ਕਿਹਾ ਜਾ ਰਿਹਾ ਹੈ ਕਿ ਜਿਹੜੇ ਪੜੇ ਲਿਖੇ ਮੁੰਡੇ ਕੁੜੀਆਂ ਹਨ ੳੁਹਨਾ ਨੂੰ ਹੁਣ ਫਿਕਰ ਕਰਨ ਦੀ ਲੋੜ ਨਹੀ ਹੈ। ਕਿਹਾ ਜਾ ਰਿਹਾ ਹੈ ਕਿ ਵੱਖ ਵੱਖ ਪੋਸਟਾ ਹਨ। ਦਰਅਸਲ ਪੰਜਾਬ ਦੇ ਵਿਚ ਬੇਰੁਜਗਾਰੀ ਦੀ ਸਮੱਸਿਆ ਦੇ ਬਾਰੇ ਆਪਾ ਸਾਰੇ ਜਾਣਦੇ ਹਾਂ ਕਿੰਨਾ ਪੜੇ ਲਿਖੇ ਨੌਜਵਾਨ ਮੁੰਡੇ ਕੁੜੀਆ ਅਜੇ ਤਕ ਬਿਨਾ ਨੌਕਰੀ ਦੇ ਹੀ ਫਿਰ ਰਹੇ ਹਨ।
ਪੰਜਾਬ ਸਰਕਾਰ ਦੇ ਵਲੋ ਰੋਜਾਨਾ ਨਵੀਆ ਪੋਸਟਾ ਦਾ ਐਲਾਨ ਕੀਤਾ ਜਾ ਰਿਹਾ ਹੈ ਜਿਸ ਦੇ ਕਰਕੇ ਵਿਦਿਆਰਥੀਆ ਨੂੰ ਥੋੜੀ ਰਾਹਤ ਮਿਲੀ ਹੈ। ਪੰਜਾਬ ਦੇ ੳੁਮੀਦਵਾਰ ਹੀ ਅਪਲਾਈ ਕਰ ਸਕਦੇ ਹਨਇਸ ਨੂੰ ਅਪਲਾਈ ਕਰਨ ਦੇ ਲਈ ੳੁਮਰ 18 ਸਾਲ ਤੋ 37 ਸਾਲ ਤਕ ਹੋਣੀ ਚਾਹੀਦੀ ਹੈ। ਯੋਗਤਾ ਦਸਵੀ ਤੇ ਬੀ ਏ ਪਾਸ ਕਰੀ ਹੋਣੀ ਜਰੂਰੀ ਹੈ ਤੇ ਹੋਰ ਜਾਣਕਾਰੀ ਹੋਣੀ ਚਾਹੀਦੀ ਹੈ।
ੳੁਮਰ 18 ਸਾਲ ਤੋ 37 ਸਾਲ ਹੋਣੀ ਚਾਹੀਦੀ ਹੈ ਜਿਹੜੇ ਵੀ ਭਰਤੀ ਦੇ ਲਈ ਯੋਗ ਹਨ ੳੁਹ ਅਪਲਾਈ ਕਰ ਸਕਦੇ ਹਨ। ਇਸ ਦੇ ਲਈ ਕੋਈ ਪੇਪਰ ਨਹੀ ਤੇ ਨਾ ਹੀ ਕੋਈ ਫੀਸ ਲਈ ਜਾਵੇਗੀ। ਇਸ ਨੂੰ ਅਪਲਾਈ ਕਰਨ ਦੇ ਲਈ ਆਖਰੀ ਮਿਤੀ 31 ਅਗਸਤ ਦਸੀ ਗਈ ਹੈ। ਇਸ ਵਿਚ ੳੁਮੀਦਵਾਰਾ ਨੂੰ 25000 ਸੈਲਰੀ ਦਿੱਤੀ ਜਾਵੇਗੀ ਇਸ ਵਿਚ ਵਖ ਵੱਖ ਪੋਸਟਾ ਆਈਆ ਹਨ।
ਤੁਸੀ ਨੇ ਸਭ ਤੋ ਪਹਿਲਾ ਆਪਣਾ ਨਾਮ ਪਤਾ ਅਡਰੈਸ ਸਾਰ ਕੁਝ ਭਰ ਲੈਣਾ ਹੈ ਜਿਸ ਦੇ ਬਾਦ ਆਪਣੀ ਤੁਹਾਡੀ ੳੁਮਰ ਭਰ ਦੇਣੀ ਹੈ। ਜਾਤ ਕਵਾਲਿਫਿਕੇਸ਼ਨ ਬਾਰੇ ਜਾਣਕਾਰੀ ਦੇ ਦੇਣੀ ਹੈ ਲੈਫਰ ਆਪਰੇਟਰ ਦੀਆ ਵੈਕੇਂਸੀਆ ਆਊਟ ਕਰੀਆ ਗਈਆ ਹਨ।
ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ