Home / ਦੁਨੀਆ ਭਰ / ਖਿਡੌਣੇ ਵੇਚਣ ਵਾਲੇ ਨੂੰ ਆਇਆ ਵੱਡਾ ਬਿੱਲ

ਖਿਡੌਣੇ ਵੇਚਣ ਵਾਲੇ ਨੂੰ ਆਇਆ ਵੱਡਾ ਬਿੱਲ

ਪੰਜਾਬ ਸਰਕਾਰ ਵੱਲੋਂ ਜਿਥੇ ਲੋਕਾਂ ਨੂੰ ਵੱਡੀਆਂ ਰਾਹਤ ਦਿੱਤੇ ਜਾਣ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਕੀਤੇ ਵਾਅਦੇ ਅਨੁਸਾਰ 600 ਯੂਨਿਟ ਮੁਫ਼ਤ ਬਿਜਲੀ ਦਿੱਤੇ ਜਾਣ ਦੇ ਵਾਅਦੇ ਨੂੰ ਵੀ ਪੂਰਾ ਕੀਤਾ ਜਾ ਰਿਹਾ ਹੈ ਜਿੱਥੇ ਇਹp ਬਿਜਲੀ ਦੀਆ ਦਰਾ 1 ਅਗਸਤ ਤੋਂ ਸ਼ੁਰੂ ਹੋ ਚੁੱਕੀਆਂ ਹਨ। ਇੱਥੇ ਹੀ ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਚੱਲਦਿਆਂ ਹੋਇਆਂ ਬਹੁਤ ਸਾਰੇ ਅਜੀਬੋ-ਗਰੀਬ ਮਾਮਲੇ ਵੀ ਸਾਹਮਣੇ ਆ ਰਹੇ ਹਨ। ਹੁਣ ਖਿਡੌਣੇ ਵੇਚਣ ਵਾਲੇ ਦਾ ਆਇਆ 21810 ਰੁਪਏ ਬਿਜਲੀ ਦਾ ਬਿੱਲ, ਚਲਦਾ ਸਿਰਫ ਇਕ ਪੱਖਾ 2 ਬਲਬ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

new

ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਪੰਜਾਬ ਸਰਕਾਰ ਵੱਲੋਂ ਹੁਣ 600 ਯੂਨਿਟ ਮੁਫ਼ਤ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਗਰੀਬਾਂ ਨੂੰ ਰਾਹਤ ਮਿਲ ਸਕੇ। ਉੱਥੇ ਹੀ ਹੁਣ ਬਿਜਲੀ ਵਿਭਾਗ ਦਾ ਕਾਰਨਾਮਾ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ ਜਿੱਥੇ ਤਪਾ ਮੰਡੀ ਅਧੀਨ ਆਉਂਦੇ ਸ਼ਹਿਣਾ ਦੇ ਰਹਿਣ ਵਾਲੇ ਇਕ ਖਿਡੌਣੇ ਵੇਚਣ ਵਾਲੇ ਵਿਅਕਤੀ ਦਾ ਬਿਜਲੀ ਦਾ ਬਿੱਲ 21810 ਰੁਪਏ ਆਇਆ ਹੈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਹ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸ ਦੀ ਦੁਕਾਨ ਵਿਚ ਇਕ ਪੱਖਾ ਅਤੇ ਦੋ ਬਲਬ ਜਗਦੇ ਹਨ।

ਉੱਥੇ ਹੀ ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਚੱਲਦਿਆਂ ਹੋਇਆਂ ਉਸ ਨੂੰ ਏਨਾ ਵੱਡਾ ਬਿੱਲ ਭੇਜ ਦਿੱਤਾ ਗਿਆ ਹੈ। ਜਿੱਥੇ ਬਿਜਲੀ ਵਿਭਾਗ ਵੱਲੋਂ ਉਸ ਦੀ ਦੁਕਾਨ ਦਾ ਬਿਜਲੀ ਦਾ ਬਿੱਲ 21810 ਰੁਪਏ ਭੇਜਿਆ ਗਿਆ ਹੈ। ਇਸ ਕੇਂਦਰ ਵੱਲੋਂ ਜਿਥੇ ਆਪਣੀ ਦੁਕਾਨ ਤੇ ਖਿਡੌਣੇ ਵੇਚ ਕੇ ਆਪਣਾ ਗੁਜ਼ਾਰਾ ਕੀਤਾ ਜਾਂਦਾ ਹੈ।

newhttps://punjabiinworld.com/wp-admin/options-general.php?page=ad-inserter.php#tab-4

ਉੱਥੇ ਹੀ ਏਨੇ ਵੱਡੇ ਆਏ ਬਿੱਲ ਨੇ ਇਸ ਦੁਕਾਨਦਾਰ ਦੀ ਚਿੰਤਾ ਵਧਾ ਦਿੱਤੀ ਹੈ। ਜਿੱਥੇ ਇਸ ਦੁਕਾਨਦਾਰ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਉਸ ਦੇ ਬਿੱਲ ਨੂੰ ਮੁਆਫ ਕੀਤਾ ਜਾਵੇ, ਇਹ ਕਿਉਂਕਿ ਉਹ ਗਰੀਬ ਹੋਣ ਤੇ ਚਾਹ ਦਾ ਬਿਲ ਭਰਨ ਦੇ ਅਸਮਰਥ ਹੈ। ਉੱਚੀ ਦੁਕਾਨ ਦਾ ਇਹਨਾਂ ਦਾ ਬਿਲ ਕਦੇ ਵੀ ਨਹੀਂ ਆਇਆ ਅਤੇ ਨਾ ਹੀ ਆ ਸਕਦਾ ਹੈ ਕਿਉਂਕਿ ਉਸ ਵੱਲੋਂ ਏਨੀ ਜ਼ਿਆਦਾ ਬਿਜਲੀ ਦੀ ਵਰਤੋਂ ਨਹੀਂ ਕੀਤੀ ਜਾਂਦੀ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!