Home / ਦੁਨੀਆ ਭਰ / ਅਰਸ਼ਦੀਪ ਸਿੰਘ ਬਾਰੇ ਇਹ ਸੱਚ ਜਰੂਰ ਸੁਣੋ

ਅਰਸ਼ਦੀਪ ਸਿੰਘ ਬਾਰੇ ਇਹ ਸੱਚ ਜਰੂਰ ਸੁਣੋ

ਇਹ ਬਹੁਤ ਮੰਦਭਾਗਾ ਹੈ ਕਿ ਅਰਸ਼ਦੀਪ ਸਿੰਘ ਨੂੰ ਸਿਰਫ਼ ਇੱਕ ਕੈਚ ਛੱਡਣ ‘ਤੇ ਉਸਦਾ ਇਹਨਾਂ ਮਜ਼ਾਕ ਉਡਾਇਆ ਜਾ ਰਿਹਾ ਹੈ। ਅਜਿਹੀਆਂ ਚੀਜ਼ਾਂ ਖੇਡਾਂ ਵਿੱਚ ਖਾਸ ਤੌਰ ‘ਤੇ ਅਜਿਹੇ ਬਹੁਤ ਦਬਾਅ ਵਾਲੇ ਹਾਲਾਤਾਂ ਹੇਠ ਵਾਪਰ ਜਾਂਦੀਆਂ ਹਨ। ਸਾਨੂੰ ਆਪਣੇ ਖੇਡ ਨਾਇਕਾਂ ਦਾ ਸਮਰਥਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਰਸ਼ਦੀਪ, ਨਿਰਾਸ਼ ਨਾ ਹੋਵੋ। ਤੁਹਾਡੇ ਅੱਗੇ ਇੱਕ ਲੰਮਾ ਅਤੇ ਸ਼ਾਨਦਾਰ ਕੈਰੀਅਰ ਹੈ।
.
ਕੋਈ ਨਾ ਅਰਸ਼ਦੀਪ ਸਿਹਾਂ, “ਆਪਾਂ ਗੁਲਾਮ ਆਂ ਤੇ ਗੁਲਾਮ ਕੌਮਾਂ ਨਾਲ਼ ਇੰਜ ਹੀ ਹੁੰਦੀ ਆ, ਸਾਡੇ ਵਾਂਗ ਤੈਨੂੰ ਵੀ ਗੁੱਸਾ ਆਉਂਦਾ ਹੋਵੇਗਾ ਪਰ ਕੋਈ ਨਹੀਂ ਉਡੀਕਦੇ ਹਾਂ ਉਸ ਦਿਨ ਨੂੰ ਜਦੋਂ ਤੂੰ ਖੰਡੇ ਆਲ਼ੀ ਜਰਸੀ ਦੀ ਅਗਵਾਈ ਵਿੱਚ ਏਸੇ ਟੀਮ ਦੀਆਂ ਗੁੱਲੀਆਂ ਉਡਾਵੇਂਗਾ “ਉਦੋਂ ਵੀ ਇਹ ਇਹੀ ਕਹਿ ਕੇ ਪਿੱਟਣਗੇ ਕਿ ਖਾਲਿਸਤਾਨੀ ਸਾਡੀਆਂ ਜੜ੍ਹਾਂ ਵਿੱਚ ਬਹਿ ਗਿਆ ਫਿਰ ਆਪਾਂ ਖਿੜ ਖਿੜਾ ਕੇ ਹੱਸਾਂਗੇ। ਇਹ ਬਹੁਤ ਮੰਦਭਾਗਾ ਹੈ ਕਿ ਅਰਸ਼ਦੀਪ ਸਿੰਘ ਨੂੰ ਸਿਰਫ਼ ਇੱਕ ਕੈਚ ਛੱਡਣ ‘ਤੇ ਉਸਦਾ ਇਹਨਾਂ ਮਜ਼ਾਕ ਉਡਾਇਆ ਜਾ ਰਿਹਾ ਹੈ।

new

ਅਜਿਹੀਆਂ ਚੀਜ਼ਾਂ ਖੇਡਾਂ ਵਿੱਚ ਖਾਸ ਤੌਰ ‘ਤੇ ਅਜਿਹੇ ਬਹੁਤ ਦਬਾਅ ਵਾਲੇ ਹਾਲਾਤਾਂ ਹੇਠ ਵਾਪਰ ਜਾਂਦੀਆਂ ਹਨ। ਸਾਨੂੰ ਆਪਣੇ ਖੇਡ ਨਾਇਕਾਂ ਦਾ ਸਮਰਥਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਅਰਸ਼ਦੀਪ, ਨਿਰਾਸ਼ ਨਾ ਹੋਵੋ। ਤੁਹਾਡੇ ਅੱਗੇ ਇੱਕ ਲੰਮਾ ਅਤੇ ਸ਼ਾਨਦਾਰ ਕੈਰੀਅਰ ਹੈ।
.
ਕੋਈ ਨਾ ਅਰਸ਼ਦੀਪ ਸਿਹਾਂ, “ਆਪਾਂ ਗੁਲਾਮ ਆਂ ਤੇ ਗੁਲਾਮ ਕੌਮਾਂ ਨਾਲ਼ ਇੰਜ ਹੀ ਹੁੰਦੀ ਆ, ਸਾਡੇ ਵਾਂਗ ਤੈਨੂੰ ਵੀ ਗੁੱਸਾ ਆਉਂਦਾ ਹੋਵੇਗਾ ਪਰ ਕੋਈ ਨਹੀਂ ਉਡੀਕਦੇ ਹਾਂ ਉਸ ਦਿਨ ਨੂੰ ਜਦੋਂ ਤੂੰ ਖੰਡੇ ਆਲ਼ੀ ਜਰਸੀ ਦੀ ਅਗਵਾਈ ਵਿੱਚ ਏਸੇ ਟੀਮ ਦੀਆਂ ਗੁੱਲੀਆਂ ਉਡਾਵੇਂਗਾ “ਉਦੋਂ ਵੀ ਇਹ ਇਹੀ ਕਹਿ ਕੇ ਪਿੱਟਣਗੇ ਕਿ ਖਾਲਿਸਤਾਨੀ ਸਾਡੀਆਂ ਜੜ੍ਹਾਂ ਵਿੱਚ ਬਹਿ ਗਿਆ ਫਿਰ ਆਪਾਂ ਖਿੜ ਖਿੜਾ ਕੇ ਹੱਸਾਂਗੇ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!