Home / ਦੁਨੀਆ ਭਰ / ਪੰਜਾਬ ਸਰਕਾਰ ਦਾ ਵੱਡਾ ਐਲਾਨ

ਪੰਜਾਬ ਸਰਕਾਰ ਦਾ ਵੱਡਾ ਐਲਾਨ

ਅਜ ਦੀ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਦੇ ਵਿਚ ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਲੋਂ ਜਿਹੜੇ 3000 3000 ਰੁਪਏ ਖਾਤਿਆ ਦੇ ਵਿਚ ਪਾਓਣ ਦੇ ਬਾਰੇ ਕਹਿ ਰਹੇ ਸੀ। ੳੁਹ ਹੁਣ ਬੈਂਕ ਖਾਤਿਆ ਦੇ ਵਿਚ ਪਾਏ ਜਾ ਚੁਕੇ ਹਨ ਇਹ ਅਜ ਦੀ ਖਬਰ ਨਿਕਲ ਕੇ ਸਾਹਮਨੇ ਆ ਰਹੀ ਹੈ।

ਪੰਜਾਬ ਸਰਕਾਰ ਦੇ ਵਲੋ ਵਾਅਦੇ ਪੂਰੇ ਕਰੇ ਜਾ ਰਹੇ ਹਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਲੋ ਬਿਜਲੀ ਮੁਫਤ ਵਾਲਾ ਵਾਅਦਾ ਪੂਰਾ ਕਰ ਦਿੱਤਾ ਹੈ। ਬੁਢਾਪਾ ਪੈਨਸ਼ਨ 2500 ਵਾਲਾ ਵੀ ਵਾਅਦਾ ਜਲਦੀ ਪੂਰਾ ਕਰਿਆ ਜਾਵੇਗਾ। 1000 ਰੁਪਏ ਵਾਲੀ ਸਕੀਮ ਨੂੰ ਲੈ ਕੇ ਕੋਈ ਨੋਟੀਫਿਕੇਸ਼ਨ ਅਜੇ ਅਪਡੇਟ ਨਹੀ ਆਇਆ ਹੈ ਕੋਈ ਫਾਰਮ ਅਜੇ ਭਰਨ ਦੀ ਲੋੜ ਨਹੀ ਹੈ। ਜੇਕਰ ਤੁਹਾਡੇ ਘਰ ਦੇ ਵਿਚ ਨਵੀਆ ਪੈਨਸ਼ਨਾ ਅਪਲਾਈ ਹੋਈਆ ਹਨ ਤਾ ੳੁਹਨਾ ਦੇ ਖਾਤਿਆ ਦੇ ਵਿਚ 3000 3000 ਰੁਪਏ ਪਾ ਦਿੱਤੇ ਗਏ ਹਨ । ਪੰਜਾਬ ਕਾਰਪੋਰੇਸ਼ਨ ਬੈਂਕ ਦੇ ਨਾਲ ਹੋਰ 4 ਬੈਂਕਾ ਦੇ ਵਿਚ ਇਹ ਪੈਨਸ਼ਨ ਪਾ ਦਿੱਤੀ ਗਈ ਹੈ ਪੰਜਾਬ ਸਿੰਧ ਬੈਂਕ ਦੇ ਵਿਚ ਅਜੇ ਨਹੀ ਪਾਏ ਗਏ ਹਨ ।

ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਲੋ ਤਿੰਨ ਤਿੰਨ ਹਜਾਰ ਰੁਪਏ ਖਾਤਿਆ ਦੇ ਵਿਚ ਪਾਏ ਜਾ ਰਹੇ ਹਨ ।ਇਹ ਰਾਸ਼ੀ ਅਜ ਪੰਜਾਬ ਦੇ ਬਹੁਤ ਸਾਰੇ ਘਰਾ ਦੇ ਖਾਤਿਆ ਦੇ ਵਿਚ ਪਾਏ ਜਾ ਰਹੇ ਹਨ ।

ਕਈ ਬੈਂਕਾ ਦੇ ਵਿਚ ਜਿਹੜੇ ਕਿ ਸਰਕਾਰੀ ਹਨ ਜਿਨਾ ਦੇ ਵਿਚ ਰਾਸ਼ੀ ਪਾ ਦਿੱਤੀ ਗਈ ਹੈ। ਜੇਕਰ ਤੁਹਾਡੇ ਘਰ ਦੇ ਵਿਚ ਮਰਦ ਤੇ ਔਰਤਾਂ ਦੇ ਖਾਤੇ ਹਨ ਤੁਸੀ ਚੈਕ ਕਰ ਸਕਦੇ ਓ ਕਿਓਂਕਿ ਸਰਕਾਰ ਦੇ ਵਲੋ ਅਜ ਖਾਤਿਆ ਦੇ ਵਿਚ 3 ਹਜਾਰ ਰੁਪਏ ਪਾ ਦਿੱਤੇ ਗਏ ਹਨ।

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?