Home / ਦੁਨੀਆ ਭਰ / ਬੀਬੀਆਂ ਤੇ ਭਰਾ ਇਹ ਕਥਾ ਜਰੂਰ ਸੁਣਨ

ਬੀਬੀਆਂ ਤੇ ਭਰਾ ਇਹ ਕਥਾ ਜਰੂਰ ਸੁਣਨ

ਆਉ ਜਾਣਦੇ ਹਾਂ ਚੰਗੀ ਸਿਹਤ ਦਾ ਰਾਜ ਨਾਸ਼ਤੇ ਦੇ ਸਮੇਂ ਹਮੇਸ਼ਾ ਭਾਰੀ ਖਾਣੇ ਤੋਂ ਬਚੋ। ਤੁਸੀਂ ਚਾਹੇ ਤਾਂ ਦੁੱਧ ਨਾਲ ਓਟਸ ਜਾਂ ਫਿਰ ਇਸ ਨਾਲ ਤਿਆਰ ਚੀਲੇ ਦੀ ਵਰਤੋਂ ਕਰ ਸਕਦੇ ਹੋ। ਸਵੇਰੇ ਉਠਦੇ ਹੀ ਬਰੱਸ਼ ਕਰਨ ਦੇ ਬਾਅਦ 4 ਬਾਦਾਮ ਜ਼ਰੂਰ ਖਾਓ। ਇਸ ਨਾਲ ਸਾਰਾ ਦਿਨ ਤੁਹਾਡੀ ਬਾਡੀ ਐਕਟਿਵ ਅਤੇ ਐਨਰਜੈਟਿਕ ਫੀਲ ਕਰੇਗੀ। ਤੁਸੀਂ ਚਾਹੇ ਤਾਂ ਨਾਸ਼ਤੇ ਦੇ ਸਮੇਂ ਪੁੰਗਰੇ ਹੋਏ ਆਨਾਜ਼ ਇਕ ਪਲੇਟ ਮਿਕਸ ਕਰਕੇ ਜਾਂ ਵੈਜ਼ੀਟੇਬਲ ਉਪਮਾ ਵੀ ਲੈ ਸਕਦੇ ਹੋ।

new

ਦੁਪਹਿਰ ਦੇ ਸਮੇਂ ਲੰਚ ਦਾ ਸਹੀ ਸਮੇਂ 1 ਤੋਂ 2 ਵਜੇ ਦਾ ਹੁੰਦਾ ਹੈ। ਇਸ ਦੌਰਾਨ ਤੁਸੀਂ ਚੋਕਰ ਵਾਲੀ ਚਪਾਤੀ, ਛਿਲਕੇ ਵਾਲੀ ਦਾਲ ਦੀ ਇਕ ਕਟੋਰੀ ਜਾਂ ਫਿਰ ਸਬਜ਼ੀ ਦੇ ਨਾਲ ਇਕ ਛੋਟੀ ਕਟੋਰੀ ਦਹੀ ਦੀ ਲੈ ਸਕਦੇ ਹੋ। ਖਾਣੇ ਤੋਂ 15 ਮਿੰਟ ਪਹਿਲਾਂ ਸਲਾਦ ਖਾਣਾ ਕਦੇ ਨਾ ਭੁੱਲੋ। ਸਲਾਦ ‘ਚ ਤੁਸੀਂ ਖੀਰਾ, ਤਰ, ਟਮਾਟਰ ਅਤੇ ਐਵੋਕਾਡੋ ਸ਼ਾਮਲ ਕਰ ਸਕਦੇ ਹੋ। ਸਲਾਦ ਖਾਣ ਨਾਲ ਸਰੀਰ ਨੂੰ ਭਰਪੂਰ ਮਾਤਰਾ ‘ਚ ਪੋਸ਼ਣ ਮਿਲੇਗਾ।

ਸ਼ਾਮ ਦੀ ਚਾਹ ਲੰਚ ਦੇ ਲਗਭਗ ਤਿੰਨ ਘੰਟੇ ਬਾਅਦ ਚਾਹ ਦੇ ਨਾਲ ਕੁਝ ਖਾਣ ਦਾ ਦਿਲ ਕਰਦਾ ਹੈ। ਅਜਿਹੇ ‘ਚ ਤੁਸੀਂ ਇਕ ਕੱਪ ਚਾਹ ਦੇ ਨਾਲ ਨਮਕੀਨ ਭੇਲ ਜਾਂ ਫਿਰ ਓਟਸ ਬਿਸਕੁੱਟ ਖਾ ਸਕਦੇ ਹੋ। ਜੇਕਰ ਤੁਸੀਂ ਚਾਹ ਪੀਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਸੇਬ, ਸੰਤਰਾ, ਅਨਾਰ, ਨਾਸ਼ਪਤੀ ਆਦਿ ਵੀ ਖਾ ਸਕਦੇ ਹੋ। ਜੇਕਰ ਤੁਸੀਂ ਇਸ ਸਮੇਂ ਲੈਮਨ ਟੀ ਪੀਂਦੇ ਹੋ ਤਾਂ ਇਸ ਨਾਲ ਤੁਹਾਨੂੰ ਮੇਟਾਬੋਲੀਜ਼ਮ ਸਟਰਾਂਗ ਬਣੇਗਾ। ਰਾਤ ਦੇ ਖਾਣੇ ਦੀ ਭੁੱਖ ਤੁਹਾਨੂੰ ਚੰਗੀ ਤਰ੍ਹਾਂ ਲੱਗੇਗੀ।

newhttps://punjabiinworld.com/wp-admin/options-general.php?page=ad-inserter.php#tab-4

ਰਾਤ ਦੇ ਖਾਣੇ ‘ਚ ਚੌਲ ਜ਼ਿਆਦਾ ਮਾਤਰਾ ‘ਚ ਸ਼ਾਮਲ ਨਾ ਕਰੋ। ਇਸ ‘ਚ ਦਾਲ, ਦੋ ਰੋਟੀ, ਹਲਕੇ ਚੌਲ, ਇਕ ਕੱਪ ਦਹੀ ਅਤੇ ਇਕ ਪਲੇਟ ਸਲਾਦ ਲਓ। ਖਾਣਾ ਖਾਣ ਦੇ ਕਰੀਬ ਇਕ ਘੰਟੇ ਬਾਅਦ ਇਕ ਫਲ ਅਤੇ ਦੁੱਧ ਦਾ ਅੱਧਾ ਗਿਲਾਸ ਜ਼ਰੂਰ ਲਓ।

new

ਫਿਟਨੈੱਸ ਪਲਾਨ ਡਾਈਟ ਚਾਰਟ ਨੂੰ ਫੋਲੋ ਕਰਨ ਦੇ ਨਾਲ-ਨਾਲ ਰੂਟੀਨ ‘ਚ ਕਸਰਤ ਜ਼ਰੂਰ ਕਰੋ। ਸਿਹਤਮੰਦ ਅਤੇ ਹੈਲਦੀ ਰਹਿਣ ਲਈ ਫਿਟ ਰਹਿਣ ਬਹੁਤ ਜ਼ਰੂਰੀ ਹੁੰਦਾ ਹੈ। ਲੋਕ ਫਿਟ ਰਹਿਣ ਲਈ ਵਰਕਆਊ ਦਾ ਅਭਿਆਸ ਕਰਦੇ ਹਨ। ਵਰਕਆਊਟ ਕਿੰਨਾ ਅਤੇ ਕਿੰਝ ਕੀਤਾ ਜਾਵੇ ਇਸ ਗੱਲ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!