Home / ਦੁਨੀਆ ਭਰ / ਬੀਬਾ ਬਾਦਲ ਦਾ ਵੱਡਾ ਦਾਅਵਾ

ਬੀਬਾ ਬਾਦਲ ਦਾ ਵੱਡਾ ਦਾਅਵਾ

ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਹਾਂ ਇਹ ਆਪ ਜੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਗਹਿਣੇ-ਗੱਟਿਆਂ ਬਾਰੇ ਬਹੁਤ ਕੁੱਝ ਬੋਲਦੇ ਰਹੇ ਜੋ ਕੇ ਵੱਡੇ ਘਰਾਣਿਆ ਕਰਕੇ ਸਹੁਰੇ ਪੇਕਿਆਂ ਵੱਲੋਂ ਉਨ੍ਹਾਂ ਨੂੰ ਗਹਿਣੇ ਪਾਏ ਗਏ ਜਿਸ ਵਿੱਚ ਕੋਈ ਮਾੜੀ ਗੱਲ ਨਹੀਂ ਹਰ ਕੋਈ ਆਪਣੇ ਧੀ-ਪੁੱਤ ਨੂੰ ਪਾਉਂਦਾ ਹੈ ਪਰ ਆਪ ਜੀ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਪਰ ਉਨ੍ਹਾਂ ਦਾ ਵਡਪਣ ਸੀ ਉਹ ਚੁੱਪ ਰਹੇ ਪਰ ਹੁਣ ਆਪ ਜੀ ਦੀ ਘਰਵਾਲੀ ਮੈਂ ਇਹ ਫੋਟੋ ਜਿਥੋਂ ਲਈ ਹੈ ਉੱਥੇ ਕਿਲੋ ਕਿਲੋ ਸੋਨਾ ਲਿਖਿਆ ਹੋਇਆ ਹੈ ਤੇ ਫਿਰ ਹੁਣ ਆਪ ਜੀ। ਇਸ ਕਰਕੇ ਕਿਸੇ ਦੀ ਆਨ-ਸ਼ਾਨ ਅਤੇ ਪਿਤਾ ਪੁਰਖੀ ਜਾਇਦਾਦ ਬਾਰੇ ਬੋਲਣਾ ਗਲਤ ਹੈ ਜਾਂ ਕੋਈ ਗੈਰ ਕਾਨੂੰਨੀ ਢੰਗ ਨਾਲ ਜਮਾ ਕੀਤਾ ਗਿਆ ਸਾਹਮਣੇ ਲਿਆਓ।।।।

ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਤਾਂ ਜਿੰਦੀ ਖਾਨਦਾਨ ਪਰਿਵਾਰ ਚੋਂ ਹਨ ਪਰ ਭਗਵੰਤ ਮਾਨ ਤਾਂ ਖੁਦ ਬੋਲਦਾ ਸੀ ਕਿ ਉਹ ਆਮ ਘਰ ਦੇ ਮੁੰਡੇ ਹਨ ਫਿਰ ਹੁਣ ਐਨਾ ਕਰੋੜਾਂ ਦਾ ਸੋਨਾ ਕਿਵੇ ਆ ਗਿਆ ਹੈ। ਤੁਸੀ ਵੀ ਇਹ ਵੀਡੀਓ ਦੋਖੋ ਤੇ ਆਪਣੇ ਵਿਚਾਰ ਜਰੂਰ ਦਿਉ ਇਸ ਜਾਣਕਾਰੀ ਬਾਰੇ ਆਪਣੇ ਵਿਚਾਰ ਜਰੂਰ ਦਿਉ।।

ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਨੂੰ ਮੈਂ ਯਾਦ ਕਰਾਉਣਾ ਚਾਹੁੰਦਾ ਹਾਂ ਇਹ ਆਪ ਜੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਗਹਿਣੇ-ਗੱਟਿਆਂ ਬਾਰੇ ਬਹੁਤ ਕੁੱਝ ਬੋਲਦੇ ਰਹੇ ਜੋ ਕੇ ਵੱਡੇ ਘਰਾਣਿਆ ਕਰਕੇ ਸਹੁਰੇ ਪੇਕਿਆਂ ਵੱਲੋਂ ਉਨ੍ਹਾਂ ਨੂੰ ਗਹਿਣੇ ਪਾਏ ਗਏ ਜਿਸ ਵਿੱਚ ਕੋਈ ਮਾੜੀ ਗੱਲ ਨਹੀਂ ਹਰ ਕੋਈ ਆਪਣੇ ਧੀ-ਪੁੱਤ ਨੂੰ ਪਾਉਂਦਾ ਹੈ ਪਰ ਆਪ ਜੀ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ ਪਰ ਉਨ੍ਹਾਂ ਦਾ ਵਡਪਣ ਸੀ ਉਹ ਚੁੱਪ ਰਹੇ ਪਰ ਹੁਣ ਆਪ ਜੀ ਦੀ ਘਰਵਾਲੀ ਮੈਂ ਇਹ ਫੋਟੋ ਜਿਥੋਂ ਲਈ ਹੈ ਉੱਥੇ ਕਿਲੋ ਕਿਲੋ ਸੋਨਾ ਲਿਖਿਆ ਹੋਇਆ ਹੈ ਤੇ ਫਿਰ ਹੁਣ ਆਪ ਜੀ। ਇਸ ਕਰਕੇ ਕਿਸੇ ਦੀ ਆਨ-ਸ਼ਾਨ ਅਤੇ ਪਿਤਾ ਪੁਰਖੀ ਜਾਇਦਾਦ ਬਾਰੇ ਬੋਲਣਾ ਗਲਤ ਹੈ ਜਾਂ ਕੋਈ ਗੈਰ ਕਾਨੂੰਨੀ ਢੰਗ ਨਾਲ ਜਮਾ ਕੀਤਾ ਗਿਆ ਸਾਹਮਣੇ ਲਿਆਓ।।

Check Also

ਜਦੋਂ ਸੰਤ ਹੰਸਾਲੀ ਵਾਲਿਆ ਨੇ 2 ਜਾਨਾਂ ਬਚਾਈਆ

ਹੇ ਮੇਰੇ ਮਨ! ਸਦਾ) ਹਰੀ ਭਗਵਾਨ ਦਾ ਨਾਮ ਜਪਣਾ ਚਾਹੀਦਾ ਹੈ। ਉਹ ਭਗਵਾਨ ਆਪਣੇ ਸੇਵਕ …