Home / ਦੁਨੀਆ ਭਰ / ਪੈਨਸ਼ਨਾਂ ਲੈਣ ਵਾਲਿਆ ਲਈ ਵੱਡੀ ਖਬਰ

ਪੈਨਸ਼ਨਾਂ ਲੈਣ ਵਾਲਿਆ ਲਈ ਵੱਡੀ ਖਬਰ

ਮੁਖ ਮੰਤਰੀ ਪੰਜਾਬ ਜਿੰਨਾ ਨੇ ਪੰਜਾਬ ਦੇ ਅੰਗਹੀਣ, ਬਜੁਰਗਾਂ ਲਈ ਪੈਨਸ਼ਨ, ਲੋੜਵੰਦ ਬੱਚਿਆ ਦੇ ਲਈ ਪੜਾਈ ਸਕਾਲਰਸ਼ਿਪ ਸਕੀਮ, ਵਿਧਵਾ ਤੇ ਬੇਸਹਾਰਾ ਔਰਤਾਂ ਦੇ ਲਈ ਸਕੀਮਾ ਵਾਸਤੇ 7437 ਕਰੋੜ ਦਾ ਬਜਟ ੳੁਪਲਭਦ ਕੀਤਾ ਗਿਆ ਸੀ। ਸ਼ੋਸ਼ਲ ਮੀਡਿਆ ਤੇ ਕਈ ਵੀਡੀਓ ਪਾਈਆ ਜਾ ਰਹੀਆ ਹਨ।

ਇਸ ਮਹੀਨੇ ਦੀ ਪੈਨਸ਼ਨ ਦੇ ਬਾਰੇ ਕਈ ਐਸ ਐਮ ਐਸ ਆ ਰਹੇ ਸਨ ਕਿ ਇਸ ਵਾਰ ਕਿੰਨੀ ਪੈਨਸ਼ਨ ਆਵੇਗੀ ਦਸਿਆ ਜਾ ਰਿਹਾ ਹੈ ਕਿ ਜਿਹੜੇ ਵੀ ਅੰਗਹੀਣ, ਬਜੁਰਗ, ਵਿਧਵਾ ਆਦਿ ਜਿਹੜੇ ਪੈਨਸ਼ਨ ਦਾ ਲਾਭ ਲੈਂਦਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਤੁਸੀ ਜੂਨ ਤੇ ਮਈ ਮਹੀਨੇ ਦੀ ਪੈਨਸ਼ਨ ਨਹੀ ਲੈ ਪਾਏ ਓ ਤਾ ਤੁਸੀ ਜਾ ਕੇ ਬੈਂਕ ਦੇ ਵਿਚ ਪਤਾ ਕਰਵਾ ਸਕਦੇ ਓ ਕਿ ਤੁਹਾਡਾ ਸਟੇਟਸ ਸ਼ੋਅ ਕਰ ਰਿਹਾ ਹੈ ਜਾ ਨਹੀਂ। ਜਿਨਾ ਨੂੰ ਬੁਢਾਪਾ ਪੈਨਸ਼ਨ ਦਾ ਕਾਰਡ ਬਣ ਕੇ ਮਿਲ ਗਿਅਆ ਹੈ ੳੁਹਨਾ ਦੇ ਖਾਤਿਆ ਦੇ ਵਿਚ 25 ਜੁਲਾਈ ਤੋ ਬਾਦ ਪੈਨਸ਼ਨ ਪਾਈ ਜਾਵੇਗੀ ।

ਜਿਨਾ ਨੂੰ 30 ਜੂਨ ਤਕ ਪੈਨਸ਼ਨਾ ਮਿਲੀਆ ਸਨ ਹੋ ਸਕਦਾ ਹੈ ੳੁਹਨਾ ਦੇ ਖਾਤਿਆ ਦੇ ਵਿਚ ਪੈਨਸ਼ਨਾ ਪਾਈਆ ਗਈਆ ਹੋਣ। ਸਰਕਾਰ ਦੇ ਵਲੋ ਅਜੇ ਤਕ ਇਸ ਤੇ ਕੋਈ ਸਰਕਾਰੀ ਨੋਟੀਫਿਕੇਸ਼ਨ ਜਾਰੀ ਨਹੀ ਕਰਿਆ ਗਿਆ ਹੈ। ਦੂਜੀ ਗਾਰੰਟੀ ਸਰਕਾਰ ਦੇ ਵਲੋ ਪਾਸ ਨਹੀ ਕਰਿਆ ਗਿਆ ਹੈ ਪੰਜਾਬ ਸਰਕਾਰ ਦੇ ਵਲੋ ਬਜਟ ਬਣਾ ਕੇ ਅਗੇ ਪਾਸ ਕਰ ਦਿੱਤਾ ਗਿਆ ਹੈ।

ਜਲਦ ਹੀ ਤੁਹਾਡੇ ਖਾਤਿਆ ਦੇ ਵਿਚ ਇਸ ਮਹੀਨੇ ਦੀ ਪੈਨਸ਼ਨ ਪਾਈ ਜਾ ਸਕਦੀ ਹੈ। ਆਓਣ ਵਾਲੀ 25 ਜੁਲਾਈ ਦੇ ਬਾਦ ਖਾਤਿਆ ਦੇ ਵਿਚ ਪੈਸੇ ਪਾਏ ਜਾਣ ਗੇ ਜਿਸ ਦੇ ਬਾਦ ਤੁਸੀ ਜਾ ਕੇ ਪੈਨਸ਼ਨ ਲਿਆ ਸਕਦੇ ਓ।

ਜਰੂਰੀ ਨੋਟਿਸ– ਇਸ ਵੀਡੀਓ ਨੂੰ ਰਿਕਾਰਡ ਕਰਨ ਵਿਚ ਸਾਡਾ ਕੋਈ ਹੱਥ ਨਹੀ ਹੈ ਇਹ ਸਾਰੀ ਜਾਣਕਾਰੀਆ ਅਸੀ ਸੋਸਲ ਮੀਡੀਆ ਉਪਰ ਵਾਇਰਲ ਵੀਡੀਓ ਦੇ ਆਧਾਰ ਤੇ ਸਾਂਝੀ ਕਰ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਦਿੱਤੀ ਜਾਣਕਾਰੀ ਉਪਰ ਕੋਈ ਏਤਰਾਜ ਹੈ ਤਾ ਤੁਸੀ ਵੀਡੀਓ ਹੇਠਾ ਆਪਣਾ ਸੁਝਾਅ ਦੇ ਸਕਦੇ ਹੋ ਧੰਨਵਾਦ ਹੋਰ ਨਵੀਆ ਜਾਣਕਾਰੀਆ ਦੇਖਣ ਦੇ ਲਈ ਫੋਲੋ ਕਰ ਲਵੋ

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?