ਦੋਸਤੋ ਪੰਜਾਬ ਦੇ ਵਿੱਚ ਬਜ਼ੁਰਗਾਂ ਨੂੰ ਸਰਕਾਰ ਵੱਲੋਂ ਪੈਨਸ਼ਨ ਦਿੱਤੀ ਜਾਂਦੀ ਹੈ।ਮਰਦਾਂ ਦੀ ਪੈਨਸ਼ਨ ਲੈਣ ਦੀ ਉਮਰ 65 ਸਾਲਾ ਸਰਕਾਰ ਵੱਲੋਂ ਕੀਤੀ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਹੁਣ ਪੈਨਸ਼ਨ ਲੈਣ ਲਈ ਮਰਦਾਂ ਦੀ ਉਮਰ 60 ਸਾਲ ਕੀਤੀ ਜਾ ਸਕਦੀ ਹੈ। ਕਿਉਂਕਿ ਆਪ ਪਾਰਟੀ ਦੇ ਇੱਕ ਵਿਧਾਇਕ ਵੱਲੋਂ ਇਸ ਵਾਰੇ ਮੁਦਾ ਉਠਾਇਆ ਗਿਆ ਹੈ।ਉਸ ਦਾ ਕਹਿਣਾ ਹੈ ਕਿ ਪੈਨਸ਼ਨ ਲੈਣ ਦੇ ਲਈ ਮਰਦਾਂ ਦੀ ਉਮਰ 60 ਕੀਤੀ ਜਾਵੇ।ਕਿਉਂਕਿ ਅੱਜ ਕੱਲ੍ਹ ਔਸਤ ਉਮਰ ਘੱਟ ਗਈ ਹੈ।ਕਈ ਵਾਰ ਆਧਾਰ ਕਾਰਡ ਤੇ ਵੀ ਗਲਤ ਉਮਰ ਹੁੰਦੀ
ਹੈ ਜਿਸ ਕਾਰਨ ਪੈਨਸ਼ਨ ਨਹੀਂ ਲੱਗਦੀ।ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਵਾਰੇ ਕੀ ਫੈਸਲਾ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।