Home / ਨੁਸਖੇ ਤੇ ਮੌਸਮ ਖੇਤੀ-ਬਾਰੇ / LED ਟੀਵੀ ਲੈਣ ਵਾਲਿਆ ਲਈ ਵੱਡੀ ਖਬਰ

LED ਟੀਵੀ ਲੈਣ ਵਾਲਿਆ ਲਈ ਵੱਡੀ ਖਬਰ

ਦੋਸਤੋ ਅੱਜ ਦੇ ਸਮੇਂ ਵਿੱਚ ਹਰ ਕੋਈ ਚਾਹੁੰਦਾ ਹੈ ਕਿ ਉਸਦੇ ਘਰ ਵਿੱਚ ਐਂਡਰਾਇਡ LED ਟੀਵੀ ਹੋਵੇ। ਪਰ ਸਾਡੀ ਲੋਕਲ ਮਾਰਕਿਟ ਵਿੱਚ ਸਮਾਰਟ LED ਟੀਵੀ ਕਾਫ਼ੀ ਜ਼ਿਆਦਾ ਮਹਿੰਗੇ ਮਿਲਦੇ ਹਨ ਜਿਸ ਕਾਰਨ ਹਰ ਕੋਈ ਇਸਨੂੰ ਨਹੀਂ ਖਰੀਦ ਪਾਉਂਦਾ। ਪਰ ਅੱਜ ਅਸੀ ਤੁਹਾਨੂੰ ਇੱਕ ਅਜਿਹੀ ਮਾਰਕਿਟ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੋਂ ਤੁਸੀ ਇੱਕ ਪੀਸ LED ਟੀਵੀ ਵੀ ਹੋਲਸੇਲ ਕੀਮਤ ਉੱਤੇ ਖਰੀਦ ਸਕਦੇ ਹੋ।

ਤੁਸੀ ਚਾਹੋ ਤਾਂ ਇੱਥੋਂ ਇਕੱਠੇ Android LED ਟੀਵੀ ਖਰੀਦਕੇ ਆਪਣੇ ਸ਼ਹਿਰ ਵਿੱਚ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਹੋ ਅਤੇ ਬਹੁਤ ਵਧੀਆ ਮੁਨਾਫਾ ਲੈ ਸਕਦੇ ਹੋ। ਦੋਸਤੋ ਅਸੀ ਗੱਲ ਕਰ ਰਹੇ ਹਾਂ KK Enterprises ਨਾਮ ਦੀ ਦੁਕਾਨ ਬਾਰੇ, ਜੋ ਕਿ ਦਿੱਲੀ ਵਿੱਚ ਸਥਿਤ ਹੈ।

ਸਭਤੋਂ ਖਾਸ ਗੱਲ ਇਹ ਹੈ ਕਿ ਇੱਥੋਂ ਹਰ ਇੱਕ LED ਟੀਵੀ ਉੱਤੇ ਤੁਹਾਨੂੰ ਇੱਕ ਸਾਲ ਦੀ ਫੁਲ ਵਾਰੰਟੀ ਅਤੇ 6 ਮਹੀਨੇ ਦੀ ਰਿਪਲੇਸਮੈਂਟ ਵਾਰੰਟੀ ਵੀ ਮਿਲਦੀ ਹੈ।ਸਭਤੋਂ ਪਹਿਲਾਂ 24 ਇੰਚ ਦੇ ਨਾਨ ਸਮਾਰਟ L ED ਟੀਵੀ ਬਾਰੇ ਗੱਲ ਕਰੀਏ ਤਾਂ ਇਹ ਤੁਹਾਨੂੰ ਇੱਥੋਂ ਸਿਰਫ 6400 ਰੁਪਏ ਵਿੱਚ ਮਿਲ ਜਾਵੇਗਾ। ਸਾਰੇ LED ਟੀਵੀ ਤੁਹਾਨੂੰ ਇੱਥੋਂ ਸਭਤੋਂ ਵਧੀਆ ਕੁਆਲਿਟੀ ਵਿੱਚ ਮਿਲਣਗੇ।

ਇਸੇ ਤਰ੍ਹਾਂ ਤੁਸੀਂ ਇੱਥੋਂ ਸਮਾਰਟ ਰਿਮੋਟ ਵੀ ਖਰੀਦ ਸਕਦੇ ਹੋ ਜਿਸਨੂੰ ਕਿਸੇ ਵੀ ਸਮਾਰਟ ਟੀਵੀ ਨਾਲ ਅਟੈਚ ਕੀਤਾ ਜਾ ਸਕਦਾ ਹੈ ਅਤੇ ਇਸਦੇ ਪਿੱਛੇ ਇੱਕ ਪੂਰਾ ਕੀਪੈਡ ਵੀ ਦਿੱਤਾ ਗਿਆ ਹੈ ਜਿਸ ਨਾਲ ਕੁਝ ਵੀ ਟਾਈਪ ਕਰਨਾ ਆਸਾਨ ਹੈ। ਇਸ ਸਮਾਰਟ ਰਿਮੋਰਟ ਦੀ ਕੀਮਤ ਸਿਰਫ 800 ਰੁਪਏ ਹੈ।

32 ਇੰਚ ਦੇ ਸਮਾਰਟ LED ਟੀਵੀ ਦੀ ਗੱਲ ਕਰੀਏ ਤਾਂ ਇਸਨੂੰ ਤੁਸੀ ਇੱਥੋਂ ਸਿਰਫ 10300 ਰੁਪਏ ਵਿੱਚ ਖਰੀਦ ਸਕਦੇ ਹੋ ਅਤੇ 42 ਇੰਚ ਸਮਾਰਟ LED ਟੀਵੀ ਤੁਹਾਨੂੰ ਸਿਰਫ 12500 ਰੁਪਏ ਵਿੱਚ ਮਿਲ ਜਾਵੇਗਾ। ਤੁਸੀਂ ਇੱਥੋਂ ਹਰ ਸਾਈਜ਼ ਦੇ LED TV ਸਭਤੋਂ ਘੱਟ ਕੀਮਤ ਵਿੱਚ ਖਰੀਦ ਸਕਦੇ ਹੋ। ਹਰ ਸਾਈਜ਼ ਦੇ LED ਟੀਵੀ ਦੀ ਕੀਮਤ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Check Also

ਇਨ੍ਹਾਂ 9 ਜ਼ਿਲ੍ਹਿਆਂ ‘ਚ ਮੀਂਹ ਦਾ ਯੈਲੋ ਅਲਰਟ ਜਾਰੀ

ਪੰਜਾਬ ਵਿੱਚ ਹੁਣ ਤੱਕ ਸਿਰਫ਼ 4 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਮਾਨਸਾ ਅਤੇ ਸੰਗਰੂਰ ਵਿੱਚ ਆਮ ਮੀਂਹ …