Home / ਦੁਨੀਆ ਭਰ / ਕੇਂਦਰ ਸਰਕਾਰ ਦੀ ਆਈ ਵੱਡੀ ਸਕੀਮ

ਕੇਂਦਰ ਸਰਕਾਰ ਦੀ ਆਈ ਵੱਡੀ ਸਕੀਮ

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਪਤੀ ਪਤਨੀ ਨੂੰ ਕਿਵੇਂ ਮਿਲਣਗੇ ਪੰਜ ਪੰਜ ਹਜ਼ਾਰ ਰੁਪਏ ਦੀ ਰਾਸ਼ੀ ਬਾਰੇ ਪੂਰੀ ਜਾਣਕਾਰੀ।ਦੋਸਤੋ ਸੈਂਟਰ ਸਰਕਾਰ ਵੱਲੋਂ ਨਵੀਂਆਂ ਨਵੀਂਆਂ ਸਹੂਲਤਾਂ ਲੋਕਾਂ ਨੂੰ

ਦਿੱਤੀਆਂ ਜਾਂਦੀਆਂ ਹਨ।ਦੋਸਤੋ ਅੱਜ ਦੇ ਟਾਇਮ ਚ ਪਤੀ ਪਤਨੀ ਦੋਵੇਂ ਨੂੰ ਹੀ ਇਨ੍ਹਾਂ ਸਕੀਮਾਂ ਦਾ ਲਾਭ ਮਿਲ ਰਿਹਾ ਹੈ। ਜਿਹੜੇ ਇਨਕਮ ਟੈਕਸ ਨਹੀਂ ਭਰਦੇ ਉਨ੍ਹਾਂ ਨੂੰ ਇਸ ਸਕੀਮ ਦਾ ਪੂਰਾ ਪੂਰਾ ਲਾਭ ਮਿਲ ਰਿਹਾ ਹੈ।ਦੋਸਤੋ ਇਹ ਸਕੀਮ ਦੋ ਹਜਾਰ ਸਤਾਰਾਂ ਦੇ ਵਿਚ ਪੂਰੀ ਇੰਡੀਆ ਦੇ ਵਿੱਚ ਲਾਂਚ ਕਰ ਦਿੱਤੀ ਗਈ ਸੀ।

ਦੋਸਤੋ ਇਸ ਸਕੀਮ ਦਾ ਲਾਭ ਲੈਣ ਲਈ ਤੁਹਾਡੇ ਕੋਲ ਬੈਂਕ ਦੀ ਕਾਪੀ ,ਜਊਇਟ ਫੋਟੋ ਤੇ ਔਰਤ ਦੀ ਇਕ ਪਾਸਪੋਰਟ ਸਾਈਜ਼ ਫੋਟੋ ਹੋਣੀ ਚਾਹੀਦੀ ਹੈ।ਦੋਸਤੋ ਦੋਵਾਂ ਚੋਂ ਕੋਈ ਵੀ ਸਰਕਾਰੀ ਨੌਕਰੀ ਨਾ ਕਰਦਾ ਹੋਵੇ। ਦੋਸਤੋ ਫਿਰ ਇਸ ਸਕੀਮ ਦਾ ਉਨ੍ਹਾਂ ਨੂੰ ਪੂਰਾ ਪੂਰਾ ਲਾਭ ਮਿਲ ਜਾਂਦਾ ਹੈ ਦੋਸਤੋਂ ਇਸ ਸਕੀਮ ਦਾ ਨਾਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ

ਯੋਜਨਾ ਹੈ।ਦੋਸਤੋ ਜਦੋਂ ਕਿਸੇ ਵੀ ਲੇਡੀਜ਼ ਦੇ ਬੱਚਾ ਹੋਣ ਵਾਲਾ ਹੁੰਦਾ ਹੈ ਉਨ੍ਹਾਂ ਨੂੰ ਸੈਂਟਰ ਸਰਕਾਰ ਵੱਲੋਂ ਪੰਜ ਪੰਜ ਹਜ਼ਾਰ ਰੁਪਏ ਦੀਆਂ ਦੋ ਕਿਸ਼ਤਾਂ ਦਿੱਤੀਆਂ ਜਾਂਦੀਆਂ ਹਨ। ਦੋਸਤੋ ਇਹ ਸਕੀਮਾਂ ਦਾ ਲਾਭ ਲੈਣ ਲਈ ਗਰਭਵਤੀ ਹੋਣ ਤੋ ਪਹਿਲਾਂ ਬੱਚੇ ਦੇ ਜੋ ਟੀਕਾ ਲਗਾਇਆ ਜਾਂਦਾ ਹੈ ਉਸ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ।ਜਦੋਂ ਤੁਹਾਡਾ ਦੂਜਾ ਜਾਂ ਤੀਜਾ ਟੀਕਾਕਰਨ ਹੋ

ਜਾਂਦਾ ਹੈ ਪਿੰਡ ਦੀ ਡਿਸਪੈਂਸਰੀ ਵਿੱਚੋਂ ਤਾਂ ਤੁਹਾਨੂੰ ਪਿੰਡ ਦੀ ਆਸ਼ਾ ਵਰਕਰ ਕੋਲੋਂ ਉਹ ਫ਼ਾਈਲ ਲੈਣੀ ਹੁੰਦੀ ਹੈ।ਦੋਸਤੋ ਦੱਸ ਦੱਈਏ ਇਸ ਸਕੀਮ ਦਾ ਲਾਭ ਪਤੀ ਪਤਨੀ ਨੂੰ ਪਹਿਲੇ ਬੱਚੇ ਤੇ ਹੀ ਮਿਲਦੀ ਹੈ। ਦੋਸਤੋ ਇਸ ਸਕੀਮ ਵਿੱਚ ਕਿਸੇ ਕਿਸੇ ਨੂੰ ਤਿੰਨ ਹਜ਼ਾਰ ਰੁਪਏ ਦੀ ਕਿਸ਼ਤਾਂ ਤੇ ਕਿਸੇ ਕਿਸੇ ਨੂੰ ਛੇ ਛੇ ਰੁਪਏ ਦੀਆ ਕਿਸ਼ਤਾਂ ਆਉਂਦੀਆਂ ਹਨ ਕਿਸੇ ਨੂੰ ਕਿਸੇ ਨੂੰ

ਪੰਜ ਪੰਜ ਹਜ਼ਾਰ ਰੁਪਏ ਕਿਸ਼ਤਾਂ ਆਉਦੀਆ ਹਨ।ਦੋਸਤੋ ਦੱਸ ਦੱਈਏ ਬੱਚੇ ਦਾ ਜਨਮ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਹੋਵੇ ਜਾਂ ਸਰਕਾਰੀ ਹੋਵੇ ਸੈਂਟਰ ਗੌਰਮਿੰਟ ਵੱਲੋਂ ਉਹ ਪੈਸੇ ਦਿੱਤੇ ਜਾਂਦੇ ਹਨ।ਦੋਸਤੋ ਤੁਸੀਂ ਇਸ ਫਾਈਲ ਨੂੰ ਭਰ ਕੇ ਮਹਿਲਾ ਆਸ਼ਾ ਵਰਕਰ ਦੇ ਕੋਲੋਂ ਟੈਸਟ ਕਰਵਾ ਕੇ ਮਹਿਲਾ ਵਿਕਾਸ ਵਿਭਾਗ ਦਫਤਰ ਵਿੱਚ ਜਾ ਕੇ ਜਮ੍ਹਾਂ ਕਰਵਾਉਣੀ ਚਾਹੀਦੀ ਹੁੰਦੀ ਹੈ।ਫਾਇਲ ਨੂੰ ਜਮ੍ਹਾਂ ਕਰਵਾਉਣ ਤੋਂ ਬਾਅਦ ਤੁਹਾਨੂੰ ਇੱਕ ਰਸੀਦ ਦਿੱਤੀ ਜਾਂਦੀ ਹੈ।

Check Also

ਕੈਨੇਡਾ ’ਚ ਬਟਾਲਾ ਦੇ ਨੌਜਵਾਨ ਦੀ…….

ਬਟਾਲਾ ਦੇ ਬਾਉਲੀ ਇੰਦਰਜੀਤ ਦੇ ਰਹਿਣ ਵਾਲੇ 30 ਸਾਲਾਂ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿਚ …