ਜਲਦ ਹੀ ਹੋਣ ਇਕ ਇਕ ਹਜ਼ਾਰ ਰੁਪਈਆ ਔਰਤਾਂ ਦੇ ਖਾਤਿਆਂ ਵਿੱਚ ਆਵੇਗਾ ਦੋਸਤੋ ਪੰਜਾਬ ਸਰਕਾਰ ਦੇ ਸੀਐਮ ਨੇ ਫੈਸਲਾ ਲੈ ਲਿਆ ਹੈ ਜਿਸ ਵਿੱਚ ਕਿਹਾ ਹੈ ਕਿ ਹੁਣ ਔਰਤਾਂ ਦੇ ਖਾਤਿਆਂ ਵਿਚ ਜਲਦ ਹੀ 1000ਰੁਪਿਆ ਆਵੇਗਾ ਜਿਵੇਂ ਕਿ ਦੋਸਤੋ ਤੁਸੀਂ ਦੇਖਿਆ ਹੈ ਕਿ ਪੰਜਾਬ ਸਰਕਾਰ ਨੇ 300 ਯੂਨਿਟ ਮਾਫ ਕਰ ਦਿੱਤੀ ਹੈ ਲੋਕਾਂ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਆਪਣੇ ਵਾਅਦਿਆਂ ਕੇ ਹੀ ਚੱਲ ਰਹੀ ਹੈ ਅਤੇ ਜਲਦੀ ਹੀ ਹੋਣਾ ਉਨ੍ਹਾਂ ਔਰਤਾਂ ਨੂੰ ਲਾਭ ਦਿੱਤਾ ਜਾਵੇਗਾ ਇਕ ਹਜ਼ਾਰ ਰੁਪਏ ਦਾ ਜੋ ਔਰਤਾਂ ਘਰਾਂ ਦੇ ਕੰਮ ਕਰਦੀਆਂ ਹਨ ਅਤੇ ਲੜਕੀਆਂ ਬੇਰੁਜ਼ਗਾਰ ਹਨ ਇਹ ਲਾਭ ਉਨ੍ਹਾਂ ਔਰਤਾਂ ਅਤੇ ਲੜਕੀਆਂ ਨੂੰ ਮਿਲਣਾ ਹੈ ਜੋ ਇਸ ਦੀ ਸਹੀ ਹੱਕਦਾਰ ਹਨ
ਜਿਵੇਂ ਕਿ 18 ਸਾਲ ਦੀ ਲੜਕੀ ਅਤੇ ਦਿਹਾੜੀ ਮਜ਼ਦੂਰੀ ਕਰ ਰਹੀ ਹੈ ਉਸ ਨੂੰ ਇਕ ਹਜ਼ਾਰ ਰੁਪਿਆ ਮਹੀਨਾ ਦਿੱਤਾ ਜਾਵੇਗਾ ਦੋਸਤੋ ਜੇਕਰ ਤੁਸੀਂ ਵੀ ਇਸ ਸਕੀਮ ਜਿਵੇਂ ਕਿ ਔਰਤਾਂ ਲਈ ਅਹਿਮ ਹੈ ਕਿ ਜਲਦੀ ਹੀ ਆਪਣੇ ਆਧਾਰ ਕਾਰਡ ਜੋ ਕਿ bank ਦੀ ਕਾਪੀ ਦੇ ਨਾਲ ਲਿੰਕ ਜੋੜ ਲੈਣਾ ਚਾਹੀਦਾ ਹੈ ਕੀ ਪੈਸੇ ਉਨ੍ਹਾਂ ਦੇ ਸਿੱਧੇ
account ਵਿੱਚ ਆ ਸਕਣ ਅਤੇ ਉਹ ਇਸ ਸਕੀਮ ਦਾ ਲਾਭ ਲੈ ਸਕਣ ਜਲਦ ਹੀ ਇਹ ਜੋ ਸਕੀਮ ਹੈ ਜਾਰੀ ਕਰ ਦਿੱਤੀ ਜਾਵੇਗੀ ਅਤੇ ਉਨ੍ਹਾਂ ਔਰਤਾਂ ਨੂੰ ਇਸ ਸਕੀਮ ਦਾ ਲਾਭ ਦਿੱਤਾ ਜਾਵੇਗਾ ਜੋ ਔਰਤਾ ਜੋ ਘਰੇਲੂ ਕੰਮ ਕਰਦੀਆਂ ਹਨ ਅਤੇ ਘਰ ਵਿੱਚ ਹੀ ਹਨ ਭਗਵੰਤ ਮਾਨ ਸੀਐਮ ਦੁਆਰਾ ਇਹ
ਜਲਦੀ ਸਕੀਮ ਕਰ ਦਿੱਤੀ ਜਾਵੇਗੀ ਪੰਜਾਬ ਸਰਕਾਰ ਏਹੀ ਕੰਮਾਂ ਵਿਚ ਲੱਗੀ ਹੈ ਕਿ ਜੋ ਨਾਲ ਵਾਅਦੇ ਕੀਤੇ ਹਨ ਉਹਨਾਂ ਨੂੰ ਪੂਰਾ ਕਰਨ ਦੇ ਲਈ ਲੱਗੇ ਹੋਏ ਹਨ ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।