ਇਸ ਬੇਸਹਾਰਾ ਸਿੱਖ ਪਰਿਵਾਰ ਨੂੰ ਸਮਾਜ ਸੇਵੀ ਸੰਸਥਾਵਾਂ ਦੀ ਲੋੜ। ਆਪਸੀ ਵੈਰ ਭੇਦ ਭਾਵ ਛੱਡਕੇ ਇਸ ਪਰਿਵਾਰ ਦੀ ਮੱਦਦ ਲਈ ਅੱਗੇ ਆਉ। ਇਸ ਪਰਿਵਾਰ ਦਾ ਦੁੱਖ ਸਾਡੇ ਤੋਂ ਦੇਖਿਆਂ ਨਹੀਂ ਜਾਂਦਾ। ਜੇ ਤੁਸੀ ਮੱਦਦ ਨਹੀਂ ਕਰ ਸਕਦੇ ਤਾਂ ਦੁੱਖੀ ਪਰਿਵਾਰ ਲਈ ਇੱਕ ਸ਼ੇਅਰ ਤਾਂ ਕਰ ਸਕਦੇ ਹੋ।।
ਸੋਸਲ ਮੀਡੀਆ ਤੇ ਕਿਸੇ ਕਲਾਕਾਰ ਦੀ ਵੀਡੀਓ ਵਾਇਰਲ ਹੋ ਜਾਵੇ ਤਾਂ ਉਸ ਦੀ ਮੱਦਦ ਲਈ ਹਰੇਕ ਅੱਗੇ ਆ ਜਾਂਦਾ ,ਪਿੰਡ ਗੁਰਨੇ ਕਲਾਂ ਦਾ ਗੁਰੂ ਸਿੱਖਾਂ ਪਰਿਵਾਰ ਗੁਰਵਾਤ ਭਾਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਪਤੀ ਤੋਂ ਬਾਅਦ ਘਰ ਦੇ ਹਾਲਾਤ ਬਾਦ ਤੋਂ ਬੱਤਰ ਹੋ ਗਿਆ,ਕਿ ਘਰ ਗੁਜ਼ਾਰਾ ਚਲਾਉਣ ਵੀ ਮੁਸ਼ਕਿਲਾਂ ਹੋ ਗਿਆ।
ਪਤੀ ਦੇ ਪੂਰਾ ਹੋਣ ਬਾਅਦ ਆਪਣੀ ਇਕ ਧੀਆਂ ਨੂੰ ਆਨਥ ਆਸ਼ਰਮ ਵਿੱਚ ਛੱਡਣ ਪਿਆ , ਪਰਿਵਾਰ ਦੇ ਹਾਲਾਤ ਅਜਿਹੇ ਹਨ ਕਈ ਢੰਗ ਭੁੱਖ ਵੀ ਕੱਟਣਾ ਪੈਂਦਾ ਹੈ, ਪਰਿਵਾਰ ਵਿੱਚ ਬੱਚਿਆਂ ਦੀ ਮਾਤਾ ਜਿਹੜਾ ਦਾ ਕੰਮ ਕਰਦੇ ਹਨ ,ਕਈ ਬਾਰ ਦੋ ਦਿਨ ਦਿਹਾੜੀ ਨਹੀਂ ਮਿਲਦਾ।।।
ਦੱਸ ਦਈਏ ਕਿ ਤੁਸੀ ਵੀਡੀਓ ਚ ਦੇਖਿਆ ਹੋਣਾ ਕੇ ਇਹ ਦੋਨੇ ਸਿੱਖ ਧੀਆਂ ਆਪਣੇ ਘਰ ਦੀ ਰੋਟੀ ਆਪ ਤਿਆਰ ਕਰਦੀਆਂ ਹੈ ਜਿਸ ਤੋਂ ਬਾਅਦ ਤੁਸੀ ਦੇਖਕੇ ਸਕਦੇ ਹੋ ਧੀਆਂ ਨੂੰ ਕਿੰਨੀ ਤਾਕਤ ਤੇ ਸਬਰ ਦਿੱਤਾ ਹੈ ਬਾਬਾ ਜੀ ਨੇ ਜੋ ਆਪਣੀ ਮਾਂ ਯਾਦ ਕਰਦਾ ਹੈ ਤੇ ਆਪਣੇ ਘਰ ਦਾ ਖਰਚਾ ਚੁੱਕ ਕੇ ਆਪਣੇ ਪੜ੍ਹਾਈ ਵੀ ਜਾਰੀ ਰੱਖਦਾ ਹੈ ਸਲਾਮ ਹੈ ਇਸ ਧੀਆਂ ਨੂੰ।।
ਹੁਣ ਸਾਡਾ ਫਰਜ ਬਣਦਾ ਹੈ ਕਿ ਇਸ ਦੋਨੇ ਧੀਆਂ ਦੀ ਮੱਦਦ ਕੀਤੀ ਜਾਵੇ। ਧੀਆਂ ਦੇ ਪੜਨ ਦਾ ਪ੍ਰਬੰਧ ਕੀਤਾ ਜਾਵੇ ਤੇ ਬੱਚੀ ਦੀ ਆਰਥਿਕ ਮੱਦਦ ਜਰੂਰ ਕੀਤੀ ਜਾਵੇ ਤਾਂ ਜੋ ਬੱਚੀਆਂ ਅੱਗੇ ਜਾ ਕੇ ਪੜ ਲਿਖ ਕੇ ਵਧੀਆ ਇਨਸਾਨ ਤੇ ਜੌਬ ਕਰ ਸਕੇ। ਸਾਡੀ ਸਭ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ ਜੀ। ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।