ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਸੀਐਮ ਦੇ ਵਲੋ ਕਿਸਾਨਾ ਦੇ ਲਈ ਐਲਾਨ ਕਰਿਆ ਹੈ ਕਿ ਕਿਸਾਨਾ ਨੂੰ 5-5 ਲੱਖ ਰੁਪਏ ਦਿੱਤੇ ਜਾਣ ਗੇ ਕਿਸਾਨਾ ਦੇ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇ ਜਾਣ ਗੇ ।
ਜਿਨਾ ਦੇ ਮੈਂਬਰ ਪਰਿਵਾਰ ਦੇ ਕਿਸਾਨੀ ਮੋਰਚੇ ਦੌਰਾਨ ਸ਼ ਹੀਦ ਹੋਏ ਸਨ ੳੁਹਨਾ ਦੀ ਵਿੱਤੀ ਮਦਦ ਪੰਜਾਬ ਸਰਕਾਰ ਦੇ ਵਲੋ ਕਰੀ ਜਾ ਰਹੀ ਹੈ। ਜਿਨਾ ਦੇ ਵਲੋ ਕਿਸਾਨਾ ਦੇ ਲਈ ਰਕਮ ਜਾਰੀ ਕਰ ਦਿੱਤੀ ਗਈ ਹੈ ਜਿਸ ਦੇ ਨਾਲ ਕਿਸਾਨਾ ਨੂੰ ਬੜਾ ਜਿਆਦਾ ਫਾਇਦਾ ਮਿਲੇਗਾ ਪੰਜਾਬ ਸਰਕਾਰ ਤੋ ਲੋਕਾ ਨੂੰ ਇਹੀ ੳੁਮੀਦ ਸੀ ਕਿ ਜਿੰਨਾ ਦੇ ਪੁਤਰ ਕਿਸਾਨੀ ਮੋਰਚੇ ਦੌਰਾਨ ਸਭ ਕੁਝ ਵਾ ਰ ਗਏ ਮੁਸ਼ਕਿਲਾ ਦੇ ਅਗੇ ਖੜ ਕੇ ਡਟੇ ਰਹੇ ਤੇ ਸਾਹਮਣਾ ਕਰਿਆ
ੳੁਹਨਾ ਦੀ ਵਿੱਤੀ ਮਦਦ ਤਾ ਕਰਨੀ ਚਾਹੀਦੀ ਹੈ। ਜਿਸ ਨੂੰ ਲੈ ਕੇ ਅਜ ਪੰਜਾਬ ਸਰਕਾਰ ਦੇ ਵਲੋ ਐਲਾਨ ਕਰ ਦਿਤਾ ਗਿਆ ਹੈ। ਲੋਕਾ ਦੇ ਲਈ ਰਾਹਤ ਦੇਣ ਦੇ ਲਈ ਐਲਾਨ ਕਰਿਆ ਗਿਆ ਹੈ ਪੰਜਾਬ ਸਰਕਾਰ ਦਾ ਵੀ ਫਰਜ ਬਣਦਾ ਸੀ ਕਿ ੳੁਹਨਾ ਕਿਸਾਨਾ ਦੇ ਪਰਿਵਾਰਾ ਨੂੰ ਕੁਝ ਨਕਦੀ ਰਾਸ਼ੀ ਦਿੱਤੀ ਜਾਵੇ।
ਜਿਨਾ ਦੇ ਨਾਲ ੳੁਹਨਾ ਦੀ ਮਦਦ ਕਰੀ ਜਾ ਸਕੇ ਜਦੋ ਕਿਸਾਨੀ ਮੋਰਚਾ ਚਲ ਰਿਹਾ ਸੀ ਤਾ ੳੁਦੋ ਜਿਨਾ ਪਰਿਵਾਰਾ ਦੇ ਮੈਂਬਰ ਸ਼ਹੀਦ ਹੋ ਰਹੇ ਸਨ ਤਾ ੳੁਦੋ ੳੁਹਨਾ ਦੇ ਘਰ ਵਾਲੇ ਕਹਿੰਦੇ ਸਨ ਕਿ ੳੁਹਨਾ ਦਾ ਪੁਤਰ ਆਪਣੀ ੳੁਮਰ ਲੇਖੇ ਲਾ ਗਿਆ ਹੈ ਕਿਸਾਨੀ ਦੇ ਲਈ ਸਭ ਕੁਝ ਵਾ ਰ ਗਿਆ ਹੈ।