ਦੱਸ ਦੇਈਏ ਕੀ ਇਹ ਜਾਣਕਾਰੀ ਉਨ੍ਹਾਂ ਸਟੂਡੈਂਟਸ ਲਈ ਹੈ ਜੋ ਬਾਹਰਲੇ ਦੇਸ਼ਾਂ ਵਿੱਚ ਜਾਣਾ ਚਾਹੁੰਦੇ ਨੇ ਗੱਲ ਕਰਦੇ ਆ ਪੋਸਟ ਗ੍ਰੈਜੂਏਟ ਸਟੂਡੈਂਟਸ ਲਈ ਜੋ ਕੈਨਡਾ ਜਾਣਾ ਚਹੁੰਦੇ ਨੇ ਕੈਨੇਡੀਅਨ ਬੋਰਡ ਆਫ਼ ਇੰਟਰਨੈਸ਼ਨਲ ਐਜੂਕੇਸ਼ਨ ਨੇ ਹਾਲੀ ਦੇ ਵਿੱਚ ਆਪਣੇ 2021 ਦੇ ਸਲਾਨਾ ਅੰਤਰਰਾਸ਼ਟਰੀ ਵਿਦਿਆਰਥੀ ਸਰਵੇਖਣ ਦੇ ਨਤੀਜੇ ਜਾਰੀ ਕੀਤੇ ਨੇ ਸਰਵੇਖਣ ਦੇ ਵਿੱਚ ਸਟਾਰਟ ਕੈਨੇਡੀਅਨ ਵਿਦਿਆ ਕੈਂਸਥਾਵਾਂ ਦੇ 41000 ਤੋਂ ਵੱਧ ਵਿਦਿਆਰਥੀਆਂ ਦੇ ਅੰਕੜੇ ਸ਼ਾਮਿਲ ਹਨ
ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਨਡਾ ਵਿੱਚ ਸਾਰੇ ਪਹਿਲੂਆਂ ਨਾਲ ਆਪਣੇ ਤਜੁਰਬਿਆ ਵਾਰੇ ਜਾਣਕਾਰੀ ਦਿੱਤੀ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਕੇ ਉਨ੍ਹਾਂ ਨੇ ਕੈਨਡਾ ਦੇ ਵਿਚ ਪੜਨ ਦਾ ਫੈਸਲਾ ਕਿਉਂ ਕੀਤਾ ਉਨ੍ਹਾਂ ਦੇ ਅਧਿਅਨ ਅਤੇ
ਉਨ੍ਹਾਂ ਦੇ ਦੋਰਾਨ ਉਨ੍ਹਾਂ ਦੇ ਅਨੁਭਵ ਅਤੇ ਉਨ੍ਹਾਂ ਦੀਆਂ ਪੋਸਟ ਗ੍ਰੈਜੂਏਟ ਯੋਗਤਾਵਾਂ ਕੈਨਡਾ ਦੀ ਵਿਦਿਅਕ ਸੰਸਥਾਵਾਂ ਦੀ ਸਾਖ ਨੂੰ 70 ਪ੍ਰਤੀਸ਼ਤ ਵਿਦਿਆਰਥੀਆਂ ਲਈ ਦੂਜੇ ਵਿਚਾਰ ਵਜੋਂ ਦਰਜਾ ਦਿੱਤਾ ਗਿਆ ਇਸ ਤੋਂ ਇਲਾਵਾ ਅੱਧ ਤੋਂ ਵੱਧ ਉਤਦਤਾਵਾਂਨ ਨੇ ਕਿਹਾ ਕੇ
ਕੈਨਡਾ ਦੀ ਸਹਿਣਸ਼ੀਲਤਾ,ਵਭਿੰਤਾ ਅਤੇ ਸਮੂਲਿਤ ਨੇ ਇਸ ਅਧਿਐਨ ਨੂੰ ਆਕਰਸ਼ਿਤ ਬਣਾਇਆ ਜ਼ਿਆਦਾਤਰ ਵਿਦਿਆਰਥੀਆਂ ਨੇ ਆਪਣੇ ਮਾਤਾ ਪਿਤਾ, ਦਾਦਾ ਦਾਦੀ ਅਤੇ ਹੋਰ ਪਰਿਵਾਰਿਕ ਮੈਬਰਾਂ ਦੇ ਸਮਰਥਨ ਨਾਲ ਕੈਨਡਾ ਵਿੱਚ ਪੜਾਈ ਕਰਨ ਦੇ ਯੋਗ ਹੋਣ ਦੀ ਰਿਪੋਟ ਕੀਤੀ ਹੈ