Home / ਦੁਨੀਆ ਭਰ / ਇਮਰਾਨ ਖਾਨ ਬਾਰੇ ਵੱਡੀ ਖਬਰ

ਇਮਰਾਨ ਖਾਨ ਬਾਰੇ ਵੱਡੀ ਖਬਰ

ਇਮਾਨਦਾਰੀ ਅਤੇ ਸੱਚਾਈ ਦੀ ਜਿੱਤ ਹੋਈ ਇਮਰਾਨਖਾਨ ਨੂੰ ਅੱਜ ਤੋਂ ਦੋ-ਤਿੰਨ ਮਹਿਨੇ ਪਹਿਲਾ ਪ੍ਰਧਾਨ ਮੰਤਰੀ ਦੀ ਕੁਰਸੀ ਤੋ ਲਾ ਦਿੱਤਾ ਗਿਆ ਸੀ ਇਹ ਕਹਿ ਲਓ ਕੇ ਇਮਰਾਨ ਖਾਨ ਦਾ ਸਿਆਸੀ ਕੈਰੀਅਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਇਮਰਾਨ ਖਾਨ ਦੇ ਵਿਰੋਧੀਆ ਨੇ ਉਸਦੇ ਗਠਜੋੜ ਵਾਲੀ ਪਾਰਟੀ ਹੀ ਖਰੀਦ ਲਈ ਜਿਸ ਕਾਰਨ ਇਮਰਾਨ ਖਾਨ ਦੀ ਸਰਕਾਰ ਡਿੱਗ ਗਈ ਪਰ ਇਮਰਾਨ ਖਾਨ ਨੇ ਹਿੰਮਤ ਨਹੀ ਹਾਰੀ ਕਿਉਕਿ ਉਹ ਇਕ ਸੱਚਾ ਇਮਾਨਦਾਰ ਬੰਦਾ ਹੈ ਸੋ ਸਾਰੇ ਪਾਕਿਸਤਾਨ ਨੂੰ ਇਮਰਾਨ ਖਾਨ ਦੀ ਇਮਾਨਦਾਰੀ ਤੇ ਯਕੀਨ ਹੈ,

ਸਾਰਾ ਪਾਕਿਸਤਾਨ ਇਮਰਾਨ ਖਾਨ ਦੇ ਨਾਲ ਸੀ ਸਾਰਿਆ ਨੇ ਉਸ ਵਕਤ ਹੌਸਲਾ ਵੀ ਦਿੱਤਾ ਕੇ ਇਮਰਾਨਾ ਤੂੰ ਘਬ ਰਾਉਣਾ ਨਹੀ ਸਾਰਾ ਪਾਕਿਸਤਾਨ ਤੇਰੇ ਨਾਲ ਆ ਸੋ ਉਹੀ ਹੋਇਆ ਕਲ ਜਦ ਪਾਕਿਸਤਾਨ ਇਲੈਕਸ਼ਨ ਹੋਈ ਤਾ ਲੋਕਾਂ ਨੇ ਇਕ ਪਾਸਾ ਕਰ ਸਿਟਿਆ ਇਮਰਾਨ ਖਾਨ ਨੂੰ ਭਾਰੀ ਬਹੁਮਤ ਨਾਲ ਦੁਬਾਰਾ ਵਾਪਸ ਲੈ ਕੇ ਆਦਾ ਇਮਰਾਨ ਖਾਨ ਦੀ ਹਿੰਮਤ ਤੇ ਲੋਕਾਂ ਦੀ ਵਫਾਦਾਰੀ ਪਾਕਿਸਤਾਨ ਚ ਇਕ ਨਵੀ ਉਮੀਦ ਲੈ ਕੇ ਆਏਗੀ ।

ਸਿੱਖ ਕੌਮ ਅਤੇ ਪੰਜਾਬੀ ਕਿਉ ਇਮਰਾਨ ਖਾਨ ਦੀ ਇੱਜਤ ਕਰਦੇ, ਇਮਰਾਨ ਖਾਨ ਉਹ ਬਂਦਾ ਜਿਸਨੇ ਸਿੱਖ ਕੌਮ ਲਈ ਕਰਤਾਰਪੁਰ ਸਾਹਿਬ ਦਾ #ਲਾਂਘਾ ਖੁਲਵਾ ਸਿੱਖ ਸੰਗਤਾ ਨੂੰ ਪਹਿਲੀ ਪਾਤਸ਼ਾਹੀ ਦੇ ਜਨਮ ਅਸਥਾਨ ਦੇ ਖੁੱਲੇ ਦਰਸ਼ਨ ਦੀਦਾਰੇ ਕਰਵਾਏ ਨੇ ਸੋ ਸਾਡੇ ਸਾਰੇ ਪੰਜਾਬੀਆ ਵੱਲੋ ਸਿੱਖ ਕੌਮ ਵੱਲੋ ਇਮਰਾਨ ਖਾਨ ਨੂੰ ਜਿੱਤ ਬਹੁਤ ਬਹੁਤ ਮੁਬਾਰਕਾਂ ਹੋਣ ਪਰਮਾਤਮਾ ਚੜਦੀ ਕਲਾ ਬਖਸ਼ਣ ਤੇ ਚੜਦਾ ਪੰਜਾਬ ਤੇ ਲਹਿਦਾ ਪੰਜਾਬ ਜੁਗ ਜੁਗ ਜੀਵੇ (ਸੱਚ ਤੇ ਕੱਚ ਹਮੇਸ਼ਾ ਚੁੱਭਦਾ)

Check Also

CM ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ …

ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਸਿਹਤ ਜਾਂਚ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ …