Home / ਦੁਨੀਆ ਭਰ / ਪੰਜਾਬ ਦੇ ਲੋਕਾਂ ਲਈ ਆਈ ਵੱਡੀ ਖਬਰ

ਪੰਜਾਬ ਦੇ ਲੋਕਾਂ ਲਈ ਆਈ ਵੱਡੀ ਖਬਰ

ਅਜ ਦੀ ਇਸ ਖਬਰ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਵਲੋ ਦਿੱਲੀ ਦੇ ਵਿਚ ਹੋਈ ਨਿਧੀ ਆਯੋਗ ਦੀ ਮੀਟਿੰਗ ਜਿਸ ਦੇ ਵਿਚ ੳੁਹਨਾ ਦੇ ਵਲੋ ਪਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗੇ ਪੰਜਾਬ ਦੇ ਬੜੇ ਅਹਿਮ ਮੁੱਦੇ ਚੁਕੇ ਗਏ ਹਨ।

ਜਿਨਾ ਤੇ ਵਿਚਾਰ ਕਰਨਾ ਤੇ ਸੋਚਣਾ ਬਣਦਾ ਸੀ। ਜਿਸ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਐਮ ਐਸ ਪੀ ਦੀ ਜਿਹੜੀ ਕਿਸਾਨਾ ਦੀ ਮੰਗ ਸੀ ੳੁਸਦੇ ਬਾਰੇ ਵੀ ਗਲ ਕਰੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਫਸਲੀ ਚੱਕਰ ਨੂੰ ਵਧਾਓਣ ਦੇ ਲਈ ਫੰਡ ਜਾਰੀ ਕਰੇ ਜਾਣ। ਇਸ ਤੇ ਵੀ ਕਿਹਾ ਗਿਆ ਹੈ ਕਿਓਂਕਿ ਪੰਜਾਬ ਦੀ ਧਰਤੀ ਜਮੀਨ ਇੰਨੀ ਜਿਆਦਾ ੳੁਪਜਾਊ ਹੈ ਜਿੱਥੇ ਕੋਈ ਵੀ ਫਸਲ ਹੋ ਸਕਦੀ ਹੈ। ਕਿਸਾਨਾ ਨੂੰ ਵਧੀਆ ਮੁਲ ਸਕਦਾ ਹੈ ਤੇ ਫੂਡ ਪਰੋਸੈਸਿੰਗ ਵੀ ਵਧੇਗੀ ਹਰ ਸ਼ਹਿਰ ਦੇ ਵਿਚ ਕੁਝ ਨਾ ਕੁਝ ਖਾਸ ਹੁੰਦਾ ਹੈ।

ਕਿਸੇ ਦਾ ਆਲੁ ਕਿਸੇ ਦੇ ਕਿਨੂੰ ਇਸ ਕਰਕੇ ਇਸ ਵਿਸ਼ੇ ਤੇ ਵੀ ਗਲਬਾਤ ਕਰੀ ਗਈ ਹੈ। ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿਚ ਜੋ ਬੇਰੁਜਗਾਰੀ ਦੀ ਸਮੱਸਿਆ ਹੈ ੳੁਸ ਦੇ ਵਲ ਵੀ ਧਿਆਨ ਦਿੱਤਾ ਜਾਵੇ।

ਕਿਸਾਨਾ ਨੂੰ ਜੇਕਰ ਸਮੇ ਸਿਰ ਗੰਨੇ ਦਾ ਮੁਲ ਮਿਲ ਜਾਇਆ ਕਰੇ ਤਾ ੳੁਹਨਾ ਨੂੰ ਕਿ ਲੋੜ ਹੈ। ਕਿਸੇ ਹੋਰ ਪਾਸੇ ਜਾਣ ਦੀ ਇਸ ਕਰਕੇ ਇਹ ਕੁਝ ਮੁੱਦੇ ਅਜਿਹੇ ਹਨ ਜਿਨਾ ਦੇ ਬਾਰੇ ਚਰਚਾ ਕਰਨੀ ਬਹੁਤ ਹੀ ਜਰੂਰੀ ਹੈ। ਪੀਐਮ ਭਾਰਤ ਦੇ ਕੋਲੋ ੳੁਮੀਦ ਹੈ ੳੁਹ ਜਰੂਰ ਗੋਰ ਫਰਮਾਓਣ ਗੇ।

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ

Check Also

CM ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ …

ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਸਿਹਤ ਜਾਂਚ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ …