Home / ਦੁਨੀਆ ਭਰ / SBI ਬੈੰਕ ਗਾਹਕਾਂ ਲਈ ਵੱਡੀ ਖਬਰ

SBI ਬੈੰਕ ਗਾਹਕਾਂ ਲਈ ਵੱਡੀ ਖਬਰ

ਦੱਸ ਦੇਈਏ ਕੱਲ੍ਹ ਇਨ੍ਹਾਂ ਖਾਤਿਆਂ ਦੇ ਵਿਚ ਇੱਕ ਹਜਾਰ ਪੰਦਰਾਂ ਕਰੋੜ ਰੁਪਏ ਆਏ ਹਨ ਤੁਸੀਂ ਵੀ ਚੈੱਕ ਕਰੋ ਆਪਣੇ ਖਾਤੇ ਹੀ ਤੁਹਾਡੇ ਖਾਤੇ ਵਿਚ ਇਹ ਰਕਮ ਤਾ ਨਹੀਂ ਆਈ।ਦੋਸਤੋ ਦੱਸ ਦੱਈਏ ਐੱਸ ਬੀ ਆਈ ਵੱਲੋਂ ਇਹ ਰਕਮ ਗਾਹਕਾ ਦੇ ਖਾਤਿਆ ਦੇ ਵਿਚ ਭੇਜੀ ਗਈ ਹੈ। ਦਰਅਸਲ ਛੇ ਬੰਦ ਸਕੀਮਾਂ ਦਾ ਫੰਡ ਗਾਹਕਾਂ ਨੂੰ ਭੇਜਿਆ ਗਿਆ ਹੈ।ਦੋਸਤੋ ਐਸਬੀਆਈ ਵੱਲੋਂ ਇਹ ਰਕਮ ਭੇਜੀ ਗਈ ਹੈ।ਦੋਸਤੋਂ ਕੱਲ੍ਹ ਕਈ ਲੋਕਾਂ ਦੇ ਖਾਤਿਆਂ ਵਿੱਚ ਇੱਕ ਹਜਾਰ ਪੰਦਰਾਂ ਕਰੋੜ ਰੁਪਏ ਦੀ ਰਕਮ ਆਈ ਹੈ।ਛੇ ਬੰਦ ਸਕੀਮਾਂ ਦੇ ਯੂਨਿਟ ਧਾਰਕਾਂ ਨੂੰ ਕੱਲ੍ਹ ਤੋਂ ਸੱਤਵੀਂ ਕਿਸ਼ਤ ਵਜੋਂ ਇੱਕ ਹਜਾਰ ਇੱਕ ਸੌ ਪੰਦਰਾਂ ਕਰੋੜ ਰੁਪਏ ਦੀ ਰਕਮ

ਫੰਡ ਕੀਤੀ ਗਈ ਹੈ। ਦੋਸਤੋ ਦੱਸ ਦੱਈਏ ਫਰੈਂਕਲਿਨ ਟੈਪਲਟਨ ਦੇ ਬੁਲਾਰੇ ਨੇ ਕਿਹਾ ਫੰਡ ਰਕਮ ਪੱਚੀ ਹਜਾਰ ਇੱਕ ਸੌ ਚੌਦਾਂ ਕਰੋੜ ਰੁਪਏ ਤੱਕ ਪਹੁੰਚ ਜਾਵੇਗੀ।ਤੀਹ ਅਪ੍ਰੈਲ ਦੋ ਹਜਾਰ ਵੀਹ ਤੱਕ ਛੇ ਯੋਜਨਾਵਾਂ ਦੇ ਪ੍ਰਬੰਧ ਅਧੀਨ ਸੰਪਤਾ ਦਾ ਨੜਿੱਨਵੇ ਪੁਆਇੰਟ ਛੇ ਪ੍ਰਤੀਸ਼ਤ ਕੰਪਨੀ ਦਾ ਹੋਵੇਗਾ।ਦੋਸਤੋ ਕੰਪਨੀ ਨੇ ਇਨ੍ਹਾਂ ਛੇ ਸਕੀਮਾਂ ਨੂੰ

ਬੰਦ ਕਰਨ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਉਨ੍ਹਾਂ ਦੇ ਯੂਨਿਟ ਧਾਰਕਾਂ ਨੂੰ ਵੱਡੀ ਰਕਮ ਉਨ੍ਹਾਂ ਦੇ ਬੈਂਕ ਅਕਾਊਂਟ ਦੇ ਵਿੱਚ ਭੇਜੀ ਗਈ ਹੈ।ਫਰਵਰੀ ਦੇ ਵਿਚ ਯੂਨਿਟ ਧਾਰਕਾਂ ਨੂੰ ਪਹਿਲੀ ਕਿਸ਼ਤ ਵਜੋਂ ਨੌੰ ਹਜਾਰ ਇੱਕ ਸੌ ਬਾਈ ਕਰੋੜ ਰੁਪਏ ਦੀ ਦਿੱਤੇ ਗਏ ਸਨ।

ਦੋਸਤੋ ਦੱਸ ਦੱਈਏ ਮਈ ਦੇ ਵਿਚ ਪੱਚੀ ਸੌ ਕਰੋੜ ਰੁਪਏ ਦਿੱਤੇ ਗਏ ਸਨ ਜੂਨ ਦੇ ਵਿੱਚ ਬੱਤੀ ਸੌ ਕਰੋੜ ਰੁਪਏ ,ਜੁਲਾਈ ਦੇ ਵਿੱਚ ਤੇਤੀ ਸੌ ਕਰੋੜ ਰੁਪਏ ਤੇ ਸਤੰਬਰ ਦੇ ਵਿਚ ਉਣੱਤੀ ਤਿੱਨ ਸੌ ਅਠਾਰਾਂ ਕਰੋੜ ਰੁਪਏ ਦਿੱਤੇ ਗਏ ਸਨ। ਦੋਸਤੋ ਕੱਲ੍ਹ ਇਹ ਕਿਸ਼ਤ ਆਈ ਛੇ ਬੰਦ ਸਕੀਮਾਂ ਦੇ ਯੂਨਿਟ ਧਾਰਕਾਂ ਨੂੰ ਇੱਕ ਹਜਾਰ ਇੱਕ ਸੌ ਪੰਦਰਾਂ ਕਰੋੜ ਦੀ ਕੱਲ੍ਹ ਇਹ ਕਿਸ਼ਤ ਵੰਡੀ ਗਈ।

Check Also

CM ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਦਾਖਲ …

ਮੰਤਰੀ ਭਗਵੰਤ ਮਾਨ ਨੂੰ ਰੈਗੂਲਰ ਸਿਹਤ ਜਾਂਚ ਲਈ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ …