Home / ਦੁਨੀਆ ਭਰ / ਰਾਸ਼ਨ ਕਾਰਡ ਵਾਲਿਆ ਲਈ ਆਈ ਵੱਡੀ ਖਬਰ

ਰਾਸ਼ਨ ਕਾਰਡ ਵਾਲਿਆ ਲਈ ਆਈ ਵੱਡੀ ਖਬਰ

ਅਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਰਾਸ਼ਨ ਕਾਰਡ ਧਾਰਕਾ ਦੇ ਲਈ ਜਰੂਰੀ ਹੈ। ਕਈ ਘਰਾ ਦੇ ਮੈਂਬਰਾ ਦੇ ਰਾਸ਼ਨ ਕਾਰਡ ਜੋ ਹਨ ਕੱਟੇ ਗਏ ਹਨ ਜਿਨਾ ਆਪਣੇ ਬਚਿਆ ਦੇ ਨਾਮ ਰਾਸ਼ਨ ਕਾਰਡ ਵਿਚ ਅਪਲਾਈ ਕਰੇ ਸਨ ੳੁਹਨਾ ਦੇ ਰਾਸ਼ਨ ਕਾਰਡ ਜਾਰੀ ਕਰ ਦਿੱਤੇ ਗਏ ਹਨ।

ਜਿਨਾ ਪਰਿਵਾਰਾ ਨੂੰ ਰਾਸ਼ਨ ਨਹੀ ਮਿਲਦਾ ਹੈ ੳੁਹ ਨਵੇ ਰਾਸ਼ਨ ਕਾਰਡਾ ਦੇ ਲਈ ਫਾਇਲਾ ਜਮਾ ਕਰਵਾ ਸਕਦੇ ਹਨ। ਸਮਾਰਟ ਕਾਰਡ ਕਿੰਨੇ ਦਿਨਾ ਦੇ ਵਿਚ ਬਣ ਕੇ ਆਓਣਤੇ ੳੁਹ ਆਨਲਾਈਨ ਸਟੇਟਸ ਵੀ ਚੈਕ ਕਰ ਸਕਦੇ ਹਨ। ਜਿਨਾ ਪਰਿਵਾਰਕ ਮੈਂਬਰਾ ਨੂੰ ਪੂਰਾ ਰਾਸ਼ਨ ਨਹੀ ਮਿਲਦਾ ਹੈ ਤਾ ੳੁਹ ਆਪਨੀ ਪਤਨੀ ਦੇ ਨਾਮ ਨੂੰ ਵੀ ਰਾਸ਼ਨ ਕਾਰਡ ਦੇ ਵਿਚ ਐਡ ਕਰ ਸਕਦੇ ਹਨ।

ਜਿਨਾ ਦੀ ਜਮੀਨ 2.5 ਕਿਲੇ ਤੋ ਘੱਟ ਹੈ ਤੇ ਇਨਕਮ ਟੈਕਸ ਪੇਅ ਰਿਟਰਨ ਨਹੀ ਕਰਦਾ ਹੈ ਤਾ ੳੁਸ ਦਾ ਰਾਸ਼ਨ ਕਾਰਡ ਨਾਮ ਨਹੀ ਕੱਟੇ ਜਾਣ ਗੇ। ਕਿਹਾ ਜਾ ਰਿਹਾ ਹੈ ਕਿ ਇਹਨਾ ਪਰਿਵਾਰਾ ਦੇ ਰਾਸ਼ਨ ਕਾਰਡ ਕੱਟੇ ਗਏ ਹਨ। ਦਸਿਆ ਜਾ ਰਿਹਾ ਹੈ ਕਿ ਜੇਕਰ ਤੁਸੀ ਨੇ ਵੀ ਦੇਖਣਾ ਹੈ ਕਿ ਤੁਹਾਡਾ ਰਾਸ਼ਨ ਕਾਰਡ ਕੱਟਿਆ ਗਿਆ ਹੈ ਜਾਂ ਨਹੀਂ ਤਾ ੳੁਹ ਕਿਵੇ ਚੈਕ ਕਰ ਸਕਦੇ ਹਨ। ਤੁਸੀ ਨੇ ਰਾਸ਼ਨ ਕਾਰਡ ਦਾ ਨੰਬਰ ਕੋਲ ਲੈ ਲੈਣਾ ਹੈ ਤੁਸੀਂ ਨੇ ਦੇਖਣਾ ਹੈ ਕਿ ਜਿਸ ਦਾ ਰਾਸ਼ਨ ਕਾਰਡ ਕੱਟਿਆ ਗਿਆ ਹੈ ਤਾ ਨੰਬਰ ਭਰੋਗੇ ਤਾ ਡਿਟੇਲ ਦੇ ਵਿਚ ਨੋਟ ਫੌਰਮਡ ਆਵੇਗਾ।

ਸਬਮਿਟ ਤੇ ਜਦੋ ਕਲੋਕ ਕਰੋਗੇ ਤਾ ਜਿਨਾ ਦੇ ਮੈਂਬਰਾ ਦੀ ਡਿਟੇਲ ਪੂਰੀ ਸਾਹਮਣੇ ਆ ਜਾਵੇਗੀ। ਜੇਕਰ ਕੁਝ ਵੀ ਨਹੀ ਸ਼ੋਅ ਹੁੰਦਾ ਤਾ ਸਮਝ ਲਵੋ ਕਿ ਤੁਹਾਡਾ ਵੀ ਕਾਰਡ ਕੱਟਿਆ ਜਾ ਚੁਕਾ ਹੈ।

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …