ਅਜ ਦੀ ਇਸ ਖਬਰ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਸਕਾਲਰਸ਼ਿਪ ਦੇ ਸਬੰਧ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਸਰਕਾਰ ਦੇ ਵਲੋ ਨਵੀਆ ਸਕੀਮਾ ਨੂੰ ਅਪਲਾਈ ਕਰਨ ਦੇ ਲਈ ਬਚਿਆਂ ਦੀ ੳੁਮਰ 2 ਸਾਲ ਤੋ ੳੁਪਰ ਸਾਲ ਤਕ ਹੋਣੀ ਚਾਹੀਦੀ ਹੈ ਜਿਨਾ ਦੇ ਕੋਲ ਅਧਾਰ ਕਾਰਡ ਤੇ ਸਿੰਗਲ ਖਾਤਾ ਹੋਣਾ ਚਾਹੀਦਾ ਹੈ ।
ਜਿਹੜੇ ਬੱਚੇ ਪੜਾਈ ਕਰ ਰਹੇ ਹਨ ੳੁਹਨਾ ਦੇ ਕੋਲ ਸਿੰਘਲ ਖਾਤਾ ਕਾਪੀ ਹੋਣੀ ਚਾਹੀਦੀ ਹੈ ਜਿਨਾ ਨੂੰ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਸਕੀਮ ਦੇ ਵਿਚ ਪੋਰਟਲ ਦੇ ਰਾਹੀ ਡਾ. ਅੰਬੇਦਕਰ ਦੇ ਨਾਲ 3 ਸੰਸਥਾ ਦੇ ਵਲੋ ਪੰਜਾਬ ਦੇ ਵਿਚ ਬਚਿਆ ਨੂੰ ਵਜੀਫਾ ਦੇਣ ਗੀਆ ਕਿਹਾ ਜਾ ਰਿਹਾ ਹੈ ਕਿ ਬਚਿਆ ਦੇ ਲਈ ਵਧੀਆ ਮੌਕਾ ਹੈ।
ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਤੁਸੀ ਆਪਣੇ ਬਚਿਆ ਦੇ ਵਜੀਫੇ ਦੇ ਲਈ ਅਪਲਾਈ ਕਰ ਸਕਦੇ ਓ। ਜਿਨਾ ਦੇ ਮਾ ਪਿਓ ਕੋਈ ਸਰਕਾਰੀ ਨੌਕਰੀ ਨਹੀ ਕਰਦੇ ਜਾ ਇਨਕਮ ਟੈਕਸ ਰਿਟਰਨ ਨਹੀ ਕਰਦੇ। ਕੇਵਲ ੳੁਹਨਾ ਦੇ ਬੱਚੇ ਹੀ ਇਸ ਦੇ ਅਪਲਾਈ ਕਰ ਸਕਦੇ ਹਨ। ਜਿੰਨਾ ਵੀ ਵਜੀਫਾ ਮਿਲਦਾ ਹੈ ੳੁਹ ਸਭ ਸਰਕਾਰ ਦੇ ਵਲੋ ਦਿੱਤਾ ਜਾਂਦਾ ਹੈ।
ਦਸਿਆ ਜਾ ਰਿਹਾ ਹੈ ਕਿ ਤੁਸੀ ਆਨਲਾਈਨ ਪੋਰਟਲ ਤੇ ਜੋ ਵਿ ਫਾਰਮ ਭਰ ਦੇ ਓ ਤਾਂ ਬਾਦ ਦੇ ਵਿਚ ੳੁਸ ਦਾ ਪਰਿੰਟ ਕਢ ਵਾ ਕੇ ਸਕੂਲ ਦੇ ਵਿਚ ਜਮਾ ਕਰਵਾਓਣਾ ਹੁੰਦਾ ਹੈ। 2 ਜਾ 3 ਮਹੀਨ ਇਸ ਵੈਰੀਫਿਕੇਸ਼ਨ ਹੋਣ ਦੇ ਵਿਚ ਲਗ ਜਾਂਦਾ ਹੈ ਕੋਈ ਚੱਕਰ ਨਹੀ ਹੈ ਜੇਕਰ ਜੁਆਇੰਟ ਖਾਤਾ ਹੈ ਬੱਚੇ ਦਾ ਨਾਮ ਨਾਲ ਜੁੜਿਆ ਹੋਣਾ ਚਾਹੀਦਾ ਹੈ।