ਦੱਸ ਦੇਈਏ ਕੀ ਬੱਤੀ ਹਜ਼ਾਰ ਪੰਜਾਬ ਸਰਕਾਰ ਵੱਲੋਂ ਨੌਕਰੀਆਂ ਕੱਢ ਦਿੱਤੀਆਂ ਗਈਆਂ ਹਨ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਤੁਸੀਂ ਦੇਖੋਗੇ ਕਿ ਸਰਕਾਰ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਬੱਤੀ ਹਜ਼ਾਰ ਨੌਕਰੀਆਂ ਕੱਢੀਆਂ ਹਨ ਉਹ ਵੱਖ ਵੱਖ ਅਪਾਰਟਮੈਂਟਾਂ ਵਿੱਚ ਕੱਢੀਆਂ ਗਈਆਂ ਹਨ
ਜਿਵੇਂ ਕਿ ਪੰਜਾਬ ਪੁਲੀਸ ਪਟਵਾਰੀ ਫੂਡ ਸਪਲਾਈ ਵਿਭਾਗ ਵਿਚ ਇਹ ਨੌਕਰੀਆ ਕੱਢੀਆਂ ਗਈਆਂ ਹਨ ਤੇ ਨੌਜਵਾਨਾਂ ਨੂੰ ਇਹ ਵੱਡਾ ਸੱਦਾ ਦਿੱਤਾ ਗਿਆ ਹੈ ਕਿ ਅਲੱਗ ਅਲੱਗ ਡਿਪਾਰਟਮੈਂਟ ਵਿਚ ਨੌਕਰੀਆਂ ਹਨ ਗੱਡੀਆਂ ਤੇ ਤੁਸੀਂ ਆਨਲਾਈਨ ਫਾਰਮ ਭਰ ਰਹੇ ਹਨ ਅਤੇ ਅਪਲਾਈ ਕਰ ਲੈਣਾ ਹੈ
ਕਿ ਕਿਸ ਡਿਪਾਰਟਮੈਂਟ ਵਿਚ ਤੁਸੀਂ ਨੌਕਰੀ ਜੁਆਇਨ ਕਰਨੀ ਹੈ ਇਸ ਲਈ ਦੋਸਤੋ ਹੁਣ ਉਨ੍ਹਾਂ ਨੂੰ ਇਸ ਨੌਕਰੀਆਂ ਪੂਰੀ ਜਾਣਕਾਰੀ ਦਿੰਦੇ ਹਾਂ ਕਿ ਜੋ ਕਿ ਨੌਕਰੀਆਂ ਕੱਢੀਆਂ ਗਈਆਂ ਹਨ ਪੁਲੀਸ ਡਿਪਾਰਟਮੈਂਟ ਵਿਚ ਕਿੰਨੀਆਂ ਅਸਾਮੀਆਂ ਹਨ ਤੁਸੀਂ ਖੁਦ ਦੇਖ ਸਕਦੇ ਹੋ ਵੀਡੀਓ ਦੇ ਜ਼ਰੀਏ ਇਹ ਪਟਵਾਰੀ ਦੀਆਂ ਕਿੰਨੀਆਂ ਹਨ
ਇਹ ਵੀ ਦੇਖ ਸਕੇ ਸਿੱਖਿਆ ਵਿਭਾਗ ਦੀਆਂ ਪੋਸਟਾਂ ਵੀ ਦੱਸੀਆਂ ਗਈਆਂ ਹਨ ਇਸੇ ਦੌਰਾਨ ਫੂਡ ਸਪਲਾਈ ਵਿਭਾਗ ਵਿੱਚ ਵੀ ਕਿੰਨੀਆਂ ਪੋਸਟਾਂ ਨੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਤੁਸੀਂ ਵੀਡੀਓ ਦੇ ਜ਼ਰੀਏ ਸਾਰੀ ਜਾਣਕਾਰੀ ਲੈ ਸਕਦੇ ਹੋ ਇਸ ਲਈ ਦੋਸਤੋ ਪੰਜਾਬ ਸਰਕਾਰ ਨੇ ਇਹ ਵਕੈਂਸੀਆਂ ਜੋ ਕਿ ਬੱਤੀ ਹਜ਼ਾਰ ਟੋਟਲ ਵਕੈਂਸੀਆਂ ਹਨ ਅਲੱਗ ਅਲੱਗ ਅਲੱਗ ਡਿਪਾਰਟਮੈਂਟ ਵਿੱਚ ਇਹ ਅਸਾਮੀਆਂ ਦੱਸੀਆਂ ਗਈਆਂ ਹਨ ਇਸ ਵੀਡੀਓ ਦੇ ਜ਼ਰੀਏ ਤੁਸੀਂ ਚੈੱਕ ਕਰ ਸਕਦੇ ਹੋ ਕੀ ਕਿੰਨੀਆਂ ਪੋਸਟਾਂ ਆਈਆਂ ਹਨ ਕਿਹੜੇ ਕਿਹੜੇ ਡਿਪਾਰਟਮੇਂਟ ਵੇਚਿਆ
Punjabi In World Punjabi In World is a Web News Channel about Punjab and Punjabis residing in the different parts of the world. It covers news about People of Punjab, Politics, Sikh Religion, Village Sports, Punjabi Entertainment and International affairs that interest Punjabi.