ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋ ਇਕ ਵੱਡਾ ਫੈਸਲਾ ਲਿਆ ਜਾ ਰਿਹਾ ਹੈ। ਆਪਾ ਸਾਰੇ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਮਹਿਲਾਵਾ ਕਿਸੇ ਡਿਪਾਰਟਮੈਂਟ ਦੇ ਵਿਚ ਚਾਹੇ ਪੰਜਾਬ ਦਾ ਹੈ ਚਾਹੇ ਕੇਂਦਰ ਦਾ ਹੈ ।
ੳੁਸ ਵਿਚ ਨੌਕਰੀ ਕਰਦੇ ਹਨ ਤਾਂ ਵਿਧਾਨ ਸਭਾ ਦੇ ਦੌਰਾਨ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਕ ਗਾਰੰਟੀ ਤਾ ਲਾਗੂ ਹੋ ਗਈ ਹੈ।ਦੂਜੀ ਗਾਰੰਟੀ ਵੀ ਜਲਦ ਹੀ ਜਾਗੀ ਕਰੀ ਜਾਵੇਗੀ ਜਿਸ ਦੇ ਲਈ ਕੁਝ ਕ ਮਹੀਨੇ ਵੀ ਲਗ ਸਕਦੇ ਹਨ। ਜਿਨਾ ਦੀ ਪੈਨਸ਼ਨ ਬੁਢਾਪਾ ਹੈ ਤਾ ੳੁਹਨਾ ਦੇ ਲਈ ਸਰਕਾਰ ਦੇ ਵਲੋ 1000 ਰੁਪਏ ਖਾਤਿਆ ਦੇ ਵਿਚ ਟਰਾਂਸਫਰ ਕਰੇ ਜਾਣਗੇ ਜਿਨਾ ਮਹਿਲਾਵਾ ਨੂੰ ਪੈਸੇ ਨਹੀ ਮਿਲਣੇ ੳੁਸ ਦੇ ਬਾਰੇ ਵੀ ਪੰਜਾਬ ਸਰਕਾਰ ਦੇ ਵਲੋ ਜਾਣਕਾਰੀ ਦੇ ਦਿੱਤੀ ਗਈ ਹੈ।
ੳੁਮਰ ਮਹਿਲਾਵਾ ਦੀ 18 ਸਾਲ ਤੋ ਵਧ ਹੋਣੀ ਚਾਹੀਦੀ ਹੈ ਕੁਝ ਦਸਤਾਵੇਜ ਇਸ ਦੇ ਲਈ ਜਰੂਰੀ ਹਨ ਅਜ ਦੇ ਸਮੇ ਦੇ ਵਿਚ ਅਧਾਰ ਕਾਰਡ ਹਰ ਪਾਸੇ ਜਰੂਰੀ ਹੈ ਚਾਹੇ ਆਪਾ ਨੇ ਕਿਸੇ ਵੀ ਸਕੀਮ ਦਾ ਲਾਭ ਲੈਣਾ ਹੋਵੇ ਆਪਾ ਨੂੰ ਪਹਿਲਾ ਅਧਾਰ ਕਾਰਡ ਦਾ ਨੰਬਰ ਦੇਣਾ ਪੈਂਦਾ ਹੈ ੳੁਸ ਤੋਂ ਬਾਦ ਜਿਆਦਾ ਜਰੂਰੀ ਹੈ ਕਿ ਤੁਹਾਡਾ ਬੈਂਕ ਖਾਤਾ ਹੋਣਾ ਚਾਹੀਦਾ ਹੈ।
ਜਿਸ ਦੇ ਵਿਚ ਤੁਸੀ ਨੇ ਪੈਸੇ ਮੰਗਵਾਓਣੇ ਹਨ। ਸਰਕਾਰ ਦੇ ਵਲੋ ਜੋ ਸਕੀਮਾ ਰਾਹੀ ਪੈਸੇ ਪਵਾਓਣੇ ਹੁੰਦੇ ਹਨ ੳੁਸ ਦੇ ਲਈ ਇਕ ਪਰਸਨਲ ਖਾਤਾ ਹੋਣਾ ਬੜਾ ਹੀ ਜਰੂਰੀ ਹੈ।ਸਰਕਾਰ ਦੇ ਵਲੋ ਜਰੂਰੀ ਹਦਾਇਤਾਂ ਦੇ ਵਿਚ ਇਹ ਚੀਜਾ ਸ਼ਾਮਲ ਕਰੀਆ ਗਈਆ ਹਨ।