ਪੰਜਾਬ ਸਰਕਾਰ ਨੇ ਦਿੱਤੇ ਪੰਜ ਪੰਜ ਲੱਖ ਰੁਪਏ ਉਨ੍ਹਾਂ ਪਰਿਵਾਰ ਨੂੰ ਦੋਸਤੋ ਇਹ ਮਾਮਲਾ ਕੁੱਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿੱਥੇ ਕੀ ਤੁਸੀਂ ਦੇਖੋਗੇ ਪੰਜਾਬ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਇਆ ਦਿੱਤਾ ਜਾਵੇਗਾ ਉਹ ਅੱਜ ਪੂਰਾ ਹੋਣ ਜਾ ਰਿਹਾ ਹੈ ਇਸੇ ਦੌਰਾਨ ਜਦੋਂ ਸਰਕਾਰ ਨੇ ਇਸ ਫ਼ੈਸਲੇ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਪਰਿਵਾਰਾਂ ਨੂੰ ਪੰਜ ਪੰਜ ਲੱਖ ਰੁਪਿਆ ਦਿੱਤਾ ਜਿਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਿੱਚ ਸ਼ਹੀਦੀ ਪਾ ਚੁੱਕੇ ਸਨ ਨੌਜਵਾਨ ਅਤੇ ਉਨ੍ਹਾਂ ਪਰਿਵਾਰਾਂ ਦੇ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਨੂੰ ਪੰਜ ਪੰਜ ਲੱਖ ਰੁਪਏ ਦਿੱਤੇ ਗਏ ਚੈੱਕ ਵੰਡੇ
ਗਏ ਅਤੇ ਕਈਆਂ ਪਰਿਵਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਜਿਨ੍ਹਾਂ ਦੇ ਪਰਿਵਾਰ ਵਿੱਚੋਂ ਮੈਂਬਰ ਸ਼ਹੀਦੀ ਪਾ ਚੁੱਕਿਆ ਹੈ ਉਨ੍ਹਾਂ ਨੂੰ ਵੀ ਚੈੱਕ ਦਿੱਤੇ ਜਾਣਗੇ ਇਹ ਚੈੱਕ ਪਰਕਿਰਿਆ ਵੰਡਣ ਵਾਲੀ ਸ਼ੁਰੂ ਹੋ ਗਈ ਹੈ ਉਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਇਹ ਚੈੱਕ ਵੰਡੇ ਜਾਣਗੇ ਜਿਨ੍ਹਾਂ ਦੇ
ਪੁੱਤ ਸ਼ਹੀਦ ਹੋ ਗਏ ਹਨ ਨਾਲ ਹੀ ਪੰਜਾਬ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਿ ਇਹ ਇਕ ਇੱਕ ਹਜਾਰ ਪੰਜਾਹ ਉਨ੍ਹਾਂ ਔਰਤਾਂ ਨੂੰ ਦਿੱਤਾ ਜਾਵੇਗਾ ਜਿਹੜਾ ਕਿ ਰਸੋਈ ਘਰ ਦੇ ਖ਼ਰਚੇ ਖ਼ੁਦ ਚਲਾ ਰਹੀਆਂ ਹਨ ਚਾਹੇ ਉਹ ਕੋਈ ਪ੍ਰਾਈਵੇਟ ਕੰਮ ਕਰ ਰਹੀ ਹੈ ਜਾਂ ਕੋਈ ਲੜਕੀ
ਬੇਰੁਜ਼ਗਾਰ ਹੈ ਅਜੇ ਉਨ੍ਹਾਂ ਨੂੰ ਵੀ ਇੱਕ ਹਜ਼ਾਰ ਰੁਪਏ ਦਿੱਤਾ ਜਾਵੇਗਾ ਇਹ ਵਾਅਦਾ ਕੀਤਾ ਸੀ ਤੇ ਉਹ ਵੀ ਹੁਣ ਜਲਦ ਹੀ ਪੂਰਾ ਹੋਣਾ ਹੈ ਤੇ ਪੱਚੀ ਸੌ ਰੁਪਿਆ ਪੈਨਸ਼ਨ ਜੋ ਕਿ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਉਹ ਵੀ ਜਲਦ ਹੀ ਮਿਲੇਗੀ ਇਹ ਜਾਣਕਾਰੀ ਸੋਸਲ ਮੀਡੀਆ
ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।