Home / ਦੁਨੀਆ ਭਰ / ਪੰਜਾਬ ਦੇ ਲੋਕਾਂ ਲਈ ਆਈ ਵੱਡੀ ਅਪਡੇਟ

ਪੰਜਾਬ ਦੇ ਲੋਕਾਂ ਲਈ ਆਈ ਵੱਡੀ ਅਪਡੇਟ

ਦਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜਿਸ ਦੇ ਵਲੋ ਸਕੀਮਾ ਦੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ । ਜਿਨਾ ਦੀਆ ਲੇਬਰ ਕਾਪੀਆ ਬਣੀਆ ਹੋਈਆ ਹਨ ੳੁਹ ਵੀ ਈਸ ਦੇ ਲਈ ਅਪਲਾਈ ਕਰਕੇ ਲਾਭ ਲੈ ਸਕਦੇ ਹਨ। ਦਸਿਆ ਜਾ ਰਿਹਾ ਹੈ ਕਿ ਤੁਸੀ ਨੇ 8400-8400 ਮਹੀਨੇ ਦੇ ਲਈ ਵੈਬਸਾਈਟ ਤੇ ਜਾ ਕੇ

ਪੰਚਾਇਤ ਆਪਸ਼ਨ ਤੇ ਜਾ ਕੇ ਡਾਟਾ ਐਂਟਰੀ ਕਰਨੀ ਹੈ ਇਸ ਤੇ ਜਾ ਕੇ ਕਲਿਕ ਕਰ ਲੈਣਾ ਹੈ ਆਪਣਾ ਪਤਾ ਜਿਲਾ ਰਾਜ ਸਾਰਾ ਕੁਝ ਭਰ ਲੈਣਾ ਹੈ ਇਸ ਦੇ ਲਈ ਅਪਲਾਈ ਕਰਨ ਦੇ ਲਈ ਇਸ ਪੇਜ ਤੇ ਜਾਣਾ ਹੈ। ਜੋਬ ਕਾਰਡ ਨੰਬਰ ਤੇ ਜਾ ਣਾ ਹੈ ਜਿੱਥੇ ਜਾ ਕੇ ਤੁਸੀ ਦੇਖ ਪਾਓਗੇ ਕਿ ਕਿੰਨੇ ਕਾਰਡ ਤੁਹਾਡੇ ਪਿੰਡ ਦੇ ਵਿਚ ਬਣਾਏ ਹੋਏ ਹਨ ਨਰੇਗਾ ਵਾਲਿਆ ਦੇ ਕੰਮ ਕਾਰ ਦਾ ਸਾਰਾ ਵੇਰਵਾ ਆ ਜਾਵੇਗਾ। ਕੁਝ ਕਾਰਡ ਕੱਟੇ ਵੀ ਹੋ ਸਕਦੇ ਹਨ ਜਿਨਾ ਨੇ ਜਿਨਾ ਕੰਮ ਕਰਿਆ ਹੈ ੳੁਹ ਨਾ ਦਾ ਸਾਰਾ ਡਾਟਾ ਇਸ ਪੇਜ ਤੇ ਆ ਜਾਵੇਗਾ ।

ਸਰਕਾਰ ਦੇ ਵਲੋ ਪੈਸਿਆ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਅਰਾਮ ਦੇ ਨਾਲ ਤੁਸੀ ਇਹਨਾ ਦਾ ਲਾਭ ਲੈ ਸਕਦੇ ਓ। ਤੁਹਾਡਾ ਰਾਜ, ਸਾਲ, ਜਿਲਾ, ਬਲਾਕ ਤੇ ਤੁਹਾਨੂੰ ਕਿਹੜੀ ਪੰਚਾਇਤ ਲਗਦੀ ਹੈ। ੳੁਹ ਸਭ ਕੁਝ ਭਰ ਕੇ ਇਕ ਰਿਪੋਰਟ ਤਿਆਰ ਹੋ ਜਾਵੇਗੀ ਜਿਸ ਦੇ ਬਾਦ ਤੁੁਸੀ ਵੀ ਇਸ ਦਾ ਲਾਭ ਲੈ ਸਕਦੇ ਓ ।

ਜਿਸ ਪਿੰਡ ਦੇ ਵਿਚ ਜਿਨਾ ਕੰਮ ਵੀ ਹੋਇਆ ਕਰੇਗਾ ੳੁਸ ਸਭ ਦੇ ਬਾਰੇ ਪਤਾ ਚਲ ਜਾਵੇਗਾ। ਇਸ ਤਰੀਕੇ ਦੇ ਨਾਲ ਤੁਸਿ ਨਰੇਗਾ ਕਾਰਡ ਬਾਰੇ ਪਿੰਡ ਵਿਚ ਪਤਾ ਕਰ ਸਕਦੇ ਓ।

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਰਿਅਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?