Home / ਦੁਨੀਆ ਭਰ / ਇਸ ਧੀ ਦੀ ਮੱਦਦ ਕਰੇ ਸਰਕਾਰ

ਇਸ ਧੀ ਦੀ ਮੱਦਦ ਕਰੇ ਸਰਕਾਰ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਇਹ ਵੀਡੀਓ ਜਰੂਰ ਸੁਣੋ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਇਹ ਸਟੋਰੀ ਹੈ ਇੱਕ ਛੋਟੀ ਜਿਹੀ ਧੀ ਦੀ ਜਿਸ ਨੇ ਆਪਣੇ ਘਰ ਦਾ ਖਰਚਾ ਚੁੱਕਿਆ ਹੈ ਆਉ ਸੁਣਦੇ ਹਾਂ ਪੂਰੀ ਵੀਡੀਓ ਪਿਤਾ ਅਪਾਹਜ ਨੇ – ਮਾਂ ਠੀਕ ਨਹੀ ਹੈ ਪਰ ਛੋਟੀ ਉਮਰ ਚੁੱਕੀ ਧੀ ਨੇ ਘਰ ਦੀ ਜਿੰਮੇਵਾਰੀ ਪਰ ਪੜ੍ਹਾਈ ਨਹੀਂ ਛੱਡੀ – ਨਾਲ ਚਲਾਉਂਦੀ ਆਟੋ ਦੁੱਖ ਐਨੇ ਦਿੱਤੇ ਭੈਣ ਨੂੰ ਪੱਥਰ ਦਿਲ ਰੋ ਪੈਣਾ।।।।

new

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਵੀਡਿਉ ਚ ਆਪ ਰੋਟੀ ਬਣਾ ਰਿਹਾ ਹੈ … ਤੇ ਫਿਰ ਆਟੋ ਚਲਾ ਕੇ ਘਰ ਦੀ ਜਿੰਮੇਵਾਰੀ ਚੁੱਕ ਲਈ ਹੈ ਇਸ ਬੱਚੀ ਦੀ ਮਾਂ ਠੀਕ ਨਹੀਂ ਏ । ਜੇ ਕੋਈ ਇਸ ਧੀ ਦੀ ਮੱਦਦ ਕਰਨਾ ਚਾਹੁੰਦਾ ਹੋਵੇ ਚੈਨਲ ਤੇ ਜਾ ਕੇ ਵੀਡੀਓ ਦੇਖਕੇ ਨੰਬਰ ਤੇ ਸੰਪਰਕ ਕਰ ਸਕਦਾ ਹੈ । ਸਲਾਮ ਏ ਅਜਿਹੇ ਬੱਚਿਆਂ ਨੂੰ ਜਿੰਨ੍ਹਾਂ ਦੇ ਨਿੱਕੇ ਨਿੱਕੇ ਮੋਢੇ ਭਾਰੀਆਂ ਜ਼ਿੰਮੇਵਾਰੀਆਂ ਚੁੱਕ ਲੈਂਦੇ ਹਨ । ਇਹ ਉਹ ਉਮਰ ਹੁੰਦੀ ਏ ਜਿੱਥੇ ਬੱਚਾ ਪੱਕੀ ਪਈ ਰੋਟੀ ਵੀ ਚੁੱਕ ਕੇ ਨਹੀਂ ਖਾਂਦਾ ।

ਦੱਸ ਦਈਏ ਕਿ ਮਾਂ ਪਿੱਛੇ ਪਿੱਛੇ ਭੱਜੀ ਫਿਰਦੀ ਹੁੰਦੀ ਕਿ ਪੁੱਤ ਰੋਟੀ ਖਾ ਲੈ, ਨਹੀਂ ਸਬਜ਼ੀ ਸਵਾਦ ਲੱਗਦੀ ਤਾਂ ਚੂਰੀ ਕੁੱਟ ਦਿੰਦੀ ਆ । ਕਈਆਂ ਦੇ ਨਸੀਬ ਚ ਇਹ ਬੋਲ ਸੁਣਨੇ ਨਹੀਂ ਲਿਖੇ ਹੁੰਦੇ। ਵਾਹਿਗੁਰੂ ਇਸ ਬੱਚੇ ਨੂੰ ਲੰਮੀ ਉਮਰ ਬਕਸ਼ੇ ।ਇਸ ਬੱਚੇ ਦੀ ਸੋਚ ਨੂੰ ਸਲਾਮ ਹੈ ਸੱਚੀ ਇਹ ਸਾਡਾ ਫਰਜ ਬਣਦਾ ਹੈ ਕਿ ਇਸ ਬੱਚੇ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਧੀ ਦੀ ਪੜ੍ਹਾਈ ਚੱਲਦੀ ਰਹੇ। ਦੱਬਕੇ ਸ਼ੇਅਰ ਕਰੋ ਜੀ ।।।

newhttps://punjabiinworld.com/wp-admin/options-general.php?page=ad-inserter.php#tab-4

ਤੁਸੀ ਵੀਡੀਓ ਚ ਦੇਖਿਆ ਹੋਣਾ ਕੇ ਇਹ ਧੀ ਆਪਣੇ ਘਰ ਦੀ ਰੋਟੀ ਆਪ ਤਿਆਰ ਕਰਦੀ ਹੈ ਜਿਸ ਤੋਂ ਬਾਅਦ ਤੁਸੀ ਦੇਖਕੇ ਸਕਦੇ ਹੋ ਧੀ ਨੂੰ ਕਿੰਨੀ ਤਾਕਤ ਤੇ ਸਬਰ ਦਿੱਤਾ ਹੈ ਬਾਬਾ ਜੀ ਨੇ ਜੋ ਆਪਣੀ ਮਾਂ ਯਾਦ ਕਰਦਾ ਹੈ ਤੇ ਆਪਣੇ ਘਰ ਦਾ ਖਰਚਾ ਚੁੱਕ ਕੇ ਆਪਣੇ ਪੜ੍ਹਾਈ ਵੀ ਜਾਰੀ ਰੱਖਦਾ ਹੈ ਸਲਾਮ ਹੈ ਇਸ ਬੱਚੇ ਨੂੰ।।

new

ਹੁਣ ਸਾਡਾ ਫਰਜ ਬਣਦਾ ਹੈ ਕਿ ਇਸ ਧੀ ਦੀ ਮੱਦਦ ਕੀਤੀ ਜਾਵੇ। ਧੀ ਦੇ ਪੜਨ ਦਾ ਪ੍ਰਬੰਧ ਕੀਤਾ ਜਾਵੇ ਤੇ ਬੱਚੀ ਦੀ ਆਰਥਿਕ ਮੱਦਦ ਜਰੂਰ ਕੀਤੀ ਜਾਵੇ ਤਾਂ ਜੋ ਬੱਚੀ ਅੱਗੇ ਜਾ ਕੇ ਪੜ ਲਿਖ ਕੇ ਵਧੀਆ ਇਨਸਾਨ ਤੇ ਜੌਬ ਕਰ ਸਕੇ। ਸਾਡੀ ਸਭ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ ਜੀ। ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!