾ ਦੇ ਵਿੱਚ ਇੱਕ ਬਹੁਤ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਨਿਕਲ ਕੇ ਆਇਆ ਸੀ ਜਦੋਂ ਲੋਕਾਂ ਦੇ ਵੱਲੋਂ ਟਿਕਟਾਂ ਬੁੱਕ ਕਰਵਾ ਲਈਆਂ ਜਾਂਦੀਆਂ ਹਨ ਅਤੇ ਜਿਵੇਂ ਹੀ ਉਹ ਏਅਰਪੋਰਟ ਤੇ ਪਾਉਂਦੇ ਹਨ ਤਾਂ ਮੌਕੇ ਤੇ ਉਨ੍ਹਾਂ ਦੀਆਂ ਟਿਕਟਾਂ ਨੂੰ ਕੈਂਸਲ ਕਰ ਦਿੱਤਾ ਜਾਂਦਾ ਸੀ ਉੱਥੇ ਦੇ ਲੋਕਾਂ ਦੇ ਵੱਲੋਂ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਏਅਰਲਾਈਨ ਜੋ ਹੈ ਉਹ ਪੈਸੇ ਵੀ ਵਾਪਸ ਕਰ ਰਹੀ ਸੀ ਅਤੇ ਉਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਜੇਕਰ ਤੁਹਾਡੀ ਇੱਕ ਵਾਰ ਬੁਕਿੰਗ ਹੋ ਗਈ ਅੱਗ ਕੈਂਸਲ ਹੁੰਦੀ ਹੈ ਉਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਹੈ

new

ਇਸ ਚੀਜ਼ ਤੋਂ ਕੈਨੇਡਾ ਦੇ ਲੋਕ ਬੜੇ ਹੀ ਪਰੇਸ਼ਾਨ ਸੀ ਕਿਉਂਕਿ ਲੰਬੇ ਸਮੇਂ ਤੋਂ ਵੱਡੇ ਯਾਤਰੀ ਜਾ ਰਹੇ ਸੀ ਪਰ ਮੌਕੇ ਤੇ ਉਨ੍ਹਾਂ ਦੀਆਂ ਟਿਕਟਾਂ ਨੂੰ ਕੈਂਸਲ ਕਰ ਦਿੱਤਾ ਜਾਂਦਾ ਸੀ ਕੈਂਸਲ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਜਹਾਜ਼ ਦੇ ਵਿਚ ਪੂਰੇ ਯਾਤਰੀ ਜਿਹੜੇ ਨਹੀਂ ਬਣ ਪਾ ਰਹੇ ਸੀ ਯਾਤਰੀ ਘੱਟ ਬਣਨ ਪਾ ਰਹੇ ਸੀ ਜਿਸ ਵਜ੍ਹਾ ਕਰਕੇ ਏਅਰਲਾਈਨ ਦੇ ਵੱਲੋਂ ਇਕ ਬਹੁਤ ਵੱਡਾ ਜਿਹੜਾ ਕੰਮ ਕੀਤਾ ਜਾ ਰਿਹਾ ਸੀ ਉਹ ਕੀਤਾ ਜਾ ਰਿਹਾ ਸੀ ਕਿ ਟਿਕਟਾਂ ਕੈਂਸਲ ਕਰ ਦਿਤੀਆਂ ਜਾ ਰਹੀਆਂ ਸਨ ਜਿਸ ਚੀਜ਼ ਨੂੰ ਲੈ ਕੇ ਲੋਕ ਜਿੱਥੇ ਜਾਣਾ ਚਾਹੁੰਦੇ ਸੀ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਟਿਕਟ ਦੇ ਪੈਸੇ ਬਿਨਾਂ ਨੂੰ ਵਾਪਸ ਨਹੀਂ ਦਿੱਤੇ ਇਸ ਚੀਜ਼ ਦੇ ਨਾਲ ਲੋਕ ਵੱਡੇ ਪੱਧਰ ਤੇ ਜੂਝ ਰਹੇ ਸੀ ਲੋਕਾਂ ਦੇ ਵੱਲੋਂ ਇਸ ਚੀਜ਼ ਦਾ ਬਹੁਤ ਵੱਡਾ ਮੁੱਦਾ ਚੁੱਕਿਆ ਅਤੇ ਸਰਕਾਰ ਤੱਕ ਜਦੋਂ ਇਹ ਗੱਲ ਪਹੁੰਚਦੀ ਅਤੇ ਸਰਕਾਰ ਦੇ ਵੱਲੋਂ ਇੱਕ ਬਹੁਤ ਵੱਡਾ ਐਲਾਨ ਕੀਤਾ ਜਾਂਦਾ ਹੈ

ਸਰਕਾਰ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਹੈ ਕਿ ਜੋ ਲੋਕਾਂ ਦੇ ਪੈਸੇ ਹਨ ਉਨ੍ਹਾਂ ਨੂੰ ਵਾਪਸ ਦਿੱਤੇ ਜਾਣਗੇ ਅਤੇ ਨਾਲ ਹੀ ਸਰਕਾਰ ਦੇ ਵੱਲੋਂ ਇਹ ਵੀ ਕਹਿ ਦਿੱਤਾ ਗਿਆ ਹੈ ਚਾਹੇ ਜਹਾਜ਼ ਦੇ ਵਿੱਚ ਦੱਸ ਪੰਦਰਾਂ ਵਿਅਕਤੀ ਹੀ ਕਿਉਂ ਨਾ ਹੋਣ ਪਰ ਉਹ ਫਲਾਈਟ ਜਿਹੜੇ ਟੈਮ ਵਿੱਚ ਨਿਰਧਾਰਿਤ ਕੀਤੀ ਗਈ ਹੈ ਉਸ ਟਾਈਮ ਦੇ ਵਿੱਚ ਉਸ ਫਲਾਈਟ ਨੂੰ ਰਵਾਨਾ ਹੋਣਾ ਹੀ ਹੋਣਾ ਹੈ ਇਸ ਦੇ ਨਾਲ ਹੁਣ ਫ਼ਰਕ ਇਹ ਪੈ ਰਿਹਾ ਹੈ ਕਿ ਹੁਣ ਕੈਨੇਡਾ ਦੀਆਂ ਟਿਕਟਾਂ ਬਹੁਤ ਹੀ ਜ਼ਿਆਦਾ ਮਹਿੰਗੀਆਂ ਹੋ ਜਾਣਗੀਆਂ ਕਿਉਂਕਿ ਅਤੇ ਜਦੋਂ ਮਹਿੰਗੀਆਂ ਹੋਣਗੀਆਂ ਦੱਸਦੇ ਨਾਲ ਯਾਤਰੀਆਂ ਦੇ ਉੱਤੇ ਬਹੁਤ ਵੱਡਾ ਪ੍ਰਭਾਵ ਹੋਵੇਗਾ ਜਿਹੜੇ ਲੋਕ ਕਹਿ ਰਹੇ ਸੀ ਕਿ ਸਾਨੂੰ ਮੁਸ਼ਕਿਲ ਆ ਰਹੀ ਹੈ ਉਨ੍ਹਾਂ ਨੂੰ ਤਾਂ ਸੌਖਾ ਹੋ ਜਾਵੇਗਾ ਪਰ ਹੋਰਾਂ ਦੇ ਲਈ ਟਿਕਟ ਬਹੁਤ ਮਹਿੰਗੀ ਹੋ ਜਾਵੇਗੀ ਕਿਉਂਕਿ ਜਦੋਂ ਜਹਾਜ਼ ਪੂਰੇ ਤਰੀਕੇ ਨਾਲ ਨਹੀਂ ਪਰਖਿਆ ਜਾਵੇਗਾ ਤੱਕ ਟਿਕਟ ਅਸਲ ਦੇ ਵਿੱਚ ਮਹਿੰਗੀ ਹੋ ਜਾਵੇਗੀ ਅਤੇ ਨਾਲ ਹੀ ਅਸੀਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਲਾਈਟ ਮਿਸ ਨਹੀਂ ਹੋਵੇਗੀ

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!