Home / ਵੀਡੀਓ / ਪਿੰਡ ਦੇ ਨੌਜਵਾਨਾਂ ਨੇ ਦੱਸੀ ਵੱਡੀ ਗੱਲ

ਪਿੰਡ ਦੇ ਨੌਜਵਾਨਾਂ ਨੇ ਦੱਸੀ ਵੱਡੀ ਗੱਲ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ। ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਮੂਸੇਵਾਲਾ ਵੀਰ ਸਾਡੇ ਚ ਨਹੀਂ ਰਿਹਾ ਪਰ ਉਹ ਅਜੇ ਵੀ ਸਾਡੇ ਦਿਲਾਂ ਚ ਜਗ੍ਹਾ ਬਣਾ ਕੇ ਬੈਠਾ ਹੈ। ਮਾਨਸਾ ਜਿਲ੍ਹੇ ਦਾ ਪੁੱਤ ਜਾਦਾ ਜਾਦਾ ਸਾਰੀ ਦੁਨੀਆ ਨੂੰ ਰੁਵਾ ਗਿਆ ਹੈ। ਮੂਸੇਵਾਲਾ ਬਾਈ ਦੀ ਚੜਾਈ ਪੰਜ ਨਹੀਂ ਸਗੋ ਬਾਲੀਵੁੱਡ ਹਾਲੀਵੁੱਡ ਤੱਕ ਸੀ ਜਿੱਥੇ ਅੱਜ ਤੱਕ ਪੰਜਾਬ ਦਾ ਕੋਈ ਗਾਇਕ ਨਹੀ ਪਹੁੰਚ ਸਕਿਆ। ਮੂਸੇਵਾਲਾ ਬਾਰੇ ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੇ ਚਲੇ ਜਾਣ ਬਾਅਦ ਹਰ ਕੋਈ ਅਪਸੈਟ ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਘਰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਦੁਖ ਵੰਡਾਉਣ ਆ ਰਿਹਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਚੜਾਈ ਦਾ ਇੱਥੋ ਹਿਸਾਬ ਲਗਾਇਆਂ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਬਾਲੀਵੁੱਡ ਤੋਂ ਵੀ ਘਰ ਆ ਰਹੇ ਹਨ।

new

ਦੱਸ ਦਈਏ ਕਿ ਉੱਧਰ ਦੂਜੇ ਪਾਸੇ ਸਿਮਰਜੀਤ ਮਾਨ ਜੀ ਨੇ ਵਾਅਦਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਲੈ ਕੇ ਦੇਣਗੇ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਮਾਨ ਸਾਬ ਨੂੰ ਸਪੈਸ਼ਲ ਫੋਨ ਕਰਕੇ ਚੋਣਾਂ ਚ ਸਾਥ ਦੇਣ ਦਾ ਵਾਅਦਾ ਕੀਤਾ ਸੀ ਜੋ ਹੁਣ ਪੂਰਾ ਹੋਣਾ ਚਾਹੀਦਾ ਹੈ ਇਹ ਦਾਅਵਾ ਆ ਮਾਨ ਦਲ ਦੇ ਲੋਕਾਂ ਦਾ।।

ਬੇਹੱਦ ਭਾਵੁਕ ਤਸਵੀਰਾਂ -ਸਸ ਕਾਰ ਤੋਂ ਬਾਅਦ ਅੱਜ ਆਪਣੇ ਦਿਲ ਨਾਲ ਪੁੱਤਰ ਦੀਆਂ ਅਸਥੀਆਂ ਦੀ ਗੱਠ ਲਾਈ ਬੈਠਾ ਸਿੱਧੂ ਮੂਸੇਵਾਲਾ ਦਾ ਪਿਤਾ | ਸਾਡਾ 6 ਫੁੱਟ ਦਾ ਮੁੰਡਾ ਇਕ ਪੋਟਲੀ ਵਿੱਚ ਬੰਨ ਦਿੱਤਾ -ਮਾਤਾ ਪਿਤਾ ਦੇ ਬੋਲ।

newhttps://punjabiinworld.com/wp-admin/options-general.php?page=ad-inserter.php#tab-4

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਸਾਡੇ ਚ ਨਹੀਂ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਫੁੱਲ ਚੁਗੇ ਗਏ ਹਨ। ਸਿੱਧੂ ਮੂਸੇਵਾਲਾ ਦਾ ਬੀਤੇ ਦਿਨ ਉਨ੍ਹਾਂ ਦੇ ਖੇਤਾਂ ਵਿਚ ਅੰਤਿਮ ਸਸ ਕਾਰ ਕੀਤਾ ਗਿਆ ਸੀ। ਇਸ ਦੌਰਾਨ ਮੂਸੇਵਾਲਾ ਦੇ ਪਰਿਵਾਰ ਦੇ ਮੈਂਬਰ ਤੇ ਹੋਰ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ। ਸਿੱਧੂ ਮੂਸੇਵਾਲਾ ਦੀਆਂ ਅਸਥੀਆਂ ਸ਼੍ਰੀ ਕੀਰਤਪੁਰ ਸਾਹਿਬ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਗਈਆਂ ਹਨ ਦੱਸ ਦਈਏ ਕਿ ਉੱਥੇ ਉਨ੍ਹਾਂ ਦੇ ਮਾਤਾ ਜੀ ਬੇ ਹੋਸ਼ ਹੋ ਗਏ ਸੀ । ਉਸ ਜਗ੍ਹਾ ਤੇ ਮੂਸੇਵਾਲਾ ਦੇ ਬਾਪੂ ਦਾ ਸਵਾਗਤ ਨੌਜਵਾਨਾਂ ਨੇ ਫੁੱਲਾਂ ਦੀ ਵਰਖਾ ਨਾਲ ਕੀਤਾ।

ਉੱਥੇ ਮੌਜੂਦ ਹਰ ਅੱਖ ਨਮ ਸੀ। ਮਾਤਾ-ਪਿਤਾ ਇਸ ਸਮੇਂ ਬਹੁਤ ਡੂੰਘੇ ਸਦਮੇ ‘ਚ ਹਨ ਜਿਨ੍ਹਾਂ ਦਾ ਜਵਾਨ ਪੁੱਤ ਇਸ ਦੁਨੀਆਂ ਤੋਂ ਤੁਰ ਗਿਆ। ਦੱਸ ਦੇਈਏ ਕਿ ਜਿੱਥੇ ਸਿੱਧੂ ਮੂਸੇਵਾਲਾ ਦਾ ਪਰਿਵਾਰ ਸਦਮੇ ‘ਚ ਹੈ ਸਿੱਧੂ ਮੂਸੇਵਾਲਾ ਦੇ ਚਾਹੁਣ ਵਾਲੇ ਵੀ ਇਸ ਦੁੱਖ ਨੂੰ ਸਹਾਰ ਨਹੀਂ ਪਾ ਰਹੇ।

new

Advertisement

Check Also

ਧਨ ਦੌਲਤ ਲਈ ਇਹ ਜਾਪ ਜਰੂਰ ਕਰੋ ਜੀ

 ਹੇ ਨਾਨਕ! ਇਹ ਰਾਜ ਰੂਪ ਧਨ ਤੇ (ਉੱਚੀ) ਕੁਲ ਦਾ ਮਾਣ-ਸਭ ਛਲ-ਰੂਪ ਹੈ। ਜੀਵ …

error: Content is protected !!