ਅਜ ਦੀ ਇਸ ਖਬਰ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪਰਧਾਨ ਮੰਤਰੀ ਨਾਮ ਧਾਮ ਯੋਜਨਾ ਕਾਰਡ ਦੇ ਬਾਰੇ ਦਸਿਆ ਜਾ ਰਿਹਾ ਹੈ ਇਹ ਇਕ ਤਰਾ ਦੀ ਸਕੀਮ ਤਹਿਤ ਬੀਮਾ ਹੈ ਇਸ ਕਾਰਡ ਦੇ ਲਈ ੳੁਮਰ 18 ਸਾਲ ਤੋ 40 ਤਕ ਹੋਣੀ ਚਾਹਿਦੀ ਹੈ ਇਸ ਦੇ ਲਈ ਕੋਈ ਫੀਸ ਨਹੀ ਲਈ ਜਾ ਰਹੀ ਇਸ ਦਾ ਸਭ ਤੋ ਫਾਇਦਾ ਹੈ ਕਿ ਜਦੋ ਤੁਹਾਡੀ ੳੁਮਰ 60 ਸਾਲ ਦੀ ਹੋ ਜਾਂਦੀ ਹੈ ਤਾ ਤੁਹਾਨੂੰ ਪੈਨਸ਼ਨ 2500 ਦੇ ਨਾਲ ਨਾਲ 3000 ਰੁਪਏ ਸਰਕਾਰ ਦੇ ਵਲੋ ਅਲਗ ਤੌਰ ਤੇ ਖਾਤਿਆ ਦੇ ਵਿਚ ਪਾਏ ਜਾਣ ਗੇ ਆਮ ਆਦਮੀ ਪਾਰਟੀ ਦੇ ਵਲੋ ਕਰਿਆ ਜਾ ਰਿਹਾ ਹੈ 6500 ਰੁਪਏ ਮਹੀਨੇ ਦੇ ਮਿਲ ਸਕਦੇ ਹਨਅਜ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ
ਪੰਜਾਬ ਸਰਕਾਰ ਦੇ ਵਲੋਂ ਜਿਹੜੇ 3000 3000 ਰੁਪਏ ਖਾਤਿਆ ਦੇ ਵਿਚ ਪਾਓਣ ਦੇ ਬਾਰੇ ਕਹਿ ਰਹੇ ਸੀ। ੳੁਹ ਹੁਣ ਬੈਂਕ ਖਾਤਿਆ ਦੇ ਵਿਚ ਪਾਏ ਜਾ ਚੁਕੇ ਹਨ ਇਹ ਅਜ ਦੀ ਖਬਰ ਨਿਕਲ ਕੇ ਸਾਹਮਨੇ ਆ ਰਹੀ ਹੈ। ਪੰਜਾਬ ਸਰਕਾਰ ਦੇ ਵਲੋ ਵਾਅਦੇ ਪੂਰੇ ਕਰੇ ਜਾ ਰਹੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਲੋ ਬਿਜਲੀ ਮੁਫਤ ਵਾਲਾ ਵਾਅਦਾ ਪੂਰਾ ਕਰ ਦਿੱਤਾ ਹੈ।
ਬੁਢਾਪਾ ਪੈਨਸ਼ਨ 2500 ਵਾਲਾ ਵੀ ਵਾਅਦਾ ਜਲਦੀ ਪੂਰਾ ਕਰਿਆ ਜਾਵੇਗਾ ਨਾਲ ਹੀ ੳੁਹਨਾ ਦੇ ਖਾਤਿਆ ਦੇ ਵਿਚ 3000 3000 ਰੁਪਏ ਪਾ ਣ ਬਾਰੇ ਕਿਹਾ ਜਾ ਰਿਹਾ ਹੈ ।
ਇਹ ਰਾਸ਼ੀ ਅਜ ਪੰਜਾਬ ਦੇ ਬਹੁਤ ਸਾਰੇ ਘਰਾ ਦੇ ਖਾਤਿਆ ਦੇ ਵਿਚ ਪਾਏ ਜਾਣਗੇ।
ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ