ਅ ਸੀਂ ਹਰ ਰੋਜ਼ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖ਼ਬਰਾਂ ਦੇਖਦੇ ਰਹਿੰਦੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਬਹੁਤ ਹੀ ਜ਼ਿਆਦਾ ਹੈਰਾਨੀ ਹੁੰਦੀ ਅਤੇ ਕੁਝ ਅਜਿਹੀਆਂ ਵੀ ਵੀਡੀਓ ਹੁੰਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ ਇੱਕ ਵੀਡੀਓ ਬਹੁਤ ਹੀ ਜਿਆਦਾ ਵਾਇਰਲ ਹੋ ਰਹੀ ਹੈ,.. ਅੱਜ ਅਸੀ ਇੱਕ ਅਜਿਹੀ ਦਰਦ ਭਰੀ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਇੱਕ ਭੈਣ ਦੀ ਜਿਸ ਬਾਰੇ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ ਪਰ ਭੈਣ ਦੇ ਹਾਲਾਤ ਦੇਖ ਕੇ ਬਸ ਇਹ ਹੀ ਕਹਿ ਸਕਦੇ ਹਾਂ ਰੱਬਾ ਕਿਸ ਨੂੰ ਐਨੀ ਗਰੀਬੀ ਨਾ ਦੇਵੀ ਕਿ ਉਸ ਨੂੰ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਨੀਆਂ ਪੈਣ।
ਦੱਸ ਦਈਏ ਕਿ ਆਰਕੈਸਟਰਾਂ ਵਾਲੀ ਕੁੜੀ ਦਾ ਹਾਲ ਸੁਣਿਆਂ ਨਹੀ ਜਾਣਾ – ਪਿਉ ਹਾਣ ਦੇ ਵੀ ਛੇੜਦੇ ਨੇ! ਨੰਬਰ ਫੜਾ ਜਾਦੇ, ਗਲਤ ਜਗ੍ਹਾ ਹੱਥ ਲਾਉਂਦੇ ਤੇ ਕਹਿੰਦੇ….ਹੁਣ ਆਰਕੈਸਟਰਾਂ ਛੱਡ ਇੱਜਤ ਲਈ ਦਿਹਾੜੀ ਕਰਦੀ ਭੈਣ..।।
ਅੱਜ ਦੀ ਇਸ ਵੀਡੀਓ ਦੇ ਵਿਚ ਸੁਣਿਆ ਜਾ ਸਕਦਾ ਹੈ ਕੇ ਸਾਨੂੰ ਸਾਰਿਆਂ ਨੂੰ ਪਤਾ ਹੈ ਕੇ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਹਨ ਜੋ ਘਰ ਦੇ ਗੁਜ਼ਾਰੇ ਦੇ ਲਈ ਬਹੁਤ ਕੁਝ ਕਰਦੇ ਹਨ। ਇਕ ਮੁੰਡਾ ਹੋ ਆਪਣੇ ਘਰ ਦੇ ਗੁਜ਼ਾਰੇ ਦੇ ਲਈ ਕੁੜੀਆਂ ਵਾਲੇ ਕਪੜੇ ਪਾਕੇ ਉਸਨੂੰ ਛੋਟੀਆਂ ਫ਼ਿਲਮਾ ਦੇ ਵਿਚ ਕੰਮ ਕਰਨਾ ਪੈਂਦਾ ,।।
ਦੱਸ ਦਈਏ ਕਿ ਉਹ ਦਿਹਾੜੀ ਦਾ ਵੀ ਕੰਮ ਕਰਦੀ ਹੈ ਕਿਉਂਕਿ ਘਰ ਦੇ ਵਿਚ ਗ਼ਰੀਬੀ ਬਹੁਤ ਹੀ ਜਿਆਦਾ ਹੈ । ਉਹਨਾਂ ਨੇ ਕਿਹਾ ਕੇ ਲੋਕ ਮੇਰੀ ਮਾਤਾ ਨੂੰ ਮੇਰੀ ਮੱਦਦ ਕਰਦੀ ਹੈ ਪਰ ਬਾਪੂ ਮੇਰਾ ਠੀਕ ਨਹੀਂ ਰਹਿੰਦਾ ਜਿਸ ਕਾਰਨ ਉ ਹ ਕਈ ਵਾਰ ਘਰ ਹੁੰਦੀ ਹੈ।।।