Home / ਦੁਨੀਆ ਭਰ / ਆਮ ਲੋਕਾਂ ਲਈ ਆਈ ਵੱਡੀ ਖਬਰ

ਆਮ ਲੋਕਾਂ ਲਈ ਆਈ ਵੱਡੀ ਖਬਰ

ਕਿਹਾ ਜਾ ਰਿਹਾ ਹੈ ਕਿ ਆਪ ਸਰਕਾਰ ਦੇ ਆਓਣ ਦੇ ਬਾਦ ਖਬਰ ਸਾਹਮਣੇ ਆ ਰਹੀ ਸੀ ਕਿ ਪੰਜਾਬ ਸਰਕਾਰ ਦੇ ਵਲੋਂ ਫਰੀ ਸਿਲੰਡਰ ਸਕੀਮ ਚਲਾਈ ਜਾਵੇਗੀ ਤੇ ਜਿਸ ਦੇ ਤਹਿਤ ਹਰ ਘਰ ਦੇ ਵਿਚ ਇਹ ਸਿਲੰਡਰ ਪਹੁੰਚਾਇਆ ਜਾਵੇਗਾ। ਸੀਐਮ ਭਗਵੰਤ ਮਾਨ ਨੇ ਫੈਸਲਾ ਸੁਣਾ ਦਿੱਤਾ ਹੈ। ਜਿਨਾ ਦੇ ਵਲੋ ਕਿਹਾ ਗਿਆ ਹੈ ਕਿ ਪੰਜਾਬ ਦੇ ਬੜੇ ਲੋਕਾ ਦੇ ਘਰ ਅਜੇ ਤਕ ਗੈਸ ਸਿਲੰਡਰ ਵੀ ਨਹੀ ਹਨ।

new

ਜਿਨਾ ਨੂੰ ਸਰਕਾਰ ਦੇ ਵਲੋ ਗੈਸ ਸਿਲੰਡਰ ਫਰੀ ਦਿੱਤੇ ਜਾਣਗੇ ਤੇ ਨਾਲ ਹੀ ਇਹ ਵੀ ਐਲਾਨ ਕਰਿਆ ਗਿਆ ਹੈ ਕਿ ਕਿਸੇ ਵੀ ਕੈਟਾਗਰੀ ਵਾਲੇ ਇਸ ਦਾ ਲਾਭ ਲੈ ਸਕਦੇ ਹਨ ਸਿਰਫ ਔਰਤਾ ਹੀ ਇਸ ਦਾ ਲਾਭ ਲੈ ਸਕਦੀਆ ਹਨ। ਅਜ ਦੀ ਇਸ ਖਬਰ ਦੇ ਵਿਚ ਕਿਹਾ ਜਾ ਰਿਹਾ ਹੈ ਕਿ ਐਲਾਨ ਸਰਕਾਰ ਦੇ ਵਲੋ ਕੀਤਾ ਗਿਆ ਹੈ। ਪਹਿਲਾ ਪੀ ਐਮ ੳੁਜਵਲ ਯੋਜਨਾ ਸਕੀਮ ਜਿਸ ਦੇ ਵਿਚ ਗੈਸ ਦੇ ਪੈਸੇ ਲੋਕਾ ਵਲੋ ਪੇਅ ਕਰਕੇ ਦਿੱਤੇ ਜਾਂਦੇ ਹਨ।

ਸਰਕਾਰ ਦੇ ਵਲੋ ਸਿਰਫ ਗੈਸ ਵਾਲਾ ਕੁਨੈਕਸ਼ਨ ਫਰੀ ਦਿੱਤਾ ਜਾਂਦਾ ਹੈ। ਹੁਣ ਪੰਜਾਬ ਸਰਕਾਰ ਵੀ ਔਰਤਾ ਦੇ ਲਈ ਸੁਵਿਧਾ ਦੇਣ ਜਾ ਰਹੀ ਹੈ। ਚਾਹੇ ਜਾਤ ਕਿਹੜੀ ਮਰਜੀ ਹੋਵੇ ਇਸ ਸਕੀਮ ਦਾ ਲਾਭ ਕੋਈ ਵੀ ਲੈ ਸਕਦਾ ਹੈ ਜਿਸ ਦੇ ਲਈ ਤੁਹਾਨੂੰ ਫਾਰਮ ਅਪਲਾਈ ਕਰਨਾ ਹੋਵੇਗਾ। ਤੁਸੀ ਇਸ ਸਕੀਮ ਦਾ ਲਾਭ ਲੈ ਸਕਦੇ ਓ ਜਨਰਲ, ਐਸ ਸੀ, ਬੀ ਸੀ ਕੋਈ ਵੀ ਇਸ ਦਾ ਲਾਭ ਲੈ ਸਕਦਾ ਹੈ ਇਹ ਮਹਿਲਾਵਾ ਦੇ ਲਈ ਹੈ।

newhttps://punjabiinworld.com/wp-admin/options-general.php?page=ad-inserter.php#tab-4

ਇਸ ਨੂੰ ਅਪਲਾਈ ਕਰਨ ਦੇ ਲਈ ਅਧਾਰ ਕਾਰਡ ਮੋਬਾਇਲ ਨੰਬਰ ਦੇ ਨਾਲ ਲਿੰਕ, ਫਿਮੇਲ ਦੇ ਨਾਮ ਤੇ ਸਿੰਗਲ ਬੈਕ ਖਾਤਾ, ਘਟ ਆਮਦਨੀ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ।

new

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!