ਦੱਸ ਦੇਈਏ ਕੀ ਹੁਣ ਪੈਨਸ਼ਨ ਨੂੰ ਲੈ ਕੇ ਆਈ ਵੱਡੀ ਖ਼ਬਰ ਤਿੱਨ ਹਜਾਰ ਰੁਪਏ ਪ੍ਰਤੀ ਮਹੀਨਾ ਮਿਲੇਗੀ ਪੈਨਸ਼ਨ।ਦੋਸਤੋ ਦੱਸਣ ਜਾ ਰਹੇ ਹਾਂ ਇਕ ਨਵੀਂ ਸਰਕਾਰੀ ਯੋਜਨਾ ਬਾਰੇ ਜਿਸ ਵਿੱਚ ਬਿਨਾਂ ਕੁਝ ਕੀਤੇ ਮਿਲਣਗੇ ਹਰ ਮਹੀਨੇ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨਾ।ਦੋਸਤੋ ਕਿਸਾਨਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨ ਦੇ ਮੰਤਵ ਨਾਲ ਕੇਂਦਰ ਵੱਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ
ਇਨ੍ਹਾਂ ਚੋਂ ਇਕ ਪ੍ਰਧਾਨ ਮੰਤਰੀ ਕਿਸਾਨ ਮਾਨ ਧਨ ਯੋਜਨਾ ਹੈ।ਦੋਸਤੋ ਦੱਸ ਦੱਈਏ ਇਸ ਯੋਜਨਾ ਦੀ ਸ਼ੁਰੂਅਾਤ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬਾਰਾਂ ਸਤੰਬਰ ਦੋ ਹਜਾਰ ਉਨੀ ਨੂੰ ਕੀਤੀ ਸੀ।ਇਹ ਬਜ਼ੁਰਗ ਕਿਸਾਨਾਂ ਲਈ ਪੈਨਸ਼ਨ ਸਕੀਮ ਹੈ।ਦੋਸਤੋ ਦੱਸ ਦੇਈਏ ਇਸ ਸਕੀਮ ਤਹਿਤ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ ਸੱਠ ਸਾਲ ਦੀ ਉਮਰ ਤੋਂ ਬਾਅਦ ਬਿਨਾਂ ਕੁਝ ਕੀਤੇ ਤਿੱਨ ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਰਹੇਗੀ।
ਸਾਲਾਨਾ ਆਧਾਰ ਤੇ ਇਹ ਰਕਮ ਛੱਤੀ ਹਜ਼ਾਰ ਰੁਪਏ ਬਣਦੀ ਹੈ।ਦੋਸਤੋ ਲਾਭਪਾਤਰੀ ਕਿਸਾਨ ਦੀ ਮੌਤ ਹੋਣ ਦੀ ਸੂਰਤ ਵਿੱਚ ਉਸ ਦੇ ਜੀਵਨ ਸਾਥੀ ਨੂੰ ਪੈਨਸ਼ਨ ਦਾ ਪੰਜਾਬ ਪਰਸੈਂਟ ਪਰਿਵਾਰਕ ਪੈਨਸ਼ਨ ਵਜੋਂ ਮਿਲਦੀ ਹੈ।ਪਰਿਵਾਰਕ ਪੈਨਸ਼ਨ ਸਿਰਫ਼ ਜੀਵਨ ਸਾਥੀ ਦੀ ਦਿੱਤੀ ਜਾਂਦੀ।
ਦੱਸ ਦੇਈਏ ਇਸ ਸਕੀਮ ਦੇ ਤਹਿਤ ਅਠਾਰਾਂ ਤੋਂ ਚਾਲੀ ਸਾਲ ਦੀ ਉਮਰ ਦੇ ਕਿਸਾਨ ਹੀ ਪੈਨਸ਼ਨ ਲਈ ਅਪਲਾਈ ਕਰ ਸਕਦੇ ਹਨ।ਜਿਨ੍ਹਾਂ ਕੋਲ ਦੋ ਹੈਕਟੇਅਰ ਤੱਕ ਵਾਹੀਯੋਗ ਜ਼ਮੀਨ ਹੈ।ਦੋਸਤੋ ਦੱਸ ਦੱਈਏ ਇਨ੍ਹਾਂ ਦੋ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਕਿਸਾਨ ਹੀ ਇਸ ਸਕੀਮ ਤਹਿਤ ਲਾਭ ਲੈਣ ਦੇ ਯੋਗ ਹਨ।
ਦੋਸਤੋ ਕਿਸ਼ਤਾਂ ਸੱਠ ਸਾਲ ਦੀ ਉਮਰ ਤਕ ਅਦਾ ਕਰਨੀਆਂ ਪੈਣਗੀਆਂ ਜੋ ਅਠਾਰਾਂ ਤੋਂ ਚਾਲੀ ਸਾਲ ਦੀ ਉਮਰ ਚ ਜੋ ਅਪਲਾਈ ਕਰਨਗੇ ਨੂੰ ਪਹਿਲਾਂ ਸਰਕਾਰ ਨੂੰ ਹਰ ਮਹੀਨੇ ਕਿਸ਼ਤਾਂ ਵਿੱਚ ਭੁਗਤਾਨ ਕਰਨਾ ਪੈਂਦਾ ਹੈ।ਇਹ ਕਿਸਤਾਂ ਸੱਠ ਸਾਲ ਦੀ ਉਮਰ ਤਕ ਹਰ ਮਹੀਨੇ ਦੱਤੀਆ ਜਾਂਦੀਆਂ ਹਨ
ਜਿਸ ਦੀ ਰਕਮ ਪਚਵੰਜਾ ਰੁਪਏ ਤੋਂ ਲੈ ਕੇ ਦੋ ਸੌ ਰੁਪਏ ਤੱਕ ਹੋ ਸਕਦੀ ਹੈ।ਦੋਸਤ ਦਸ ਦੱਈਏ ਜਦੋਂ ਬਿਨੈਕਾਰ ਸੱਠ ਸਾਲ ਦੀ ਉਮਰ ਦਾ ਹੋ ਜਾਂਦਾ ਹੈ ਤਾਂ ਉਹ ਪੈਨਸ਼ਨ ਦੀ ਰਕਮ ਦਾ ਦਾਅਵਾ ਕਰ ਸਕਦਾ ਹੈ।ਦੋਸਤੋ ਤੋਂ ਹੋਰ ਜਾਣਕਾਰੀ ਲਈ ਵੀਡੀਓ ਵੇਖੋ।