Home / ਦੁਨੀਆ ਭਰ / ਕੈਨੇਡਾ ਤੋਂ ਆਈ ਇਹ ਵੱਡੀ ਖਬਰ

ਕੈਨੇਡਾ ਤੋਂ ਆਈ ਇਹ ਵੱਡੀ ਖਬਰ

ਦੱਸ ਦੇਈਏ ਕੀ ਨੋਵਾ ਸਕੋਸ਼ੀਆ ਵੱਲੋਂ ਨੇਮਾਂ ਚ ਤਬਦੀਲੀ ਇਮੀਗ੍ਰੇਸ਼ਨ ਮਾਹਰਾਂ ਨੇ ਦੱਸੇ ਪੀਆਰ ਲੈਣ ਤੇ ਹੋਰ ਰਾਸਤੇ ਸਰਕਾਰੀ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਟਰੂਡੋ ਦਾ ਅੈਲਾਨ ਇਮੀਗ੍ਰੇਸ਼ਨ ਪਾਸਪੋਰਟ ਦੇਰੀ ਨੂੰ ਹੱਲ ਕਰੇਗੀ ਸਪੈਸ਼ਲ ਟਾਸਕ ਫੋਰਸ ਚੌਹਾਨ ਵੀ ਵੀਜ਼ਾ ਨਿਯਮਾਂ ਚ ਬਦਲਾਅ ਕਰੇਗੀ ਅਮੈਰੀਕਨ ਸਰਕਾਰ ਗ੍ਰੀਨ ਕਾਰਡ ਹਾਸਲ ਕਰਨਾ ਹੋਵੇਗਾ ਸੁਖਾਲਾ ਫੋਰਡ ਵੱਲੋਂ ਆਪਣੀ ਨਵੀਂ ਕੈਬਨਿਟ ਦਾ ਐਲਾਨ ਓਨਟਾਰੀਓ ਚ ਦੋ ਪੰਜਾਬੀਆਂ ਨੇ ਮੰਤਰੀ ਵਜੋਂ ਚੁੱਕੀ ਸਹੁੰ ਸ਼ੁਰੂਆਤ ਅੱਜਕੱਲ੍ਹ ਕਰਾਂਗੇ

new

ਕੈਨੇਡਾ ਦੀ ਇਕ ਅਹਿਮ ਖਬਰ ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਵੱਲੋਂ ਪੀਆਰ ਦੇ ਆਪਣੇ ਪੀਆਰ ਪ੍ਰੋਗਰਾਮ ਵਿੱਚੋਂ ਅਚਾਨਕ ਕੀਤੀ ਤਬਦੀਲੀ ਨੂੰ ਲੈ ਕੇ ਕੁਝ ਅੰਤਰਰਾਸ਼ਟਰੀ ਵਿਦਿਆਰਥੀਅਾਂ ਨੇ ਚਿੰਤਾ ਜ਼ਾਹਰ ਕੀਤੀ ਹੈ ਇਸ ਵਿੱਚ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਇਮੀਗ੍ਰੇਸ਼ਨ ਮਾਹਿਰਾਂ ਨੇ ਹੋਰ ਪ੍ਰੋਗਰਾਮਾਂ ਬਾਰੇ ਦੱਸਿਆ ਜਿਨ੍ਹਾਂ ਰਾਹੀਂ ਹੁਣ ਵੀ ਪਰਮਾਨੈਂਟ ਰੈਜ਼ੀਡੈਂਸੀ ਸੁਖਾਲੀ ਹਾਸਿਲ ਕੀਤੀ ਜਾ ਸਕਦੀ ਹੈ

ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੀ ਸਰਕਾਰ ਵੱਲੋਂ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ ਯਾਨੀ ਕਿ ਪੀਆਰ ਤੇ ਆਪਣੀ ਫਾਸਟ੍ਰੈਕ ਪ੍ਰੋਗਰਾਮਾਂ ਵਿੱਚ ਅਚਾਨਕ ਤਬਦੀਲੀ ਕੀਤੇ ਜਾਣ ਤੋਂ ਬਾਅਦ ਨੋਵਾ ਸਕੋਸ਼ੀਆ ਪ੍ਰਿੰਸ ਰਾਹੀਂ ਕੈਨੇਡਾ ਦੀ ਪੀਆਰ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਕਾਫੀ ਨਿਰਾਸ਼ਾ ਹੋਈ ਹੈ ਪਰ ਦੂਜੇ ਪਾਸੇ ਇਮੀਗ੍ਰੇਸ਼ਨ ਮਾਹਰਾਂ ਮੁਤਾਬਕ ਫਿਲਹਾਲ ਵੀ ਨੋਵਾ ਸਕੋਸ਼ੀਆ ਵਿੱਚ ਪੀਆਰ ਲੈਣ ਤੇ ਰਸਤੇ ਪਤਨੀ ਹੁਣ ਅਸੀਂ ਗੱਲ ਕਰਾਂਗੇ ੳੁਨ੍ਹਾਂ ਹੋਰ ਮੌਕਿਆਂ ਤੇ ਬਾਰੀ ਚਿਡ਼ੀ ਬਰਕਰਾਰ ਨਹੀਂ ਚਿੰਨ੍ਹ ਰਾਹੀਂ ਤੁਸੀਂ ਪੀਆਰ ਹਾਸਲ ਕਰ ਸਕਦੀ

newhttps://punjabiinworld.com/wp-admin/options-general.php?page=ad-inserter.php#tab-4

ਇਮੀਗ੍ਰੇਸ਼ਨ ਮਾਹਿਰਾਂ ਨੇ ਦੱਸਿਆ ਕਿ ਨੌਜਵਾਨਾਂ ਕੋਲ ਮੌਹਕੇ ਖਤਮ ਨਹੀਂ ਹੋਈ ਅਤੇ ਉਹ ਪ੍ਰੋਵਿੰਸ਼ੀਅਲ ਨੌਮਿਨੀ ਅਤੇ ਹੋਰ ਪ੍ਰੋਗਰਾਮਾਂ ਰਾਹੀਂ ਪੀਆਰ ਹਾਸਲ ਕਰ ਸਕਦੇ ਉਸ ਕੋਸਿਆ ਤੇ ਸਿਡਨੀ ਸ਼ਹਿਰ ਤੋਂ ਰੇਗੂਲੇਟਰ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਦਾ ਕਹਿਣਾ ਹੈ ਕਿ ਸਕਿਲਡ ਵਰਕਰ ਸ਼੍ਰੇਣੀ ਅਧੀਨ ਅਪਲਾਈ ਕਰਨ ਲਈ ਵੀ ਨੋਵਾ ਸਕੋਸ਼ੀਆ ਵਿੱਚੋਂ ਪੜ੍ਹਾਈ ਕੀਤੀ ਹੋਣੀ ਲਾਜ਼ਮੀ ਉਨ੍ਹਾਂ ਨੇ ਦੱਸਿਆ ਕਿ ਇਸ ਸ਼੍ਰੇਣੀ ਅਧੀਨ ਪੀਆਰ ਲੈਣ ਲਈ ਬਿਨੈਕਾਰ ਕੋਲ ਇੱਕ ਸਾਦਾ ਤਜਰਬਾਤੀ ਚੋਪ ਆਫਰ ਦੀ ਲੋੜ ਪੈਂਦੀ ਹੈ

new
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!