Home / ਦੁਨੀਆ ਭਰ / ਬੁਢਾਪਾ ਪੈਨਸ਼ਨ ਵਾਲਿਆ ਲਈ ਤਾਜ਼ਾ ਖਬਰ

ਬੁਢਾਪਾ ਪੈਨਸ਼ਨ ਵਾਲਿਆ ਲਈ ਤਾਜ਼ਾ ਖਬਰ

ਦੱਸ ਦੇਈਏ ਕੀ ਬੁਢਾਪਾ ਪੈਨਸ਼ਨ ਦੇ ਫਾਰਮ ਰਿਜੈਕਟ ਹੋਣ ਦੇ ਜਿਹੜੇ ਕਾਰਨ ਹੁੰਦੇ ਹਨ।ਦੋਸਤੋ ਤੁਸੀਂ ਇਸ ਸਾਈਡ ਤੇ ਆਉਣਾ ਹੈ ਟਰੈਕ ਤੇ ਕਲਿੱਕ ਕਰੋਗੇ।ਜਿਹੜਾ ਤੁਹਾਨੂੰ ਸੁਵਿਧਾ ਕੇਂਦਰ ਤੁਸੀਂ ਫ਼ਾਰਮ ਜਮ੍ਹਾਂ ਕਰਵਾਇਆ ਹੋਣਾ ਉਹਨਾਂ ਨੇ ਤੁਹਾਨੂੰ ਐਪਲੀਕੇਸ਼ਨ ਨੰਬਰ ਦਿੱਤਾ

ਹੋਵੇਗਾ । ਤੁਸੀਂ ਉਹ ਇੱਥੇ ਭਰਕੇ ਚੈੱਕ ਕਰੋਂਗੇ।ਦੋਸਤੋ ਤੁਸੀਂ ਐਪਲੀਕੇਸ਼ਨ ਨੰਬਰ ਦੇਣਾ ਫਿਰ ਸਟੇਟਸ ਤੇ ਕਲਿੱਕ ਕਰ ਦੇਣਾ।ਦੋਸਤੋ ਜੇਕਰ ਤੁਹਾਡੀ ਪੈਨਸ਼ਨ ਲੱਗ ਗਈ ਹੋਵੇਗੀ ਤਾਂ ਅਪਰੂਵਡ ਆ ਜਾਏਗਾ।ਜੇਕਰ ਤੁਸੀਂ ਮੰਨ ਲਓ ਘਰ ਚੋਂ ਇਕ ਲੇਡੀ ਦੇ ਨਾਂ ਤੇ ਇਹ ਬੁਢਾਪਾ ਪੈਨਸ਼ਨ ਅਪਲਾਈ ਕਰ ਰਹੇ ਹੋ ਉਨ੍ਹਾਂ ਦੀ ਉਮਰ

ਸੱਠ ਸਾਲ ਹੋਣੀ ਚਾਹੀਦੀ ਹੈ। ਜੇਕਰ ਉਮਰ ਦੇ ਵਿੱਚ ਇੱਕ ਵੀ ਦਿਨ ਦਾ ਫ਼ਰਕ ਹੋਇਆ ਤਾਂ ਤੁਹਾਡਾ ਫਾਰਮ ਰਿਜੈਕਟ ਹੋ ਜਾਵੇਗਾ ਦੋਸਤੋ ਆਧਾਰ ਕਾਰਡ ਉੱਪਰ ਪੂਰੀ ਡੇਟ ਮੈਨਸ਼ਨ ਹੋਣੀ ਚਾਹੀਦੀ ਹੈ ।ਦੋਸਤੋ ਆਧਾਰ ਕਾਰਡ ਤੇ ਮਹੀਨਾ ਤੇ ਤਰੀਕ ਹੋਣੀ ਚਾਹੀਦੀ ਹੈ।ਦੋਸਤੋ ਕੁਝ ਅਧਾਰਾਂ ਕਾਰਡਾਂ ਤੇ ਇਕੱਲਾ ਸਾਲ

ਹੁੰਦਾ ਹੈ। ਤਰੀਕ ਮਹੀਨਾ ਨਹੀਂ ਹੁੰਦਾ। ਦੋਸਤੋ ਪਹਿਲਾਂ ਤੁਸੀਂ ਆਧਾਰ ਸਹੀ ਕਰਵਾ ਲੈਣਾ ਇਸ ਤੋਂ ਬਾਅਦ ਹੀ ਤੁਸੀਂ ਫਾਰਮ ਅਪਲਾਈ ਕਰਨਾ ਹੈ।ਦੋਸਤੋ ਜੇਕਰ ਜਿਸ ਨਾਂ ਤੇ ਬੁਢਾਪਾ ਪੈਨਸ਼ਨ ਅਪਲਾਈ ਕਰ ਸਕਦੇ ਹਾਂ ਜਿਨ੍ਹਾਂ ਦੇ ਨਾਂ ਪ੍ਰਰੋਪਰਟੀ ਹੈ ਤਾਂ ਉਨ੍ਹਾਂ ਦੇ ਖਾਤੇ ਚ ਟਰਾਂਸਫਰ ਹੋ

ਰਹੇ ਤਾਂ ਤੁਸੀਂ ਉਹੀ ਖਾਤਾ ਅਟੈਚ ਕਰ ਦਿੱਤਾ। ਉਸ ਕਾਰਨ ਵੀ ਫਾਰਮ ਰਿਜੈਕਟ ਹੋ ਜਾਂਦਾ ਹੈ ਦੋਸਤੋ ਤੁਹਾਡੀ ਫੋਟੋ ਕਲੀਅਰ ਹੋਣ ਚਾਹੀਦੀ ਹੈ ਜੇ ਫੋਟੋ ਸਾਫ਼ ਨਾ ਹੋਵੇ ਤਾਂ ਵੀ ਤੁਹਾਡਾ ਫਰਮ ਰਿਜੈਕਟ ਹੋ ਜਾਂਦਾ ਹੈ। ਦੋਸਤੋ ਜਿਹੜਾ ਬੈਂਕ ਖਾਤਾ ਦੇਣਾ ਹੈ ਉਹ ਘੱਟੋ ਘੱਟ ਛੇ ਮਹੀਨੇ ਪੁਰਾਣਾ ਹੋਣਾ ਚਾਹੀਦਾ ਹੈ।ਜੇਕਰ ਤਸੀ ਤੁਰੰਤ ਖਾਤਾ ਖੁਲ੍ਹਵਾਇਆ ਹੋਵੇ ਤਾਂ ਤੁਰੰਤ ਹੀ ਤੁਸੀਂ ਫ਼ਾਰਮ ਨਾਲ ਅਟੈਚ ਕਰ ਦਿੱਤਾ।

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?