ਦੱਸ ਦੇਈਏ ਕੀ ਅਕਸਰ ਹੀ ਰੇਲ ਵਿਭਾਗ ਦੇ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ ਉਨ੍ਹਾਂ ਦੇ ਵੱਲੋਂ ਬਹੁਤ ਸਾਰੀਆਂ ਅਜਿਹੀਆਂ ਯੋਜਨਾਵਾਂ ਲਿਆਂਦੀਆਂ ਜਾਂਦੀਆਂ ਹਨ ਜਿਸਦੇ ਨਾਲ ਕਿ ਲੋਕਾਂ ਨੂੰ ਰੇਲਵੇ ਦੇ ਵਿਚ ਸਫਰ ਕਰਨਾ ਬਹੁਤ ਜ਼ਿਆਦਾ ਸੌਖਾ ਹੋ ਜਾਵੇ ਇਸਦੇ ਨਾਲ ਹੀ ਜੁੜੀ ਹੋਈ ਇੱਕ ਵੱਡੀ ਖ਼ਬਰ ਸਾਡੇ ਸਾਹਮਣੇ ਆ ਰਿਹਾ ਹੈ ਜਿਥੇ ਕਿ ਦੱਸਿਆ ਜਾ ਰਿਹਾ
ਹੁਣ ਰੇਲ ਵਿਭਾਗ ਦੇ ਵੱਲ ਇੱਕ ਵੱਡਾ ਇਹ ਐਲਾਨ ਕੀਤਾ ਗਿਆ ਹੈ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਹੁਣ ਜੋ ਵੀ ਵਿਅਕਤੀ ਰੇਲ ਗੱਡੀ ਵਿੱਚ ਬਿਨਾਂ ਟਿਕਟ ਤੋਂ ਚੜ੍ਹਦੇ ਹਨ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜੇਕਰ ਕੋਈ ਵਿਅਕਤੀ ਮਜਬੂਰੀ ਦੇ ਕਾਰਨ ੮ਟ੍ਰੇਨ ਦੇ ਵਿਚ ਬਿਨਾਂ ਟਿਕਟ ਤੋਂ ਚੜ੍ਹ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿਉਂ ਨਾ ਟਰੇਨਾਂ ਦੇ ਵਿੱਚ ਹੀ ਜਿਹੀਆਂ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ ਕਿ ਤੁਸੀਂ ਟਰੇਨ ਵਿਚ ਚੜ੍ਹ
ਕੇ ਵੀ ਆਪਣੀ ਟਿਕਟ ਕਟਵਾ ਸਕਦੇ ਹਨ ਜਿਸ ਵੀ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਆਪਣੇ ਡੈਬਿਟ ਕਾਰਡ ਦੇ ਰਾਹੀਂ ਇਹ ਆਪਣਾ ਜੁਰਮਾਨਾਂ ਅਦਾ ਟਿਕਟ ਲੈ ਸਕਦੇ ਹੋ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਇਸ ਖਬਰ ਦੇ ਸਾਹਮਣੇ ਉਦੋਂ ਲੋਕਾਂ ਵਿੱਚ ਬਹੁਤਿਆਂ ਦਾ ਖ਼ੁਸ਼ੀ ਦੀ ਇੱਕ ਜ਼ਰੀਏ ਜੋ ਕਿ ਬਹੁਤ ਸਾਰੇ ਲੋਕਾਂ ਨੂੰ ਇਸਦੇ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਖਬਰ ਦੇ ਸਾਹਮਣੇ ਆ ਜਾਣ ਤੋਂ ਬਾਅਦ ਤੁਸੀਂ ਵੀ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ