ਮੂਸੇਵਾਲਾ ਦਾ ਗੀਤ ਸਰਕਾਰ ਨੇ ਬੈਨ ਕਰ ਦਿੱਤਾ ਹੈ ਆਉ ਜਾਣਦੇ ਹਾਂ ਕਿਉ ਬੈਨ ਕੀਤਾ ਹੈ ਗੀਤ ਚੰਡੀਗੜ੍ਹ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ SYL ਰਿਲੀਜ਼ ਹੋ ਚੁੱਕਾ ਹੈ ਜਿਸ ਦਾ ਮੂਸੇਵਾਲਾ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿਚ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੈ ਜਿਸ ਨੂੰ ਲੈ ਕੇ ਲੰਮੇ ਸਮੇਂ ਤੋਂ ਪੰਜਾਬੀ ਲੜਾਈ ਲੜ ਰਹੇ ਹਨ।
ਮਰਹੂਮ ਗਾਇਕ ਨੇ ਇਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕੀਤੀ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਕੁੱਝ ਬੋਲ ਵੀ ਲੀਕ ਹੋ ਚੁੱਕੇ ਸਨ ਜਿਸ ਤੋਂ ਬਾਅਦ SYL ਦੀ ਇਮਾਰਤ ਦੇ ਵਿਰੋਧ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਬਲਵਿੰਦਰ ਸਿੰਘ ਜਟਾਣਾ ਦੀਆਂ ਚਰਚਾਵਾ ਵੀ ਹੋਣ ਲੱਗ ਪਈਆਂ ਸਨ ਕਿਉਂਕਿ ਮਰਹੂਮ ਗਾਇਕ ਨੇ ਇਸ ਵਿਚ ਬਲਵਿੰਦਰ ਜਟਾਣਾ ਦਾ ਵੀ ਨਾਮ ਲਿਆ ਹੈ। ਗਾਇਕ ਨੇ ਗੀਤ ਦੇ ਬੋਲ ਵਿਚ ਕਿਹਾ ਹੈ ਕਿ ‘ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਉ’। ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 5 ਲੱਖ ਯੂਜ਼ਰ ਗਾਣੇ ਦੀ ਉਡੀਕ ਕਰ ਰਿਹਾ ਸੀ। ਚੰਡੀਗੜ੍ਹ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ SYL ਰਿਲੀਜ਼ ਹੋ ਚੁੱਕਾ ਹੈ
ਜਿਸ ਦਾ ਮੂਸੇਵਾਲਾ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿਚ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੈ ਜਿਸ ਨੂੰ ਲੈ ਕੇ ਲੰਮੇ ਸਮੇਂ ਤੋਂ ਪੰਜਾਬੀ ਲੜਾਈ ਲੜ ਰਹੇ ਹਨ। ਮਰਹੂਮ ਗਾਇਕ ਨੇ ਇਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕੀਤੀ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਕੁੱਝ ਬੋਲ ਵੀ ਲੀਕ ਹੋ ਚੁੱਕੇ ਸਨ ਜਿਸ ਤੋਂ ਬਾਅਦ SYL ਦੀ ਇਮਾਰਤ ਦੇ ਵਿਰੋਧ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਬਲਵਿੰਦਰ ਸਿੰਘ ਜਟਾਣਾ ਦੀਆਂ ਚਰਚਾਵਾ ਵੀ ਹੋਣ ਲੱਗ ਪਈਆਂ ਸਨ ਕਿਉਂਕਿ ਮਰਹੂਮ ਗਾਇਕ ਨੇ ਇਸ ਵਿਚ ਬਲਵਿੰਦਰ ਜਟਾਣਾ ਦਾ ਵੀ ਨਾਮ ਲਿਆ ਹੈ। ਗਾਇਕ ਨੇ ਗੀਤ ਦੇ ਬੋਲ ਵਿਚ ਕਿਹਾ ਹੈ ਕਿ ‘ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਉ’। ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 5 ਲੱਖ ਯੂਜ਼ਰ ਗਾਣੇ ਦੀ ਉਡੀਕ ਕਰ ਰਿਹਾ ਸੀ।