Home / ਦੁਨੀਆ ਭਰ / ਲਾਈਵ ਚ ਬੱਬੂ ਮਾਨ ਨੇ ਆਖੀ ਵੱਡੀ ਗੱਲ

ਲਾਈਵ ਚ ਬੱਬੂ ਮਾਨ ਨੇ ਆਖੀ ਵੱਡੀ ਗੱਲ

ਬੱਬੂ ਮਾਨ ਨੇ SYL ਗੀਤ ਬਾਅਦ ਵਿਰੋਧ ਮਗਰੋਂ ਆਪਣੀ ਸਫਾਈ ਦਿੱਤੀ ਹੈ ਮੂਸੇਵਾਲਾ ਦਾ ਗੀਤ ਸਰਕਾਰ ਨੇ ਬੈਨ ਕਰ ਦਿੱਤਾ ਹੈ ਆਉ ਜਾਣਦੇ ਹਾਂ ਕਿਉ ਬੈਨ ਕੀਤਾ ਹੈ ਗੀਤ ਚੰਡੀਗੜ੍ਹ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ SYL ਰਿਲੀਜ਼ ਹੋ ਚੁੱਕਾ ਹੈ ਜਿਸ ਦਾ ਮੂਸੇਵਾਲਾ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿਚ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੈ ਜਿਸ ਨੂੰ ਲੈ ਕੇ ਲੰਮੇ ਸਮੇਂ ਤੋਂ ਪੰਜਾਬੀ ਲੜਾਈ ਲੜ ਰਹੇ ਹਨ।

ਮਰਹੂਮ ਗਾਇਕ ਨੇ ਇਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕੀਤੀ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਕੁੱਝ ਬੋਲ ਵੀ ਲੀਕ ਹੋ ਚੁੱਕੇ ਸਨ ਜਿਸ ਤੋਂ ਬਾਅਦ SYL ਦੀ ਇਮਾਰਤ ਦੇ ਵਿਰੋਧ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਬਲਵਿੰਦਰ ਸਿੰਘ ਜਟਾਣਾ ਦੀਆਂ ਚਰਚਾਵਾ ਵੀ ਹੋਣ ਲੱਗ ਪਈਆਂ ਸਨ ਕਿਉਂਕਿ ਮਰਹੂਮ ਗਾਇਕ ਨੇ ਇਸ ਵਿਚ ਬਲਵਿੰਦਰ ਜਟਾਣਾ ਦਾ ਵੀ ਨਾਮ ਲਿਆ ਹੈ। ਗਾਇਕ ਨੇ ਗੀਤ ਦੇ ਬੋਲ ਵਿਚ ਕਿਹਾ ਹੈ ਕਿ

‘ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਉ’। ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 5 ਲੱਖ ਯੂਜ਼ਰ ਗਾਣੇ ਦੀ ਉਡੀਕ ਕਰ ਰਿਹਾ ਸੀ। ਚੰਡੀਗੜ੍ਹ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ SYL ਰਿਲੀਜ਼ ਹੋ ਚੁੱਕਾ ਹੈ ਜਿਸ ਦਾ ਮੂਸੇਵਾਲਾ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿਚ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੈ ਜਿਸ ਨੂੰ ਲੈ ਕੇ ਲੰਮੇ ਸਮੇਂ ਤੋਂ ਪੰਜਾਬੀ ਲੜਾਈ ਲੜ ਰਹੇ ਹਨ। ਮਰਹੂਮ ਗਾਇਕ ਨੇ ਇਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕੀਤੀ ਹੈ।

ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਕੁੱਝ ਬੋਲ ਵੀ ਲੀਕ ਹੋ ਚੁੱਕੇ ਸਨ ਜਿਸ ਤੋਂ ਬਾਅਦ SYL ਦੀ ਇਮਾਰਤ ਦੇ ਵਿਰੋਧ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਬਲਵਿੰਦਰ ਸਿੰਘ ਜਟਾਣਾ ਦੀਆਂ ਚਰਚਾਵਾ ਵੀ ਹੋਣ ਲੱਗ ਪਈਆਂ ਸਨ ਕਿਉਂਕਿ ਮਰਹੂਮ ਗਾਇਕ ਨੇ ਇਸ ਵਿਚ ਬਲਵਿੰਦਰ ਜਟਾਣਾ ਦਾ ਵੀ ਨਾਮ ਲਿਆ ਹੈ। ਗਾਇਕ ਨੇ ਗੀਤ ਦੇ ਬੋਲ ਵਿਚ ਕਿਹਾ ਹੈ ਕਿ ‘ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਉ’। ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 5 ਲੱਖ ਯੂਜ਼ਰ ਗਾਣੇ ਦੀ ਉਡੀਕ ਕਰ ਰਿਹਾ ਸੀ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?