Home / ਦੁਨੀਆ ਭਰ / ਪੈਨ ਕਾਰਡ ਵਰਤਣ ਵਾਲਿਆਂ ਲਈ ਵੱਡੀ ਖਬਰ

ਪੈਨ ਕਾਰਡ ਵਰਤਣ ਵਾਲਿਆਂ ਲਈ ਵੱਡੀ ਖਬਰ

ਦੱਸ ਦੇਈਏ ਕੀ ਕਾਰਡ ਨੂੰ ਆਪਣੇ ਆਧਾਰ ਕਾਰਡ ਜਾਂ ਬੈਂਕ ਖਾਤੇ ਨਾਲ ਲਿੰਕ ਕਰਨਾ ਲਾਜ਼ਮੀ ਹੈ। ਦੋਸਤੋ ਅਜਿਹਾ ਨਾ ਕਰਨ ਤੇ ਜੁਰਮਾਨਾ ਲੱਗ ਸਕਦਾ ਹੈ ਦੋਸਤੋ ਦੇਸ਼ ਦੀ ਵੱਡੀ ਆਬਾਦੀ ਦੇ ਖਾਤੇ ਐੱਸ ਬੀ ਆਈ ਵਿਚ ਹਨ।

ਇਸ ਲਈ ਜੇਕਰ ਤੁਸੀਂ ਐੱਸ ਬੀ ਆਈ ਦੇ ਗਾਹਕ ਹੋ ਅਤੇ ਤੁਸੀਂ ਆਪਣੇ ਪੈਨ ਕਾਰਡ ਨੂੰ ਆਪਣੇ ਬਚਤ ਬੈਂਕ ਖਾਤੇ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਜਲਦੀ ਕਰੋ ਦੋਸਤੋ ਇਸ ਲਈ ਤੁਹਾਨੂੰ ਇਹ ਸਟੈੱਪ ਫਾਲੋ ਕਰਨੇ ਹੋਣਗੇ। ਦੋਸਤੋ ਆਓ ਦੱਸਦੇ ਹਾਂ ਐੱਸ ਬੀ ਆਈ ਦੀ ਵੈੱਬਸਾਈਟ

ਰਾਹੀਂ ਪੈਨ ਕਾਰਡ ਨੂੰ ਕਿਵੇਂ ਲਿੰਕ ਕਰਨਾ ਪਹਿਲਾਂ ਤੁਸੀਂ ਇਨ੍ਹਾਂ ਦੀ ਆਫੀਸ਼ੀਅਲ ਵੈੱਬਸਾਈਟ ਤੇ ਲਾਗ ਇਨ ਕਰੋ।ਦੋਸਤੋ ਸਕ੍ਰੀਨ ਦੇ ਖੱਬੇ ਪੈਨਲ ਤੇ ਦਿਖਾਈ ਦੇਣ ਵਾਲੇ ਮੇਰਾ ਖਾਤੇ ਦੇ ਹੇਠਾ ਪ੍ਰਫਾਈਲ ਪੈਨ ਰਜਿਸਟ੍ਰੇਸ਼ਨ ਤੇ ਕਲਿੱਕ ਕਰੋ ਤੇ ਬਾਜ਼ ਦੇ

ਵਿਚ ਨਵਾਂ ਪੇਜ ਖੁੱਲ੍ਹੇਗਾ। ਇੱਥੇ ਖਾਤਾ ਨੰਬਰ ਅਤੇ ਪੈਨ ਨੰਬਰ ਭਰੋ ਫਿਰ ਸਬਮਿਟ ਤੇ ਕਲਿੱਕ ਕਰੋ ।ਫਿਰ ਤੁਹਾਡੀ ਬੇਨਤੀ ਪ੍ਰਕਿਰਿਆ ਲਈ ਬੈਂਕ ਸ਼ਾਖਾ ਵਿੱਚ ਜਾਵੇਗੀ । ਬੈਂਕ ਸ਼ਾਖਾ ਸੱਤ ਦਿਨਾਂ ਵਿੱਚ ਤੁਹਾਡੀ ਬੇਨਤੀ ਦੀ ਕਾਰਵਾਈ ਕਰੇਗੀ ।

error: Content is protected !!