Home / ਦੁਨੀਆ ਭਰ / ਗੋਲ ਗੱਪਿਆ ਬਾਰੇ ਆਈ ਵੱਡੀ ਖਬਰ

ਗੋਲ ਗੱਪਿਆ ਬਾਰੇ ਆਈ ਵੱਡੀ ਖਬਰ

ਇਸ ਕਰੋਨਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਹਨ ਜਿਨ੍ਹਾਂ ਨੇ ਲੋਕਾਂ ਨੂੰ ਜਕੜ ਕੇ ਰੱਖਿਆ ਹੋਇਆ ਹੈ ਅਤੇ ਇਨ੍ਹਾਂ ਦੇ ਮੌਸਮ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਲੋਕਾਂ ਨੂੰ ਕਰਨਾ ਪੈ ਰਿਹਾ ਹੈ। ਜਿੱਥੇ ਕਰੋਨਾ ਨੇ ਸਾਰੇ ਪਾਸੇ ਅਜੇ ਤੱਕ ਹਾਹਾਕਾਰ ਮਚਾਈ ਹੈ ਅਤੇ ਭਾਰਤ ਦੇ ਪੰਜਾਬ ਸੂਬੇ ਵਿੱਚ ਵੀ ਲਗਾਤਾਰ ਕਰੋਨਾ ਦੇ ਮਾਮਲਿਆ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉੱਥੇ ਹੀ ਆਏ ਦਿਨ ਬਹੁਤ ਸਾਰੀਆਂ ਨਵੀਆਂ ਮੁਸੀਬਤਾਂ ਵੀ ਸਾਹਮਣੇ ਆਏ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਅਤੇ ਕਈ ਕੁਦਰਤੀ ਆਫਤਾਂ ਦੀ ਚਪੇਟ ਵਿਚ ਆਉਣ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਵੀ ਵੇਖਿਆ ਜਾ ਰਿਹਾ ਹੈ ਅਤੇ ਬਹੁਤ ਸਾਰੇ ਮਾਮਲੇ ਕਈ ਬੀਮਾਰੀਆਂ ਨਾਲ ਜੁੜੇ ਹੋਏ।

ਜਿਸ ਕਾਰਨ ਕਈ ਲੋਕਾਂ ਦੀ ਜਾਨ ਜਾਣ ਤੇ ਉਹਨਾ ਦੇ ਘਰ ਵਿਚ ਸੋਗ ਦੀ ਲਹਿਰ ਵੀ ਫੈਲ ਜਾਂਦੀ ਹੈ। ਗੋਲ ਗੱਪੇ ਵੇਚਣ ਤੇ ਪਾਬੰਦੀ ਲਗਾਈ ਗਈ ਹੈ ਜਿਸ ਬਾਰੇ ਹੁਕਮ ਜਾਰੀ ਹੋਇਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਾਠਮੰਡੂ ਘਾਟੀ ਦੇ ਲਲਿਤਪੁਰ ਮਹਾਨਗਰ ਸ਼ਹਿਰ ਤੋਂ ਸਾਹਮਣੇ ਆਇਆ ਹੈ। ਜਿੱਥੇ ਮਿਊਂਸੀਪਲ ਪੁਲਿਸ ਮੁਖੀ ਸੀਤਾਰਾਮ ਵੱਲੋਂ ਸ਼ਹਿਰ ਦੇ ਉਨ੍ਹਾਂ ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਕਾਰੀਡੋਰ ਇਲਾਕਿਆਂ ਵਿੱਚ ਪਾਣੀ ਪੂਰੀ ਦੀ ਵਿਕਰੀ ਤੇ ਰੋਕ ਲਗਾਏ ਜਾਣ ਦੇ ਆਦੇਸ਼ ਜਾਰੀ ਕੀਤੇ ਹਨ।

ਜਿੱਥੇ ਕਈ ਲੋਕ ਹੈਜ਼ੇ ਦੇ ਨਾਲ ਇਨਫੈਕਟਡ ਪਾਏ ਗਏ ਹਨ। ਕਿਉਂਕਿ ਇਹ ਵੱਖ-ਵੱਖ ਜਗ੍ਹਾ ਤੇ ਜਿੱਥੇ 12 ਲੋਕਾਂ ਦੇ ਨਾਲ ਪੀੜਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਉਥੇ ਹੀ ਮਹਾਨਗਰ ਵਿੱਚ ਸ਼ਨੀਵਾਰ ਨੂੰ ਗੋਲ ਗੱਪੇ ਦੀ ਵਿਕਰੀ ਉੱਪਰ ਪਾਬੰਦੀ ਲਗਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ।

ਹੈਜ਼ੇ ਦੇ ਵਾਧੇ ਅਤੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਲਿਆ ਗਿਆ ਹੈ ਅਤੇ ਸਿਹਤ ਵਿਭਾਗ ਵੱਲੋ ਆਖਿਆ ਗਿਆ ਹੈ ਕਿ ਕਾਠਮੰਡੂ ਘਾਟੀ ਵਿਚ ਜਿੱਥੇ ਬਾਰਾਂ ਲੋਕ ਹੈਜੇ ਦੇ ਨਾਲ ਪੀੜਤ ਪਾਏ ਗਏ ਹਨ। ਵਿਚ ਪਾਬੰਦੀ ਲਗਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਤਾਂ ਜੋ ਇਸ ਖਤਰੇ ਦੇ ਵਾਧੇ ਨੂੰ ਰੋਕਿਆ ਜਾ ਸਕੇ। ਕਿਉਂਕਿ ਗੋਲ-ਗੱਪਿਆਂ ਦੇ ਪਾਣੀ ਵਿੱਚ ਹੈਜੇ ਦਾ ਬੈਕਟੀਰੀਆ ਪਾਇਆ ਗਿਆ ਸੀ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?