Home / ਦੁਨੀਆ ਭਰ / ਮੂਸੇਵਾਲਾ ਦੇ ਪਿੰਡ ਤੋਂ ਵੱਡੀ ਅਪਡੇਟ

ਮੂਸੇਵਾਲਾ ਦੇ ਪਿੰਡ ਤੋਂ ਵੱਡੀ ਅਪਡੇਟ

ਕੱਲ ਸਵੇਰ ਤੋਂ ਬਾਈ ਸਿੱਧੂ ਮੂਸੇਵਾਲਾ ਦੇ ਮਾਤਾ – ਪਿਤਾ ਪਿੰਡ ਮੂਸਾ ਨਹੀਂ ਹਨ , ਮਿਲਣ ਆਓਣ ਵਾਲੇ ਸੱਜਣਾ ਨੂੰ ਬੇਨਤੀ ਹੈ ਕਿ ਕੁਝ ਮਹੀਨਿਆਂ ਤੱਕ ਉਹਨਾਂ ਦੇ ਪਿੰਡ ਵਾਪਿਸ ਆਓੁਣ ਦੀ ਜਾਣਕਾਰੀ ਦੀ ਉਡੀਕ ਕਰਨ , ਅਸੀਂ ਪੋਸਟ ਕਰਕੇ ਦੱਸ ਦਵਾਂਗੇ ।.. ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਸਾਡੇ ਤੋਂ ਦੂਰ ਗਿਆ ਲੱਗਭਗ ਦੋ ਮਹੀਨੇ ਹੋਣ ਵਾਲੇ ਹਨ ਪਰ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਫ ਅਜੇ ਤੱਕ ਨਹੀ ਮਿਲਿਆ।। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਹੁਣ ਵਾਹਿਗੁਰੂ ਤੇ ਵਿਸ਼ਵਾਸ ਰੱਖ ਕੇ ਜੀਅ ਰਹੇ ਹਨ।।

new

ਸਿੱਧੂ ਮੂਸੇਵਾਲਾ (Sidhu Moose Wala ) ਦਾ ਦਿਹਾਂਤ ਬੀਤੀ 29 ਮਈ ਨੂੰ ਪੂਰਾ ਹੋ ਗਿਆ ਸੀ । ਉਸ ਤੋਂ ਬਾਅਦ ਉਨ੍ਹਾਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਸਿੱਧੂ ਮੂਸੇਵਾਲਾ ਨੂੰ ਗੱਡੀਆਂ ਦਾ ਬਹੁਤ ਸ਼ਂੌਕ ਸੀ । ਖ਼ਾਸ ਕਰਕੇ ਜੀਪ ਉਨ੍ਹਾਂ ਨੂੰ ਬਹੁਤ ਪਸੰਦ ਸਨ । ਸਿੱਧੂ ਮੂਸੇਵਾਲਾ ਇਨ੍ਹਾਂ ਗੱਡੀਆਂ ਨੂੰ ਖੁਦ ਤਿਆਰ ਕਰਵਾਉਂਦੇ ਸਨ । ਸਿੱਧੂ ਮੂਸੇਵਾਲਾ ਤੋਂ ਪਹਿਲਾਂ ਇੱਕ ਜੀਪ ਤਿਆਰ ਕਰਵਾਉਣ ਲਈ ਦਿੱਤੀ ਸੀ ।ਇਹ ਜੀਪ ਹੁਣ ਤਿਆਰ ਹੋ ਚੁੱਕੀ ਹੈ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੱਕ ਪਹੁੰਚਾਈ ਗਈ ਹੈ । ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਇਸ ਜੀਪ ਨੂੰ ਵੇਖ ਕੇ ਭਾਵੁਕ ਹੋ ਗਏ ।

ਕਿਉਂਕਿ ਹੁਣ ਇਸ ਜੀਪ ਦੀ ਸਵਾਰੀ ਕਰਨ ਵਾਲਾ ਇਸ ਦੁਨੀਆ ‘ਤੇ ਨਹੀਂ ਰਿਹਾ ਹੈ ।ਇਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਇਸ ਜੀਪ ਨੂੰ ਵੇਖ ਰਹੇ ਹਨ । ਸਿੱਧੂ ਮੂਸੇਵਾਲਾ ਦਾ ਬੀਤੀ ੨੯ ਮਈ ਨੂੰ ਰੱਬ ਨੂੰ ਪਿਆਰਾ ਹੋ ਗਿਆ ਸੀ । ਮਾਪਿਆਂ ਦਾ ਇੱਕਲਾ ਪੁੱੱਤ ਇਸ ਦੁਨੀਆ ਤੋਂ ਹਮੇਸ਼ਾ ਦੇ ਲਈ ਚਲਾ ਗਿਆ ।ਦੱਸ ਦਈਏ ਕਿ ਜੂਨ ਮਹੀਨੇ ‘ਚ ਹੀ ਸਿੱਧੂ ਮੂਸੇਵਾਲਾ ਦਾ ਵਿਆਹ ਹੋਣਾ ਸੀ । ।ਪਰ ਇਸ ਤੋਂ ਪਹਿਲਾਂ ਹੀ ਉਸ ਦਾ ਖਤਮ ਕਰ ਕਰ ਦਿੱਤਾ ਗਿਆ ।

newhttps://punjabiinworld.com/wp-admin/options-general.php?page=ad-inserter.php#tab-4

ਜਿਸ ਪੁੱਤ ਨੇ ਬੁਢਾਪੇ ‘ਚ ਮਾਪਿਆਂ ਦਾ ਸਹਾਰਾ ਬਣਨਾ ਸੀ, ਉਸ ਬਜ਼ੁਰਗ ਪਿਤਾ ਨੇ ਹੀ ਆਪਣੇ ਮੋਢਿਆਂ ‘ਤੇ ਜਵਾਨ ਪੁੱਤਰ ਦੀ ਅਰਥੀ ਚੁੱਕੀ । ਦੱਸ ਦਈਏ ਕਿ ਸਿੱਧੂ ਮੂਸੇਵਾਲਾ ਮਾਨਸਾ ਜਿਲ੍ਹੇ ਦੇ ਪਿੰਡ ਮੂਸਾ ਦਾ ਰਹਿਣ ਵਾਲਾ ਸੀ ਜੋ ਨਾਲ ਲੱਗਦੇ ਪਿੰਡ ਮਾਖਾ ਰਾਏਪੁਰ ਗਾਗੋਵਾਲ ਦੇ ਕੋਲ ਹੈ ਜੋ ਮਾਨਸਾ ਤਲਵੰਡੀ ਸਾਬੋ ਰੋਡ ਤੇ ਆਉਦਾ ਹੈ।

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!