Home / ਦੁਨੀਆ ਭਰ / SYL ਨੇ ਬਣਾਇਆ ਵੱਡਾ ਰਿਕਾਰਡ

SYL ਨੇ ਬਣਾਇਆ ਵੱਡਾ ਰਿਕਾਰਡ

ਚੰਡੀਗੜ੍ਹ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ SYL ਰਿਲੀਜ਼ ਹੋ ਚੁੱਕਾ ਹੈ ਜਿਸ ਦਾ ਮੂਸੇਵਾਲਾ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿਚ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੈ ਜਿਸ ਨੂੰ ਲੈ ਕੇ ਲੰਮੇ ਸਮੇਂ ਤੋਂ ਪੰਜਾਬੀ ਲੜਾਈ ਲੜ ਰਹੇ ਹਨ। ਮਰਹੂਮ ਗਾਇਕ ਨੇ ਇਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕੀਤੀ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਕੁੱਝ ਬੋਲ ਵੀ ਲੀਕ ਹੋ ਚੁੱਕੇ ਸਨ ਜਿਸ ਤੋਂ ਬਾਅਦ SYL ਦੀ ਇਮਾਰਤ ਦੇ ਵਿਰੋਧ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਬਲਵਿੰਦਰ ਸਿੰਘ ਜਟਾਣਾ ਦੀਆਂ ਚਰਚਾਵਾ ਵੀ ਹੋਣ ਲੱਗ ਪਈਆਂ ਸਨ ਕਿਉਂਕਿ ਮਰਹੂਮ ਗਾਇਕ ਨੇ ਇਸ ਵਿਚ ਬਲਵਿੰਦਰ ਜਟਾਣਾ ਦਾ ਵੀ ਨਾਮ ਲਿਆ ਹੈ। ਗਾਇਕ ਨੇ ਗੀਤ ਦੇ ਬੋਲ ਵਿਚ ਕਿਹਾ ਹੈ ਕਿ

new

‘ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਉ’। ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 5 ਲੱਖ ਯੂਜ਼ਰ ਗਾਣੇ ਦੀ ਉਡੀਕ ਕਰ ਰਿਹਾ ਸੀ। ਚੰਡੀਗੜ੍ਹ – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗਾਣਾ SYL ਰਿਲੀਜ਼ ਹੋ ਚੁੱਕਾ ਹੈ ਜਿਸ ਦਾ ਮੂਸੇਵਾਲਾ ਦੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸਿੱਧੂ ਮੂਸੇਵਾਲਾ ਨੇ ਇਸ ਗੀਤ ਵਿਚ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਹੈ ਜਿਸ ਨੂੰ ਲੈ ਕੇ ਲੰਮੇ ਸਮੇਂ ਤੋਂ ਪੰਜਾਬੀ ਲੜਾਈ ਲੜ ਰਹੇ ਹਨ।

ਮਰਹੂਮ ਗਾਇਕ ਨੇ ਇਸ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕੀਤੀ ਹੈ। ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਦੇ ਕੁੱਝ ਬੋਲ ਵੀ ਲੀਕ ਹੋ ਚੁੱਕੇ ਸਨ ਜਿਸ ਤੋਂ ਬਾਅਦ SYL ਦੀ ਇਮਾਰਤ ਦੇ ਵਿਰੋਧ ‘ਚ ਮੁੱਖ ਭੂਮਿਕਾ ਨਿਭਾਉਣ ਵਾਲੇ ਬਲਵਿੰਦਰ ਸਿੰਘ ਜਟਾਣਾ ਦੀਆਂ ਚਰਚਾਵਾ ਵੀ ਹੋਣ ਲੱਗ ਪਈਆਂ ਸਨ ਕਿਉਂਕਿ ਮਰਹੂਮ ਗਾਇਕ ਨੇ ਇਸ ਵਿਚ ਬਲਵਿੰਦਰ ਜਟਾਣਾ ਦਾ ਵੀ ਨਾਮ ਲਿਆ ਹੈ। ਗਾਇਕ ਨੇ ਗੀਤ ਦੇ ਬੋਲ ਵਿਚ ਕਿਹਾ ਹੈ ਕਿ ‘ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਉ’। ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 5 ਲੱਖ ਯੂਜ਼ਰ ਗਾਣੇ ਦੀ ਉਡੀਕ ਕਰ ਰਿਹਾ ਸੀ।

newhttps://punjabiinworld.com/wp-admin/options-general.php?page=ad-inserter.php#tab-4
Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!