Home / ਦੁਨੀਆ ਭਰ / ਸਿੱਧੂ ਦੇ ਬਾਪੂ ਬਾਰੇ ਆਈ ਵੱਡੀ ਖਬਰ

ਸਿੱਧੂ ਦੇ ਬਾਪੂ ਬਾਰੇ ਆਈ ਵੱਡੀ ਖਬਰ

ਸਭ ਤੋ ਪਹਿਲਾ ਸਾਡੇ ਪੇ ਜ ਤੇ ਆਉਣ ਤੇ ਅਸੀ ਤੁਹਾਡਾ ਸੁਆਗਤ ਕਰਦੇ ਹਾਂ ਦੋਸਤੋ ਜੇਕਰ ਸਾਡੇ ਦੁਆਰਾ ਦਿੱਤੀ ਹਰ ਤਾਜਾ ਜਾਣਕਾਰੀਆ ਲੈਣਾ ਚਾਹੁੰਦੇ ਹੋ ਤਾ ਉੱਪਰ ਦਿੱਤਾ ਫੌ ਲੋ ਬਟਨ ਦੱਬ ਕੇ ਸਪੋਰਟ ਕਰੋ ।ਇਸ ਵੇਲੇ ਅਸੀ ਤੁਹਾਡੇ ਲਈ ਨਵੀ ਅਤੇ ਤਾਜਾ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਇਸ ਸਮੇ ਜੋ ਖਬਰ ਅਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਨੂੰ ਦੇਖ ਕੇ ਤੁਹਾਡਾ ਵੀ ਮਨ ਭਾਵੁਕ ਹੋ ਜਾਵੇਗਾ

ਦੋਸਤੋ ਦੱਸਣ ਜਾ ਰਹੇ ਅੱਜ ਦੀਅਾਂ ਮੁੱਖ ਵੱਡੀਆਂ ਖ਼ਬਰਾਂ।ਸ਼ੁਰੂਆਤ ਕਰਦਿਆਂ ਅੱਜ ਦੀ ਪਹਿਲੀ ਵੱਡੀ ਖ਼ਬਰ ਤੋਂ ਪੰਜਾਬ ਸਰਕਾਰ ਨੇ ਲਾਇਆ ਨਵਾਂ ਏਜੀ ਅਨਮੋਲ ਰਤਨ ਸਿੱਧੂ ਨੇ ਦਿੱਤਾ ਅਸਤੀਫਾ।ਅੱਜ ਦੀ ਦੂਜੀ ਵੱਡੀ ਖ਼ਬਰ ਭ੍ਰਿਸ਼ਟਾਚਾਰ ਖ਼ਿਲਾਫ਼ ਆਪ ਸਰਕਾਰ ਦਾ ਐਕਸ਼ਨ ਮੋਡ ਆਪਣੇ ਹੀ ਬਰਖਾਸਤ ਮੰਤਰੀ ਖ਼ਿਲਾਫ਼ ਦੋ ਮਹੀਨੇ ਅੰਦਰ ਚਾਰਜਸ਼ੀਟ।ਅੱਜ ਦੀ ਤੀਜੀ ਵੱਡੀ ਖ਼ਬਰ ਪੰਜਾਬ ਚ ਕੋਰੋਨਾ ਨਾਲ ਇਕ ਹੋਰ ਮੌਤ ਚਾਰ ਸੌ ਚੌਂਤੀ ਤਾਜ਼ਾ ਕੋਰੋਨਾ ਪੌਜ਼ੀਟਿਵ ਕੇਸ। ਅੱਜ ਦੀ ਚੌਥੀ ਵੱਡੀ ਖ਼ਬਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਪੁੱਤਰ ਨੂੰ ਵੱਡਾ ਝਟਕਾ ਸੁਪਰੀਮ ਕੋਰਟ ਨੇ ਸੀਐਮ ਅਹੁਦੇ ਤੋਂ ਹਟਾਇਆ।

ਅੱਜ ਦੀ ਪੰਜਵੀਂ ਵੱਡੀ ਖ਼ਬਰ ਸਾਬਕਾ ਸੰਸਦ ਮੈਂਬਰ ਕੇਡੀ ਸਿੰਘ ਸੀ ਬੀ ਆਈ ਦੇ ਸ਼ਿਕੰਜੇ ਚ ਸੌ ਕਰੋੜ ਰੁਪਿਆ ਗਬਨ ਕਰਨ ਦਾ ਮਾਮਲਾ।ਅੱਜ ਦੀ ਛੇਵੀਂ ਵੱਡੀ ਖ਼ਬਰ ਭਾਰਤੀ ਸੈਨਾ ਨੂੰ ਮਜ਼ਬੂਤ ਕਰਨ ਲਈ ਰੱਖਿਆ ਮੰਤਰਾਲੇ ਨੇ ਅਠਾਈ ਹਜਾਰ ਸੱਤ ਸੌ ਬੱਤੀ ਕਰੋੜ ਦੀ ਖ਼ਰੀਦ ਨੂੰ ਦਿੱਤੀ ਮਨਜ਼ੂਰੀ। ਅੱਜ ਦੀ ਸੱਤਵੀਂ ਵੱਡੀ ਖ਼ਬਰ ਲਖੀਮਪੁਰ ਖੇਰੀ ਹਿੰਸਾ ਮਾਮਲੇ ਚ ਕੇਂਦਰੀ ਮੰਤਰੀ ਦੇ ਪੁੱਤ ਅਸੀਸ ਮਿਸ਼ਰਾ ਨੂੰ ਵੱਡਾ ਝਟਕਾ।ਅੱਜ ਦੀ ਅੱਠਵੀਂ ਵੱਡੀ ਖ਼ਬਰ ਕੈਨੇਡਾ ਚ ਪੰਜਾਬੀਆਂ ਦਾ ਗੈਂਗਵਾਰ ਗੈਂਗਸਟਾਰ ਮਨਿੰਦਰ ਧਾਲੀਵਾਲ ਦੇ ਕਤਲ ਮਗਰੋਂ ਪੰਜ ਵਿਅਕਤੀ ਗ੍ਰਿਫ਼ਤਾਰ।

ਅੱਜ ਦੀ ਨੌਮੀ ਵੱਡੀ ਖ਼ਬਰ ਸਾਵਧਾਨ ਚਾਲੀ ਪਰਸੈਂਟ ਸਰਕਾਰੀ ਸਕੂਲਾਂ ਚ ਖ਼ਰਾਬ ਪਾਣੀ ਪੀ ਰਹੇ ਤੁਹਾਡੇ ਬੱਚੇ ਸਿਹਤ ਮਹਿਕਮੇ ਵੱਲੋਂ ਕਰਵਾਏ ਟੈਸਟਾਂ ਚ ਖੁਲਾਸਾ। ਅੱਜ ਦੀ ਦਸਵੀਂ ਵੱਡੀ ਖ਼ਬਰ ਮਹਿਲਾਵਾਂ ਲਈ ਖੁਸ਼ਖਬਰੀ ਕੇਂਦਰ ਸਰਕਾਰ ਦੇਵੇਗੀ ਪੂਰੇ ਸੇ ਹੇਅਰ ਪੀਏ ਜਾਣੋ ਕਿਸ ਦੇ ਖਾਤੇ ਚਾਹੁਣਗੇ ਪੈਸੇ। ਹੋਰ ਖ਼ਬਰਾਂ ਜਾਣਨ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

Check Also

CM ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ …

ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਸਿਹਤ ਜਾਂਚ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ …