Home / ਦੁਨੀਆ ਭਰ / ਇਨ੍ਹਾਂ ਲੋਕਾਂ ਲਈ ਆਈ ਵੱਡੀ ਖਬਰ

ਇਨ੍ਹਾਂ ਲੋਕਾਂ ਲਈ ਆਈ ਵੱਡੀ ਖਬਰ

ਅਜ ਦੀ ਇਸ ਵੀਡੀਓ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਕੇਂਦਤ ਸਰਕਾਰ ਦੇ ਵਲੋ 35 ਲੱਖ ਰੁਪਏ ਤਕ ਪਤੀ ਤੇ ਪਤਨੀ ਨੁੰ ਦਿੱਤੇ ਜਾਣ ਗੇ। ਜਿਸ ਦੇ ਬਾਰੇ ਜਾਨਕਾਰੀ ਹੋਣੀ ਬੜੀ ਜਰੂਰੀ ਹੈ ਇਸ ਨੂੰ ਅਪਲਾਈ ਕਰਨ ਦੇ ਲਈ ਇਕ ਫਾਰਮ ਭਰਨਾ ਹੁੰਦਾ ਹੈ। ਜਿਸ ਨੂੰ ਕਿਸ ਤਰਾ ਦੇ ਨਾਲ ਭਰਨਾ ਹੈ ਇਸ ਬਾਰੇ ਦਸਿਆ ਜਾ ਰਿਹਾ ਹੈ ਇਸ ਫਾਰਮ ਨੂੰ ਪ੍ਰਿੰਟ ਕਰਵਾ ਲੈਣਾ ਹੈ।

new

ਸਭ ਤੋ ਪਹਿਲਾ ਲਾਭਪਾਤਰੀ ਦਾ ਨਾਮ ਭਰ ਦੇਣਾ ਹੈ ੳੁਸ ਦਾ ਜੋ ਵੀ ਬੈਂਕ ਖਾਤਾ ਨੰਬਰ ਹੈ ੳੁਸ ਨੂੰ ਭਰ ਦੇਣਾ ਹੈ ਬਰਾਂਚ ਬੈਕ ਦੀ ਕਿਹੜੀ ਲਗ ਦੀ ਹੈ ਇਸ ਬਾਰੇ ਸਾਰੀ ਜਾਣਕਾਰੀ ਦੇ ਦੇਣੀ ਹੈ। ਅਗੇ ਦਸਿਆ ਜਾ ਰਿਹਾ ਹੈ ਕਿ ਬੈਂਕ ਕਾਪੀ ਤੇ ਜਿਹੜਾ ਆਈ ਐਫ ਸੀ ਕੋਡ ਲਿਖਿਆ ਹੁੰਦਾ ਹੈ ੳੁਸ ਨੂੰ ਵੀ ਲਿਖ ਦੇਣਾ ਹੈ।

ਸਭ ਤੋ ਜਰੂਰੀ ਤੁਹਾਡਾ ਅਧਾਰ ਨੰਬਰ ਹੈ ਇਸ ਫਾਇਲ ਨੂੰ ਜੋ ਬਾਕੀ ਭਰਨੀ ਹੈ ੳੁਹ ਆਂਗਣਵਾੜੀ ਵਰਕਰ ਹੀ ਭਰੇਗੀ। ਜਿਸ ਪਤੀ ਪਤਨੀ ਦੇ ਨਾਮ ਤੇ ਇਹ ਫਾਰਮ ਭਰਨਾ ਹੈ ਦੋਨਾ ਦਾ ਨਾਮ ਭਰ ਦੇਣਾ ਹੈ ਪਤੀ ਦਾ ਅਧਾਰ ਨੰਬਰ ਪਿੰਨ ਕੋਡ ,ਇਸ ਬਾਰੇ ਹੋਰ ਜੋ ਵੀ ਜਾਣਕਾਰੀ ਹੋਵੇਗੀ।

newhttps://punjabiinworld.com/wp-admin/options-general.php?page=ad-inserter.php#tab-4

ੳੁਸ ਨੂੰ ਭਰ ਦੇਣਾ ਹੈ ਟੀਕਾਕਰਨ ਕਦੋ ਹੋਇਆ ਸੀ। ੳੁਹ ਵੀ ਤੁਸੀ ਨੇ ਭਰ ਦੇਣਾ ਹੈ ਚੈਕਅਪ ਦੀ ਮਿਤੀ, ਬਚੇ ਦੀ ਮਿਤੀ ਪਹਿਲੇ ਬੱਚੇ ਦੇ ਹੋਣ ਤੋ ਪਹਿਲਾ ਇਹ ਫਾਰਮ ਭਰ ਸਕਦੇ ਓ। ਜਦ ਕੁ ਲਾਭ ਤਾ ਇਸ ਦਾ ਪਹਿਲੇ ਬੱਚੇ ਹੋਣ ਦੇ ਬਾਦ ਹੀ ਸੈਂਟਰ ਸਰਕਾਰ
ਦੇ ਵਲੋ ਦਿੱਤਾ ਜਾਵੇਗਾ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!