Home / ਦੁਨੀਆ ਭਰ / ਇਹ ਸਿੱਖ ਬੱਚਾ ਘਰ ਦਾ ਕਰਦਾ ਸਾਰਾ ਕੰਮ

ਇਹ ਸਿੱਖ ਬੱਚਾ ਘਰ ਦਾ ਕਰਦਾ ਸਾਰਾ ਕੰਮ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਇਸ ਜੁਆਕ ਦਾ ਨਾਮ ਗੁਰਵਿੰਦਰ ਸਿੰਘ ਹੈ ਜੋ ਕਿ ਸੰਧਵਾਂ ਕਲਾਂ ਪਿੰਡ ਤੋਂ ਹੈ । ਵੀਡਿਉ ਚ ਆਪ ਰੋਟੀ ਬਣਾ ਰਿਹਾ ਹੈ … ਇਸ ਬੱਚੇ ਦੀ ਮਾਂ ਨਹੀਂ ਏ । ਜੇ ਕੋਈ ਇਸ ਬੱਚੇ ਦੀ ਮੱਦਦ ਕਰਨਾ ਚਾਹੁੰਦਾ ਹੋਵੇ ਚੈਨਲ ਤੇ ਜਾ ਕੇ ਵੀਡੀਓ ਦੇਖਕੇ ਨੰਬਰ ਤੇ ਸੰਪਰਕ ਕਰ ਸਕਦਾ ਹੈ । ਸਲਾਮ ਏ ਅਜਿਹੇ ਬੱਚਿਆਂ ਨੂੰ ਜਿੰਨ੍ਹਾਂ ਦੇ ਨਿੱਕੇ ਨਿੱਕੇ ਮੋਢੇ ਭਾਰੀਆਂ ਜ਼ਿੰਮੇਵਾਰੀਆਂ ਚੁੱਕ ਲੈਂਦੇ ਹਨ । ਇਹ ਉਹ ਉਮਰ ਹੁੰਦੀ ਏ ਜਿੱਥੇ ਬੱਚਾ ਪੱਕੀ ਪਈ ਰੋਟੀ ਵੀ ਚੁੱਕ ਕੇ ਨਹੀਂ ਖਾਂਦਾ ।

new

ਦੱਸ ਦਈਏ ਕਿ ਮਾਂ ਪਿੱਛੇ ਪਿੱਛੇ ਭੱਜੀ ਫਿਰਦੀ ਹੁੰਦੀ ਕਿ ਪੁੱਤ ਰੋਟੀ ਖਾ ਲੈ, ਨਹੀਂ ਸਬਜ਼ੀ ਸਵਾਦ ਲੱਗਦੀ ਤਾਂ ਚੂਰੀ ਕੁੱਟ ਦਿੰਦੀ ਆ । ਕਈਆਂ ਦੇ ਨਸੀਬ ਚ ਇਹ ਬੋਲ ਸੁਣਨੇ ਨਹੀਂ ਲਿਖੇ ਹੁੰਦੇ। ਵਾਹਿਗੁਰੂ ਇਸ ਬੱਚੇ ਨੂੰ ਲੰਮੀ ਉਮਰ ਬਕਸ਼ੇ ।ਇਸ ਬੱਚੇ ਦੀ ਸੋਚ ਨੂੰ ਸਲਾਮ ਹੈ ਸੱਚੀ ਇਹ ਸਾਡਾ ਫਰਜ ਬਣਦਾ ਹੈ ਕਿ ਇਸ ਬੱਚੇ ਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਸਿੱਖ ਬੱਚੇ ਦੀ ਪੜ੍ਹਾਈ ਚੱਲਦੀ ਰਹੇ। ਦੱਬਕੇ ਸ਼ੇਅਰ ਕਰੋ ਜੀ ।।।

ਤੁਸੀ ਵੀਡੀਓ ਚ ਦੇਖਿਆ ਹੋਣਾ ਕੇ ਇਹ ਸਿੱਖ ਬੱਚਾ ਆਪਣੇ ਘਰ ਦੀ ਰੋਟੀ ਆਪ ਤਿਆਰ ਕਰਦਾ ਹੈ ਜਿਸ ਤੋਂ ਬਾਅਦ ਤੁਸੀ ਦੇਖਕੇ ਸਕਦੇ ਹੋ ਬੱਚੇ ਨੂੰ ਕਿੰਨੀ ਤਾਕਤ ਤੇ ਸਬਰ ਦਿੱਤਾ ਹੈ ਬਾਬਾ ਦੇ ਨੇ ਜੋ ਆਪਣੀ ਮਾਂ ਯਾਦ ਕਰਦਾ ਹੈ ਤੇ ਆਪਣੇ ਘਰ ਦਾ ਖਰਚਾ ਚੁੱਕ ਕੇ ਆਪਣੇ ਪੜ੍ਹਾਈ ਵੀ ਜਾਰੀ ਰੱਖਦਾ ਹੈ ਸਲਾਮ ਹੈ ਇਸ ਬੱਚੇ ਨੂੰ।।

newhttps://punjabiinworld.com/wp-admin/options-general.php?page=ad-inserter.php#tab-4

ਹੁਣ ਸਾਡਾ ਫਰਜ ਬਣਦਾ ਹੈ ਕਿ ਇਸ ਬੱਚੇ ਦੀ ਮੱਦਦ ਕੀਤੀ ਜਾਵੇ। ਬੱਚੇ ਦੇ ਪੜਨ ਦਾ ਪ੍ਰਬੰਧ ਕੀਤਾ ਜਾਵੇ ਤੇ ਬੱਚੇ ਦੀ ਆਰਥਿਕ ਮੱਦਦ ਜਰੂਰ ਕੀਤੀ ਜਾਵੇ ਤਾਂ ਜੋ ਬੱਚਾ ਅੱਗੇ ਜਾ ਕੇ ਪੜ ਲਿਖ ਕੇ ਵਧੀਆ ਇਨਸਾਨ ਤੇ ਜੌਬ ਕਰ ਸਕੇ। ਸਾਡੀ ਸਭ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ। ਧੰਨਵਾਦ ਜੀ। ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ਸਭ ਦੇ ਭਲੇ ਲਈ ਅਰਦਾਸ ਕਰੀਏ ਵਾਹਿਗੁਰੂ ਲਿਖਕੇ ਹਾਜਰੀ ਲਗਾਉ ਜੀ ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!