Home / ਦੁਨੀਆ ਭਰ / ਗੁਰੂ ਅਮਰਦਾਸ ਸਾਹਿਬ ਜੀ ਦਾ ਅਨੋਖਾ ਵਰ

ਗੁਰੂ ਅਮਰਦਾਸ ਸਾਹਿਬ ਜੀ ਦਾ ਅਨੋਖਾ ਵਰ

ਸਾਡੇ ਦੇਸ਼ ਵਿਚ ਬਹੁਤ ਸਾਰੇ ਅਜਿਹੇ ਧਾਰਮਿਕ ਅ-ਸ-ਥਾ-ਨ ਹਨ ਜਿਨ੍ਹਾਂ ਦੀ ਇਤਿ ਹਾਸ ਵਿਚ ਆਪਣੀ ਇਕ ਮਹੱਤਵਪੂਰਨ ਥਾਂ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪਟਿਆਲਾ ਦੇ ਨਜ਼ਦੀਕ ਰਾਜਪੁਰਾ ਵਿੱਚ ਇਕ ਪਵਿੱਤਰ ਅਸਥਾਨ ਹੈ ਇਹ ਪਵਿੱਤਰ ਅਸਥਾਨ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਜੀ ਦੀ ਚ-ਰ-ਨ-ਛੋ-ਹ ਪ੍ਰਾਪਤ ਹੈ। ਇਤਿਹਾਸ ਮੁਤਾਬਕ ਗੁਰੂ ਜੀ ਨੇ ਇਸ ਪਾਵਨ ਅਸਥਾਨ ਤੇ ੨੨ ਵਾਰ ਚਰਨ ਪਾਏ ਹਨ। ਇਸ ਗੁਰਦੁਆਰਾ ਸਾਹਬ ਦਾ ਨਾਮ ਗੁਰਦੁਆਰਾ ਸ੍ਰੀ ਨਥਾਣਾ ਸਾਹਿਬ ਪਾਤਸ਼ਾਹੀ ਤੀਜੀ ਹੈ। ਇਸ ਅਸਥਾਨ ਤੇ ਸੰਗਰਾਂਦ ਮੱਸਿਆ ਲੋਹੜੀ ਅਤੇ ਹੋਰ ਬਹੁਤ ਸਾਰੇ ਤਿਉਹਾਰਾਂ ਨੂੰ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।

new

ਇਸ ਅਸਥਾਨ ਤੇ ਹੀ ਮਾਨਤਾ ਹੈ ਕਿ ਜੇਕਰ ਕੋਈ ਵੀ ਇਸ ਪਵਿੱਤਰ ਸਰੋਵਰ ਵਿਚ ਲੋਹੜੀ ਅਤੇ ਮਾਘੀ ਨੂੰ ਸ਼ਰਧਾ ਭਾਵਨਾ ਨਾਲ ਇਸ਼ਨਾਨ ਕਰੇਗਾ ਉਸ ਨੂੰ ੬੮ ਤੀਰਥਾਂ ਦਾ ਫਲ ਪ੍ਰਾਪਤ ਹੋਵੇਗਾ। ਇਸ ਤੋਂ ਇਲਾਵਾ ਜੋ ਵੀ ਇਸ ਅਸਥਾਨ ਤੇ ਸ਼ਰਧਾ ਭਾਵਨਾ ਨਾਲ ਅਰਦਾਸ ਬੇਨਤੀ ਕਰਦਾ ਹੈ ਉਸ ਦੀਆਂ ਸਾਰੀਆਂ ਮਨੋਕਾਮ ਨਾ ਵਾਂ ਪੂਰੀਆਂ ਹੁੰਦੀਆਂ ਹਨ ਅਤੇ ਉਸ ਨੂੰ ਸਾਰੇ ਸੁੱਖ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ। ਦੂਰ ਦੁਰਾਡੇ ਤੋਂ ਸੰਗਤਾਂ ਇਸ ਅਸਥਾਨ ਤੇ ਨਤ ਮਸਤਕ ਹੋਣ ਆਉਂਦੀਆਂ ਹਨ। ਗੁਰੂ ਜੀ ਗੰਗਾ ਇਸ਼ਨਾਨ ਕਰਨ ਜਾਂਦੇ ਸਨ ਤਾਂ ਇਸ ਪਾਵਨ ਅਸਥਾਨ ਤੇ ਰਾਤ ਠਹਿਰਦੇ ਸਨ ਇਸ ਤਰ੍ਹਾਂ ਗੁਰੂ ਜੀ ਬਾਈ ਵਾਰ ਇਸ ਅਸਥਾਨ ਤੇ ਆਏ ਹਨ।

ਇਸ ਪਾ ਵ ਨ ਅ ਸ ਥਾ ਨ ਤੇ ਹਰ ਐਤਵਾਰ ਨੂੰ ਦੂ ਰ ਦੁ ਰਾ ਡੇ ਤੋਂ ਸੰਗਤ ਪਹੁੰਚਦੀ ਹੈ ਅਤੇ ਗੁਰਬਾਣੀ ਦਾ ਜਾ ਪ ਕਰਦੀ ਹੈ ਅਤੇ ਅਰਦਾਸ ਬੇਨਤੀ ਕਰਦੀ ਹੈ। ਇਸ ਤੋਂ ਇਲਾਵਾ ਇਸ ਪਾਵਨ ਅਸਥਾਨ ਤੇ ਗੁਰਪੁਰਬ ਨੂੰ ਨਗਰ ਕੀਰਤਨ ਸਜਾਇਆ ਜਾਂਦਾ ਹੈ। ੲਸ ਪਾਵਨ ਅ ਸ ਥਾ ਨ ਨ ਤ ਮ ਸ ਤ ਕ ਹੋਣ ਨਾਲ ਮਾ ਨ ਸਿਕ ਅਤੇ ਸ ਰੀ ਰ ਕ ਰੋ ਗਾ ਤੋ ਆਸਾਨੀ ਨਾਲ ਰਾ ਹ ਤ ਮਿਲਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓਜ਼ ਰਾਹੀਂ ਕੁਝ ਹੋਰ ਘਰੇਲੂ ਨੂੰ ਸਕਿਨ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੀ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!