Home / ਦੁਨੀਆ ਭਰ / ਮੂਸੇਵਾਲਾ ਬਾਰੇ ਆਈ ਹੋਰ ਵੱਡੀ ਖਬਰ

ਮੂਸੇਵਾਲਾ ਬਾਰੇ ਆਈ ਹੋਰ ਵੱਡੀ ਖਬਰ

ਕਹਿੰਦੇ ਨੇ ਇਨਸਾਨ ਦਾ ਸਭ ਤੋਂ ਚੰਗਾ ਦੋਸਤ ਕੁੱਤਾ ਹੁੰਦਾ ਹੈ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਜਾਨਵਰਾਂ ਨਾਲ ਬੇਹੱਦ ਪਿਆਰ ਸੀ, ਉਨ੍ਹਾਂ ਨੇ ਆਪਣੇ ਘਰ ਦੋ ਕੁੱਤੇ ਪਾਲੇ ਸਨ, ਉਨ੍ਹਾਂ ਦੇ ਹਾਂ ਤ ਤੋਂ ਬਾਅਦ ਮੂਸੇਵਾਲਾ ਦੇ ਇਹ ਪਾਲਤੂ ਦੋਸਤ ਵੀ ਗਮ ਵਿੱਚ ਡੂੱਬੇ ਨਜ਼ਰ ਆਏ । ਅਜਿਹੇ ‘ਚ ਸਿੱਧੂ ਮੂਸੇਵਾਲਾ ਦੇ ਦੋ ਵਫ਼ਾਦਾਰ ਕੁੱਤਿਆਂ ਨੂੰ ਵੀ ਆਪਣੇ ਮਾਲਕ ਦੀ ਸਮਾਧ ‘ਤੇ ਉਦਾਸ ਬੈਠੇ ਵੇਖਿਆ ਗਿਆ।।

new

ਦੱਸ ਦਈਏ ਕਿ ਦੱਸ ਦਈਏ ਸਿੱਧੂ ਮੂਸੇਵਾਲਾ ਦਾ ਅੰਤਿਮ ਰਸਮਾਂ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ ਸੀ। ਇਸ ਤੋਂ ਮਾਤਾ-ਪਿਤਾ ਨੇ ਉਸ ਥਾਂ ਉਸ ਥਾਂ ਉੱਤੇ ਪੁੱਤਰ ਦੀ ਯਾਦ ਵਿੱਚ ਸਮਾਧ ਬਣਵਾਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ ਦੇ ਵਿੱਚ ਤੁਸੀਂ ਸਿੱਧੂ ਮੂਸੇਵਾਲਾ ਦੇ ਇੱਕ ਪਾਲਤੂ ਕੁੱਤੇ ਨੂੰ ਉਨ੍ਹਾਂ ਦੀ ਸਮਾਧ ਨੇੜੇ ਬੈਠਾ ਵੇਖ ਸਕਦੇ ਹੋ। ਇਹ ਪਿਆਰਾ ਜਿਹਾ ਕੁੱਤਾ ਆਪਣੇ ਮਾਲਿਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਬੇਹੱਦ ਉਦਾਸ ਹੈ। ਇਹ ਕੁੱਤਾ ਮੂਸੇਵਾਲਾ ਦੀ ਤਸਵੀਰ ਅੱਗੇ ਬੈਠਾ ਨਜ਼ਰ ਆ ਰਿਹਾ ਹੈ।

ਕਹਿੰਦੇ ਨੇ ਇਨਸਾਨ ਦਾ ਸਭ ਤੋਂ ਚੰਗਾ ਦੋਸਤ ਕੁੱਤਾ ਹੁੰਦਾ ਹੈ। ਗਾਇਕ ਸਿੱਧੂ ਮੂਸੇਵਾਲਾ ਨੂੰ ਜਾਨਵਰਾਂ ਨਾਲ ਬੇਹੱਦ ਪਿਆਰ ਸੀ, ਉਨ੍ਹਾਂ ਨੇ ਆਪਣੇ ਘਰ ਦੋ ਕੁੱਤੇ ਪਾਲੇ ਸਨ, ਉਨ੍ਹਾਂ ਦੇਹਾਂਤ ਤੋਂ ਬਾਅਦ ਮੂਸੇਵਾਲਾ ਦੇ ਇਹ ਪਾਲਤੂ ਦੋਸਤ ਵੀ ਗਮ ਵਿੱਚ ਡੂੱਬੇ ਨਜ਼ਰ ਆਏ । ਅਜਿਹੇ ‘ਚ ਸਿੱਧੂ ਮੂਸੇਵਾਲਾ ਦੇ ਦੋ ਵਫ਼ਾਦਾਰ ਕੁੱਤਿਆਂ ਨੂੰ ਵੀ ਆਪਣੇ ਮਾਲਕ ਦੀ ਸਮਾਧ ‘ਤੇ ਉਦਾਸ ਬੈਠੇ ਵੇਖਿਆ ਗਿਆ।

newhttps://punjabiinworld.com/wp-admin/options-general.php?page=ad-inserter.php#tab-4

ਦੱਸ ਦਈਏ ਸਿੱਧੂ ਮੂਸੇਵਾਲਾ ਦਾ ਅੰਤਿਮ ਰਸਮਾਂ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ ਸੀ। ਇਸ ਤੋਂ ਮਾਤਾ-ਪਿਤਾ ਨੇ ਉਸ ਥਾਂ ਉਸ ਥਾਂ ਉੱਤੇ ਪੁੱਤਰ ਦੀ ਯਾਦ ਵਿੱਚ ਸਮਾਧ ਬਣਵਾਈ ਹੈ। ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

new

ਇਸ ਤਸਵੀਰ ਦੇ ਵਿੱਚ ਤੁਸੀਂ ਸਿੱਧੂ ਮੂਸੇਵਾਲਾ ਦੇ ਇੱਕ ਪਾਲਤੂ ਕੁੱਤੇ ਨੂੰ ਉਨ੍ਹਾਂ ਦੀ ਸਮਾਧ ਨੇੜੇ ਬੈਠਾ ਵੇਖ ਸਕਦੇ ਹੋ। ਇਹ ਪਿਆਰਾ ਜਿਹਾ ਕੁੱਤਾ ਆਪਣੇ ਮਾਲਿਕ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਬੇਹੱਦ ਉਦਾਸ ਹੈ। ਇਹ ਕੁੱਤਾ ਮੂਸੇਵਾਲਾ ਦੀ ਤਸਵੀਰ ਅੱਗੇ ਬੈਠਾ ਨਜ਼ਰ ਆ ਰਿਹਾ ਹੈ।

ਸਿੱਧੂ ਮੂਸੇਵਾਲਾ ਤੋਂ ਬਾਅਦ ਉਨ੍ਹਾਂ ਦੇ ਪਾਲਤੂ ਕੁੱਤਿਆਂ ਨੇ ਵੀ ਖਾਣਾ ਪੀਣਾ ਛੱਡ ਦਿੱਤਾ ਸੀ। ਸਿੱਧੂ ਮੂਸੇਵਾਲਾ ਦੇ ਇਹ ਦੋ ਪਿਆਰੇ ਤੇ ਬੇਹੱਦ ਖਾਸ ਦੋਸਤ ਉਨ੍ਹਾਂ ਦੇ ਟਰੈਕਟਰ 5911 ਦੇ ਹੇਠ ਉਦਾਸ ਬੈਠੇ ਨਜ਼ਰ ਆਏ ਸਨ ਤੇ ਉਨ੍ਹਾਂ ਦੇ ਅੱਗੇ ਪਿਆ ਖਾਣਾ ਵੀ ਜਿਉਂ ਦਾ ਤਿਉਂ ਪਿਆ ਨਜ਼ਰ ਆਇਆ।

ਜਾਨਵਰ ਹਮੇਸ਼ਾਂ ਇਨਸਾਨ ਨੂੰ ਉਨ੍ਹਾਂ ਨਾਲੋ ਵੱਧ ਕੇ ਪਿਆਰ ਕਰਦੇ ਹਨ। ਉਹ ਆਪਣੇ ਮਾਲਿਕ ਲਈ ਸਭ ਕੁੱਝ ਕਰਨ ਲਈ ਇਥੋਂ ਤੱਕ ਕੀ ਖ਼ੁਦ ਦੀ ਜਿੰਦਗੀ ਰਿਸਕ ‘ਚ ਪਾਉਣ ਵੀ ਤਿਆਰ ਰਹਿੰਦੇ ਹਨ। ਸਿੱਧੂ ਮੂਸੇਵਾਲਾ ਦੇ ਇਹ ਪਿਆਰੇ ਦੋਸਤ ਉਨ੍ਹਾਂ ਤੋਂ ਬਾਅਦ ਬਹੁਤ ਦੁੱਖੀ ਹਨ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੂੰ ਜਾਨਵਰਾਂ ਨਾਲ ਬੜਾ ਪਿਆਰ ਸੀ। ਇਸ ਲਈ ਉਨ੍ਹਾਂ ਨੇ ਆਪਣੇ ਘਰ ਦੋ ਕੁੱਤੇ ਪਾਲੇ ਹੋਏ ਸਨ। ਇਨ੍ਹਾਂ ਦਾ ਨਾਂਅ ਸ਼ੇਰਾ ਤੇ ਬਘੀਰਾ ਹੈ। ਇਨ੍ਹਾਂ ਨੂੰ ਉਹ ਆਪਣੀ ਜਾਨ ਨਾਲੋਂ ਵੱਧ ਪਿਆਰ ਕਰਦੇ ਸੀ। ਉਨ੍ਹਾਂ ਨੂੰ ਆਪ ਨਹਾਉਣ ਤੋ ਲੈ ਕੇ ਖਾਣਾ ਖਵਾਉਣ ਤੱਕ ਸਿੱਧੂ ਖ਼ੁਦ ਇਨ੍ਹਾਂ ਦਾ ਖਿਆਲ ਰੱਖਦੇ ਸਨ। ਤੁਸੀਂ ਸਿੱਧੂ ਮੂਸੇਵਾਲਾ ਦੇ ਕਈ ਗੀਤਾਂ ਵਿੱਚ ਵੀ ਕੁੱਤਿਆਂ ਨੂੰ ਵੇਖਿਆ ਹੋਵੇਗਾ।

Advertisement

Check Also

H-1B ਵੀਜ਼ਾ ਤੇ ਗ੍ਰੀਨ ਕਾਰਡ ਨੂੰ ਲੈਕੇ ਚੰਗੀ ਖ਼ਬਰ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਐੱਚ-1ਬੀ ਵੀਜ਼ਾ ਪ੍ਰਕਿਰਿਆ, ਗ੍ਰੀਨ ਕਾਰਡ ਬੈਕਲਾਗ ਅਤੇ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ …

error: Content is protected !!