Home / ਦੁਨੀਆ ਭਰ / ਔਰਤਾਂ ਬਾਰੇ ਆਈ ਇਹ ਵੱਡੀ ਖਬਰ

ਔਰਤਾਂ ਬਾਰੇ ਆਈ ਇਹ ਵੱਡੀ ਖਬਰ

ਦੱਸ ਦੇਈਏ ਕੀ ਵਿਧਾਨ ਸਭਾ ਦੇ ਦੌਰਾਨ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਕ ਗਾਰੰਟੀ ਤਾ ਲਾਗੂ ਹੋ ਗਈ ਹੈ। ਦੂਜੀ ਗਾਰੰਟੀ ਵੀ ਜਲਦ ਹੀ ਜਾਗੀ ਕਰੀ ਜਾਵੇਗੀ ਜਿਸ ਦੇ ਲਈ 2 ਜਾ 4 ਮਹੀਨੇ ਵੀ ਲਗ ਸਕਦੇ ਹਨ। ਦਸਿਆ ਜਾ ਰਿਹਾ ਹੈ ਕਿ ਔਰਤਾ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਜੋ ਕੋ ਚੋਣਾ ਤੋ ਪਹਿਲਾ ਆਮ ਆਦਮੀ ਪਾਰਟੀ ਦੇ ਵਲੋ ਕਰਿਆ ਗਿਆ ਸੀ।

ੳੁਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਲੋ ਇਕ ਵੱਡਾ ਫੈਸਲਾ ਲਿਆ ਜਾ ਰਿਹਾ ਹੈ। ਆਪਾ ਸਾਰੇ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਵਲੋਂ ਕਿਹਾ ਜਾ ਰਿਹਾ ਹੈ ਕਿ ਜਿਹੜੀ ਮਹਿਲਾਵਾ ਕਿਸੇ ਡਿਪਾਰਟਮੈਂਟ ਦੇ ਵਿਚ ਚਾਹੇ ਪੰਜਾਬ ਦਾ ਹੈ ਚਾਹੇ ਕੇਂਦਰ ਦਾ ਹੈ । ੳੁਸ ਵਿਚ ਨੌਕਰੀ ਕਰਦੇ ਹਨ ਤਾਂ

ਜਿਹੜੀਆ ਔਰਤਾ ਦੀ ਪੈਨਸ਼ਨ ਕਿਸੇ ਹੋਰ ਸਕੀਮ ਦੇ ਤਹਿਤ ਲੱਗੀ ਹੈ ਤਾ ੳੁਹਨਾ ਨੂੰ ਵੀ ਇਸ ਸਕੀਮ ਦਾ ਲਾਭ ਨਹੀ ਮਿਲੇਗਾ। ਜਿਨਾ ਦੀ ਪੈਨਸ਼ਨ ਬੁਢਾਪਾ ਹੈ ਤਾ ੳੁਹਨਾ ਦੇ ਲਈ ਸਰਕਾਰ ਦੇ ਵਲੋ 1000 ਰੁਪਏ ਖਾਤਿਆ ਦੇ ਵਿਚ ਟਰਾਂਸਫਰ ਕਰੇ ਜਾਣ ਗੇ। ਜਿਨਾ ਮਹਿਲਾਵਾ ਨੂੰ ਪੈਸੇ ਨਹੀ ਮਿਲਣੇ ੳੁਸ ਦੇ ਬਾਰੇ ਵੀ ਪੰਜਾਬ ਸਰਕਾਰ ਦੇ ਵਲੋ ਜਾਣਕਾਰੀ ਦੇ ਦਿੱਤੀ ਗਈ ਹੈ।

ਇਸ ਸਕੀਮ ਦੇ ਲਈ ਜਰੂਰੀ ਹੈ ਤੁਹਾਡਾ ਅਧਾਰ ਕਾਰਡ ੳੁਸ ਦੇ ਨਾਲ ਫੋਨ ਨੰਬਰ ਲਿੰਕ ਹੋਣਾ ਚਾਹੀਦਾ ਹੈ ਕਿਓਂਕਿ ੳੁਸ ਨੰਬਰ ਤੇ ਓ ਟੀਪੀ ਆਓਂਦਾ ਹੈ। ਅਧਾਰ ਕਾਰਡ ਤੇ ਸਾਰਾ ਨਾਮ ਪਤਾ ਸਪੈਲਿੰਗ ਸਹੀ ਹੋਣੇ ਚਾਹੀਦੇ ਹਨ। ਇਹ ਕੰਮ ਕਰਵਾ ਕੇ ਅਗੇ ਤੁਹਾਨੂੰ ਇਸ ਦਾ ਬੜਾ ਫਾਇਦਾ ਹੋਵੇਗਾ ਤੁਹਾਡਾ ਵੋਟਰ ਕਾਰਡ ਵੀ ਬੜਾ ਜਰੂਰੀ ਹੈ ਖਾਤਾ ਇਸ ਸਕੀਮ ਦੇ ਲਇ ਸਿੰਗਲ ਹੋਵੇ।

Check Also

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ

Canada ਦੇ ਗੁਰਦਵਾਰਾ ਸਾਹਿਬ ਨੂੰ ਪੈ ਗਿਆ ਘੇਰਾ, 3 ਜਣਿਆਂ ਨੂੰ Police ਨੇ ਕੀਤਾ ਗ੍ਰਿਫ਼ਤਾਰ …