Home / ਦੁਨੀਆ ਭਰ / ਛੁੱਟੀਆਂ ਬਾਰੇ ਆਈ ਵੱਡੀ ਖਬਰ

ਛੁੱਟੀਆਂ ਬਾਰੇ ਆਈ ਵੱਡੀ ਖਬਰ

ਅੱਜ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਲੋਕਾ ਦੇ ਲਈ ਪੰਜਾਬ ਸਰਕਾਰ ਦੇ ਵਲੋ ਵੱਡਾ ਐਲਾਨ ਕਰਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਆਓਣ ਵਾਲੀ 9 ਅਸਗਤ ਨੂੰ ਪੰਜਾਬ ਸਰਕਾਰ ਦੇ ਵਲੋ ਪੰਜਾਬ ਦੇ ਲੋਕਾ ਦੇ ਲਈ ਛੁੱਟੀ ਦਾ ਐਲਾਨ ਕਰਿਆ ਜਾ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ

ਪੰਜਾਬ ਦੇ ਵਿਚ ਵੱਖ ਵੱਖ ਧਰਮਾ ਦੇ ਲੋਕ ਰਹਿੰਦੇ ਹਨ ਜਿਹੜੇ ਕਿ ਆਪਣੇ ਗੁਰੂਆ ਪੀਰਾ ਨੂੰ ਪੂਜਦੇ ਹਨ। ਬਹੁਤ ਸਾਰੇ ਲੋਕਾ ਦੇ ਵਲੋ ਆਪਣੇ ਧਰਮਾ ਦੇ ਵਿਚ ਆਓਣ ਵਾਲੇ ਦਿਨ ਤਿਓਹਾਰਾਂ ਨੂੰ ਪੂਰੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ।ਕਈ ਵਾਰ ਅਜਿਹਾ ਹੁੰਦਾ ਹੈ ਕਿ ਜਿਸ ਦਿਨ ਇਹ ਤਿਓਹਾਰ ਹੁੰਦੇ ਹਨ। ੳੁਸ ਦਿਨ ਛੁਟੀ ਨਾ ਹੋਣ ਕਰਕੇ ਇਹਨਾ ਸਭ ਦੇ ਵਲੋ ਘਰ ਦਿਆ ਦੇ ਨਾਲ ਇਹਨਾ ਤਿਓਹਾਰਾਂ ਨੂੰ ਮਨਾਇਆ ਨਹੀ ਜਾਂਦਾ।

ਬਹੁਤ ਸਾਰੇ ਲੋਕ ਹਨ ਜਿਨਾ ਦੀਆ ਧਾਰਮਕ ਭਾਵਨਾਵਾਂ ਇਹਨਾ ਤਿਓਹਾਰਾ ਦੇ ਨਾਲ ਜੁੜੀਆ ਹੁੰਦੀਆ ਹਨ। ਜਿਸ ਦੇ ਕਰਕੇ ਕੇਂਦਰ ਸਰਕਾਰ ਦੇ ਵਲੋ ਇਹਨਾ ਦੇ ਲਈ ਛੁਟੀ ਦਾ ਐਲਾਨ ਕਰ ਦਿਤਾ ਜਾਂਦਾ। ਹੁਣ ਪੰਜਾਬ ਸਰਕਾਰ ਦੇ ਵਲੋਂ ਵੀ ਅਜਿਹਾ ਕਰਿਆ ਜਾ ਰਿਹਾ ਹੈ ਕਿ ਲੋਕਾ ਦੀਆ ਧਾਰਮਕ ਭਾਵਨਾਵਾਂ ਨੂੰ ਮੁਖ ਰਖਦੇ ਹੋਏ 9 ਅਸਗਤ ਨੂੰ ਛੁਟੀ ਦਾ ਐਲਾਨ ਕਰਿਆ ਜਾ ਰਿਹਾ ਹੈ।

9 ਅਗਸਤ ਨੂੰ ਮਲੇਰਕੋਟਲਾ ਜਿਲੇ ਦੇ ਵਿਚ ਜਿੰਨੇ ਵੀ ਸਰਕਾਰੀ ਸਕੂਲ ਹਨ ਜਾ ਪ੍ਰਾਈਵੇਟ ਸਕੂਲ ਹਨ। ੳੁਹਨਾਂ ਦੇ ਅੰਦਰ ਛੁਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਮੁਹੱਰਮ ਨੂੰ ਮੁਖ ਰਖਦਿਆ ਅਜਿਹਾ ਕਰਿਆ ਜਾ ਰਿਹਾ ਹੈ

error: Content is protected !!