Home / ਦੁਨੀਆ ਭਰ / ਫਰਿੱਜ ਲੈਣ ਵਾਲਿਆ ਲਈ ਵੱਡੀ ਖਬਰ

ਫਰਿੱਜ ਲੈਣ ਵਾਲਿਆ ਲਈ ਵੱਡੀ ਖਬਰ

ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਹਰ ਇਕ ਚੀਜ ਦੀਆਂ ਕੀਮਤਾਂ ਦਿਨੋਂ ਦਿਨ ਅਸਮਾਨ ਛੁਹ ਰਹੀਆਂ ਹਨ । ਇਸੇ ਤਰਾਂ ਇਲੈਕਟ੍ਰੋਨਿਕਸ ਦੀ ਗੱਲ ਕਰੀਏ ਤਾਂ ਇਸਦੀਆਂ ਕੀਮਤਾਂ ਵੀ ਬਹੁਤ ਜ਼ਿਆਦਾ ਵੱਧ ਰਹੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਇਲੈਕਟ੍ਰੋਨਿਕਸ ਸ਼ੋਰੂਮ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿੱਥੋਂ ਤੁਸੀਂ ਆਨਲਾਈਨ ਤੋਂ ਵੀ ਸਸਤੇ ਰੇਟਾਂ ਤੇ ਇਲੈਕਟ੍ਰੋਨਿਕਸ ਦਾ ਸਮਾਨ ਖਰੀਦ ਸਕਦੇ ਹੋ।

ਇਸ ਸ਼ੋਅਰੂਮ ਵਿੱਚ ਹਰ ਤਰਾਂ ਦਾ ਇਲੈਕਟ੍ਰੋਨਿਕਸ ਦਾ ਸਮਾਨ ਏਨਾ ਸਸਤਾ ਮਿਲ ਰਿਹਾ ਹੈ ਜੋ ਕਿ ਤੁਸੀਂ ਸੋਚਿਆ ਵੀ ਨਹੀਂ ਹੋਵੇਗਾ। ਇੱਥੋਂ ਤੁਸੀਂ AC, ਕੂਲਰ, ਫਰਿੱਜ, LED, ਵਾਸ਼ਿੰਗ ਮਸ਼ੀਨ, ਇਨਵਰਟਰ ਅਤੇ RO ਵਗੈਰਾ ਸਾਰਾ ਸਮਾਨ ਬਹੁਤ ਸਸਤੇ ਰੇਟਾਂ ਤੇ ਮਿਲਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਰੂਮ ਦਾ ਨਾਮ ਪਰਮਾਰ ਇਲੈਕਟ੍ਰੋਨਿਕਸ ਐਂਡ ਸਪੇਅਰ ਪਾਰਟਸ ਹੈ ਅਤੇ ਇਹ ਕੋਟ ਫਤੂਹੀ (ਹੁਸ਼ਿਆਰਪੁਰ) ਵਿੱਚ ਸਥਿਤ ਹੈ।

ਸਬਤੋ ਖਾਸ ਗੱਲ ਇਹ ਹੈ ਕਿ ਇੱਥੋਂ ਤੁਹਾਨੂੰ ਕੂਲਰ ਖਰੀਦਣ ਤੇ ਨਾਲ ਪੱਖਾਂ ਫ੍ਰੀ ਦਿੱਤਾ ਜਾਵੇਗਾ। ਅਤੇ ਕੂਲਰ ਦੀ ਸ਼ੁਰੂਆਤੀ ਕੀਮਤ ਸਿਰਫ 5000 ਰੁਪਏ ਹੈ। ਇਸੇ ਤਰਾਂ ਵਾਸ਼ਿੰਗ ਮਸ਼ੀਨ ਖਰੀਦਣ ਤੇ ਤੁਹਾਨੂੰ ਇੱਕ ਡਿਨਰ ਸੈੱਟ ਬਿਲਕੁਲ ਫ੍ਰੀ ਦਿੱਤਾ ਜਾਵੇਗਾ। ਬਾਜ਼ਾਰ ਵਿੱਚ ਲਗਭਗ 15000 ਰੁਪਏ ਵਿੱਚ ਮਿਲਣ ਵਾਲੀ ਫਰਿੱਜ ਇਥੋਂ ਤੁਸੀਂ ਸਿਰਫ 9900 ਰੁਪਏ ਵਿੱਚ ਖਰੀਦ ਸਕਦੇ ਹੋ।

ਵਾਟਰ ਫਿਲਟਰ ਯਾਨੀ RO ਸਿਸਟਮ ਦੀ ਗੱਲ ਕਰੀਏ ਤਾਂ ਇਥੋਂ ਤੁਸੀਂ ਸਿਰਫ 2500 ਰੁਪਏ ਦੀ ਕੀਮਤ ਵਿੱਚ RO ਖਰੀਦ ਸਕਦੇ ਹੋ। ਯਾਨੀ ਸਾਰਾ ਸਮਾਨ ਤੁਹਾਨੂੰ ਬਜ਼ਾਰ ਨਾਲੋਂ ਲਗਭਗ ਅੱਧੀ ਕੀਮਤ ਉੱਤੇ ਮਿਲ ਜਾਵੇਗਾ। ਇਸ ਸ਼ੋਰੂਮ ਦੀ ਸਾਰੀ ਜਾਣਕਾਰੀ ਅਤੇ ਸਾਰੇ ਸਮਾਨ ਦੀ ਕੀਮਤ ਜਾਨਣ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Check Also

Ravneet Bittu ਨੇ ਸਿੱਖਾਂ ਲਈ ਕੀਤਾ ਦਿਲ ਵੱਡਾ ?